|
1.ਚਰਪਟ ਨਾਥ (890-990 ਅਨੁਮਾਨ) ਚੰਬਾ
2.ਗੋਰਖ ਨਾਥ (840-1040 ਈ. ਅਨੁਮਾਨ)
3.ਅੱਦਹਮਾਣ (1010 ਈ. ਰਚਨਾ ਕਾਲ) ਮੁਲਤਾਨ
4.ਮਾਸਊਦ (1117 ਈ. ਰਚਨਾ ਕਾਲ) ਲਾਹੌਰ
5.ਅਬੂ ਸਾਅਦ (ਮਾਸਊਦ ਦਾ ਪੁਤਰ) ਲਾਹੌਰ
6.ਖਾਤਬ ਅਲੀ (1083-1143)
7.ਅਕਰਮ ਫੈਜ (112 ਈ. ਰਚਨਾ ਕਾਲ) ਲਾਹੌਰ
8.ਬਾਬਾ ਰਤਨ ਨਾਥ (119 ਦੇਹਾਂਤ) ਬਠਿੰਡਾ
9.ਬਾਬਾ ਫਰੀਦੁੱਦੀਨ ਸਕਰਗੰਜ (1173-1266) ਖੋਤਵਾਲ (ਮੁਲਤਾਨ)
10.ਗੁਰੂ ਨਾਨਕ ਦੇਵ (1469-1539 ਈ.) ਤਲਵੰਡੀ ਜਿ, ਸੇਖੂਪੁਰਾ
11.ਮਰਦਾਨਾ (1459-1434 ਈ.) ਤਲਵੰਡੀ ਜ਼ਿ, ਸੇਖੂਪੁਰਾ
12.ਬਾਬਾ ਸ਼ਿਰੀ ਚੰਦ (1494-1612 ਈ.) ਸੁਲਤਾਨ ਪੁਰਾ ਜਿ, ਕਪੂਰਥਲਾ
13.ਗੁਰੂ ਅੰਗਦ ਦੇਵ (1504-1552 ਈ.) ਖਡੂਰ ਸਾਹਿਬ
14.ਪੈੜਾ ਮੋਖਾ (ਗੁਰੂ ਅੰਗਦ ਜੀ ਦਾ ਸਮਕਾਲੀ) ਸੁਲਤਾਨ ਪੁਰ
15.ਗੁਰੂ ਅਮਰ ਦਾਸ (1479-1574) ਬਾਸਰਕੇ ਜਿ, ਅੰਮ੍ਰਿਤਸਰ
16.ਸੁੰਦਰ (1574 ਰਚਨਾ ਕਾਲ) ਗੋਇੰਦਵਾਲ
17.ਸੱਤਾ ਡੂਮ (ਸੋਲਵੀਂ ਸਦੀ)
18.ਰਾਇ ਬਲਵੰਡ (ਸੋਲਵੀਂ ਸਦੀ)
ਗੰਗ ਭਟ (ਜਨਮ 1538 ਈ.) (ਇਕਨੌਰ ਜਿ.ਇਟਾਵਾ) ਆਦਿ-ਗੁਰੂ ਸਾਹਿਬਾਨ ਦੇ ਸਮਕਾਲੀ,
ਸੁਲਤਾਨਪੁਰ ਲੋਧੀ ਤੇ ਹੇਠ ਲਿਖੇ:-
19.ਕਲਯ
20. ਕਲਸਹਾਰ
21. ਭਿਖਾ
22. ਸੇਵਕ
23. ਕੀਰਤ ਜਾਲਪ
24. ਗਯੰਦ
25. ਮਬਰਾ
26. ਜੱਲਯ
27. ਸੱਲ
28. ਨੱਲ
29. ਦਾਸ
30. ਟੱਲ
31. ਭੱਲ
32. ਹਰਿਬੰਸ
33.ਸ਼ੇਖ ਇਬ੍ਰਾਹੀਮ (1450-1575 ਈ.) ਪਾਕਪਟਨ
34.ਗੁਰੂ ਰਾਮ ਦਾਸ (1534-1581 ਈ.) ਲਾਹੌਰ
35.ਸ਼ਾਹ ਹੁਸੈਨ (1538-1599 ਈ.) ਲਾਹੌਰ
36.ਗੁਰੂ ਅਰਜਨ ਦੇਵ (1563-1606 ਈ.) ਗੋਇੰਦਵਾਲ
37.ਭਾ.ਗੁਰਦਾਸ ਭੱਲਾ (1558-1637 ਈ.) ਬਾਸਕਰੇ (ਅੰਮ੍ਰਿਤਸਰ)
38.ਹਿਰਦੇ ਰਾਮ ਭੱਲਾ (1630 ਰਚਨਾ ਕਾਲ) ਬਾਸਕਰੇ (ਅੰਮ੍ਰਿਤਸਰ)
39.ਜੱਲ੍ਹਣ ਭਗਤ (1586-1644) ਭਡਾਣਾ ਜਿ.ਅੰਮ੍ਰਿਤਸਰ
40.ਪੀਲੂ (16 ਵੀ.ਸਦੀ) ਵੈਰੋਵਾਲ ਜਿ.ਅੰਮ੍ਰਿਤਸਰ
41.ਕਾਨ੍ਹਾ ਭਗਤ (16 ਵੀ.ਸਦੀ) ਲਾਹੌਰ
(17ਵੀਂ ਸਦੀ)
42.ਛੱਜੂ ਭਗਤ (1642 ਦੇਹਾਂਤ) ਲਾਹੌਰ
43.ਸੁਥਰੇ ਸ਼ਾਹ (1615-1670) ਬਰਾਮਪੁਰ ਬਾਰਾਂਮੂਲਾ ਕਸ਼ਮੀਰ
44.ਅਬਦੁਲਾ ਢਾਡੀ,ਸੁਰ ਸਿੰਘ ਵਾਲਾ ਜਿ.ਲਾਹੌਰ
45.ਨੱਥਮਲ ਢਾਡੀ,ਸੁਰ ਸਿੰਘ ਵਾਲਾ ਜਿ.ਲਾਹੌਰ
46.ਨਿਆਮਤ ਖਾਂ ਜਾਨ (ਲਗਭਗ 1593-1672 ਈ.) ਫਤਪੁਰ (ਆਗਰਾ)
47.ਜੱਟਮਲ ਲਾਹੌਰੀ (1623 ਰਚਨਾ ਕਾਲ) ਲਾਹੌਰ
48.ਮਿਹਰਬਾਨ ਸੋਢੀ (1650 ਰਚਨਾ ਕਾਲ) ਅੰਮ੍ਰਿਤਸਰ
49.ਬਾਲਾ, ਕੋਟ ਪੀਰ ਜਿ.ਬਠਿੰਡਾ
50.ਹਰੀਆ, ਕੋਟ ਪੀਰ ਜਿ.ਬਠਿੰਡਾ
51.ਮੁਹੰਮਦ ਅਬਦੁਲਾ ਅਬਦੀ (1589-1667) ਮਲਕਾਹਾਂਸ ਜਿ.ਮਿੰਟਗੁਮਰੀ
52.ਹਕੀਮ ਦਰਵੇਸ਼ (ਜਨਮ 1614 ਈ.) ਕੈਲਾਸ਼ਗੜ੍ਹ ਜਿ.ਗੁਜਰਾਂਵਾਲਾ
53.ਦਮੋਦਰ, ਝੰਗ
54.ਦਿਆਲ ਦਾਸ (1624-1690 ਈ.)
55.ਹਾਫਿਜ ਬਰਖੁਰਦਾਰ (1679-ਰਚਨ ਕਾਲ) ਮੁਸਲਮਾਨੀ (ਸਰਗੋਧਾ)
56.ਸੁਲਤਾਨ ਬਾਹੂ (1629-1690) ਸ਼ੋਰਕੋਟ (ਜਿ.ਝੰਗ)
57.ਸ਼ਾਹ ਸ਼ਰਫ (1641-1724 ਈ.) ਵਟਾਲਾ ਜਿ. ਗੁਰਦਾਸਪੁਰ
58.ਨਨੂਆ, ਵਜੀਰਾਬਾਦ
59.ਮੁਅਜੁਦੀਨ, ਲਾਹੌਰ
60.ਵਲੀਰਾਮ
61.ਬਾਬਾ ਲਾਲ, ਗੁਰਦਾਸਪੁਰ
62.ਅਹਿਮਦ ਗੁਜਰ (1682 ਰਚਨਾ ਕਾਲ) ਦੇਸ ਮਾਲਵਾ
63.ਮੁਹੰਮਦ ਬਖਸ਼ ਨੌਰੋਜ (, ) ਮੁਬਾਰਕਪੁਰ ਰਿ.ਬਹਾਵਲਪੁਰ
64.ਸ਼ਾਹ ਜਰੀਫ (1635-1708 ਈ.) ਲਾਹੌਰ
65.ਚਰਾਗਦੀਨ ਅਵਾਣ (1670- ) ਖੇੜ ਜਿ.ਡੇਰਾ ਗਾਜੀ ਖਾਂ
66.ਹਬੀਬੁਲਾ ਫਕੀਰ (1693 ਰਚਨਾ ਕਾਲ) ਚੰਦੋਵਾਲ ਜਿ.ਗੁਜਰਾਤ
67.ਗੁਰੂ ਗੋਬਿੰਦ ਸਿੰਘ (1666-1708 ਈ.) ਅਨੰਦਪੁਰ
68.ਮਨੀ ਸਿੰਘ (1644-1734 ਈ.) ਅਲੀਪੁਰ ਜਿ.ਮੁਜੱਫਰਗੜ੍ਹ
69.ਛਬੀਲਾ (ਦਸਮੇਸ਼ ਦੇ ਦਰਬਾਰੀ ਢਾਡੀ)
70.ਮੁਸ਼ਕੀ (ਦਸਮੇਸ਼ ਦੇ ਦਰਬਾਰੀ ਢਾਡੀ)
71.ਚੌਪਾ ਸਿੰਘ ਅੰਨਦਪੁਰ
72.ਪ੍ਰਹਿਲਾਦ ਸਿੰਘ ਅੰਨਦਪੁਰ
73.ਭਾਈ ਨੰਦ ਲਾਲ, ਮੁਲਤਾਨ
ਦਰਬਾਰੀ ਕਵੀ ਗੁਰੂ ਗੋਬਿੰਦ ਸਿੰਘ ਜੀ:-
74.ਅਣੀ ਰਾਇ,
75. ਮੰਗਲ
76.ਕੰਕਨ
77.ਬਿਹਾਰੀ
78.ਜਾਦੋ ਰਾਇ
79.ਸਿਆਮ
80.ਨੂਰ ਜਮਾਲ
81.ਭਗਤੂ
82.ਗੁਰਦਾਸ
83.ਆਡਾ
84.ਲਾਲ ਦਾਸ ਖਿਆਲੀ
85.ਆਡਤ
86.ਫਤ ਮੱਲ
87.ਦਾਨਾ
88.ਕਮਾਲ,
89.ਭਾਈ ਰਾਮ ਕੁਇਰ, ਰਮਦਾਸ, ਜਿ.ਅੰਮ੍ਰਿਤਸਰ
90.ਪ੍ਰਹਿਲਾਦ (1719 ਰਚਨਾ ਕਾਲ)
91.ਸਮਰਥ (1713 ਈ.ਦੇਹਾਂਤ) ਪੱਛਮੀ ਪੰਜਾਬ
92.ਦਰਸ਼ਨ ਭਗਤ (1726 ਰਚਨਾ ਕਾਲ)
93.ਸਾਈਂ ਜਲਾਲ
94.ਖੁਸ਼ਹਾਲ ਰਾਇ (1752 ਦੇਹਾਂਤ)
95.ਬੁਲ੍ਹ ਸ਼ਾਹ (1680-1757 ਈ.) ਕਸੂਰ ਜਿ.ਲਾਹੌਰ
96.ਸਦੀਕ ਲਾਅਲੀ (1726 ਰਚਨ ਕਾਲ) ਲਾਲੀਆਂ ਜਿ.ਝੰਗ
97.ਸ਼ਾਹ ਜਹਾਨ ਮੁਕਬਲ (1746 ਹੀਰ ਰਚਨ ਕਾਲ)
18ਵੀਂ ਸਦੀ
98.ਮਹਿਮੂਦ ਗਜੱਰ
99.ਅੱਡਣ ਸ਼ਾਹ
100.ਭਾ.ਮੰਗੂ
101.ਜਸੋਧਾ ਨੰਦਨ
102.ਤੇਜ ਭਾਨ
103.ਦੇਵੀ ਦਾਸ
104.ਸ਼ਾਹ ਮੁਰਾਦ (ਡੇਰਾ ਗਾਜੀ ਖਾਂ)
105.ਕੇਸ਼ੋ
106.ਕੇਸੋ ਗੁਣੀ
107.ਤਾਜਾ
108.ਮੋਦਨ
109.ਮਹਾਂਨੰਦ
110.ਗਿਆਨਾਨੰਦ
111.ਸਾਈਂਦਾਸ
112.ਗੋਕਲ
113.ਬਿੰਦਰਾ
114.ਬਾਲਮੀਕਿ
115.ਮਹਾਂ ਸਿੰਘ
116.ਦੇਵ
117.ਭਗਵਾਨ
118.ਸੂਰ ਦਾਸ
119.ਮਯਾ ਰਾਮ
120.ਫਾਜਲ
121.ਗੁਰਦਾਸ ਸਿੰਘ
122.ਰਾਮ ਸਿੰਘ
123.ਬੀਰ ਸਿੰਘ
124.ਦਿਆਲ ਸਿੰਘ
125.ਸੁਲਤਾਨ ਅਹਿਮਦ
126.ਸਾਹਿਬ ਦਾਸ
127.ਫਾਜਲ
128.ਕਾਸਮ
129.ਬਖਸ਼
130.ਬਨਵਾਰੀ
131.ਜਹਾਂਗੀਰੀ
132.ਲਾਹੜਿ
133.ਉਤਮ
134.ਚੂਹੜ
135.ਬਾਕੀ ਸ਼ਾਹ
136.ਗੁਨਕਾਰੀ
137.ਮਨਹਰ ਦਾਸ
138.ਨਿਰੀਕਾਰ
139.ਸੇਵਾ ਰਾਮ
140.ਸੇਵਾ ਦਾਸ
141.ਭਾਵਨ (ਗਰੋਟਾ ਜਿ.ਸਰਗੋਧਾ)
142.ਗੁਆਲ ਭਗਤ (ਡੇਰਾ ਇਸਮਾਈਲ ਖਾਂ)
143.ਸੰਤ ਦਾਸ ਤਪਸੀ (1777 ਈ.ਰਚਨ ਕਾਲ)
144.ਸਹਿਜਰਾਮ (ਦੇਹਾਂਤ 1768 ਈ.)
145.ਦੀਪ ਚੰਦ ਖਤਰੇਟਾ (ਦੇਹਾਂਤ 1768 ਈ.)
146.ਪਰਮਾਨੰਦ (ਦੇਹਾਂਤ 1768 ਈ.)
147.ਜਮੀਅਤ ਰਾਇ (1780 ਈ.ਰਚਨ ਕਾਲ)
148.ਅਬਦੁਲ ਸ਼ਾਹ (1780 ਈ.ਰਚਨ ਕਾਲ)
149.ਦਾਸ (1780 ਈ.ਰਚਨ ਕਾਲ)
150.ਪੀਰੋ
151.ਸਦਾਰੰਗ
152.ਨਸੀਰ
153.ਮਗਨ ਰਾਮ
154.ਭੋਗੀਨੰਦ
155.ਭਗੌਤੀ ਦਾਸ
156.ਨਰੈਣ
157.ਈਸਨ
158.ਰਜਾਲਾ
159.ਸੂਫੀ
160.ਮੁਕੀਮ
161.ਪ੍ਰੀਤਮ ਦਾਸ
162.ਲਖਮੀ ਚੰਦ
163.ਬਿਆਸ
164.ਫੇਰੂ
165.ਨਾਥ
166.ਗਾਜੀ
167.ਫਿਦਵੀ
168.ਆਲਮ ਸਾਈਂ
169.ਮਹਾਂਦਾਸ
170.ਰਾਮਦਾਸ |
171.ਮੇਹਰ ਦਾਸ
172.ਜੋਤਕ ਦਾਸ
173.ਰਸਕ ਲਾਲ
174.ਅੰਨਤ ਦਾਸ
175.ਖੇਮ ਕਰਨ
176.ਕਰਮਨ ਦਾਸ
177.ਅਬਦੁਲਾ
178.ਚੰਦ
179.ਬੂਟਾ ਦਾਸ
180.ਚਰਨ ਦਾਸ
181.ਦਿਆਲ ਅਨੇਮੀ
182.ਦੁਆਰਕਾ ਦਾਸ
183.ਕੇਵਲ ਰਾਮ
184.ਬੂੜਾ ਭਗਤ
185.ਸਾਧੂ ਜਨ
186.ਬਖਤ ਗੁਲਾਮ
187.ਨੂਰ
188.ਨਉਨਿਧਿ
189.ਅਹਿਮਦ
190.ਤਕੀ
191.ਧਰਮ ਦਾਸ
192.ਲਾਡਲਾ
193.ਰਸੀਦ
194.ਲੱਖੀ
195.ਮੁਕੀਮ
196.ਆਕਿਲ ਸ਼ਾਹ
197.ਗੈਬੀ ਦਾਸ
198.ਝਾਗੀ
199.ਲਤੀਫ
200.ਮਾਨਚੰਦ
201.ਕਲੰਦਰ
202.ਸ਼ਾਕਿਰ ਸ਼ਾਹ
203.ਖੇਮ ਦਾਸ
204.ਜੀਵਨ ਲਾਲ
205.ਰਾਮ ਦਿਆਲ
206.ਨਿਰਮਲ
207.ਢੋਟਾ ਫਕੀਰ
208.ਛਬੀਲ ਦਾਸ
209.ਆਸ ਕਰਨ
210.ਨੈਨਾਂ ਦਾਸ
211.ਜੀਵਨ ਲਾਲ
212.ਸੁਰੰਗ
213.ਮਨ ਮਸਤਾਨ
214.ਭਾ.ਦਰਬਾਰੀ
215.ਖਾਨ
216.ਦਯਾਚੰਦ
217.ਪਿੱਥੂ
218.ਲਾਲ ਗੁਲਾਮ
219.ਸ਼ੰਭੂ
220.ਰਾਇ ਮੌਨ
221.ਸ਼ਾਹ ਆਲਮ
222.ਕਾਂਸ਼ੀ ਰਾਮ
223.ਭਗਵਾਨ ਨਰੈਣ
224.ਪੰਜਾਬ ਸਿੰਘ ਬਹਿਲੋਕਾ
225.ਜਵਾਹਰ ਸਿੰਘ (1797 ਈ.ਰਚਨਾਕਾਲ)
226.ਹਰਿਜਸ (1797 ਈ.ਰਚਨਾਕਾਲ)
227.ਹੈਦਰਸ਼ਾਹ
228.ਅਸ਼ਰਫ
229.ਸੁਖਰਾਮ
230.ਹਰਿਦਿਆਲ
231.ਪੰਜਾਬ
232.ਬਾਲਕ
233.ਅਮਾਨਤ ਸ਼ਾਹ
234.ੁਨਸਫੀ ਮਹਿਣੀ
235.ਹਕੂਮਤਿ
236.ਮੂਸਾ ਮਿਸਕੀਂ
237.ਅਮਰ ਦਾਸ
238.ਬਰਖੁਰਦਾਰ
239.ਸਾਹਿਬ ਸਿੰਘ
240.ਜੈ ਸਿੰਘ
241.ਕਵੀ ਨੰਦ ਸਿੰਘ
242.ਦੁਨੀ ਚੰਦ
243.ਮੁਹੰਮਦ ਅਜੀਮ
244.ਘਮੁੰਡਾ
245.ਗੁਰਮੁਖਰਾਇ
246.ਜਸਮਤ
247.ਕੁੰਜਨਾਥ
248.ਲੰਗਾਹ ਫਕੀਰ
249.ਮਾਧੋ
250.ਮਹਿਬੂਬ
251.ਫੇਰੂ
252.ਸਿਧ ਲਾਲ
253.ਅਨੰਦਘਨ
254.ਨਾਗਰੀ ਦਾਸ
255.ਸ਼ਾਹ ਦਲੀਲ
256.ਮਹਿਦੀ ਸ਼ਾਹ
257.ਜਾਨਮੁਹੰਮਦ ਹਾਜੀ ਵਾਲਾ
258.ਸਿਧ ਜੀਉਣੀ
259.ਅਲੀਹੈਦਰ (1690-1785) ਚੌਂਤਰਾ ਜਿ.ਮੁਲਤਾਨ
260.ਗੁਲਾਮ ਕਾਦਰਸ਼ਾਹ (1696-ਜਨਮ) ਬਟਾਲਾ ਜਿ. ਗੁਰਦਾਸਪੁਰ
261.ਖੁਆਜਾ ਫਰਦਫਕੀਰ (1705-1790 ਈ.) ਗੁਜਰਾਤ
262.ਵਜੀਦ ਪਠਾਣ (1718-ਜਨਮ) ਕਾਬਲ
263.ਨਜਾਬਤ (1740 ਰਚਨਾਕਾਲ) ਮਟੀਲਾਂਹਰਲਾਂ ਜਿ.ਸਰਗੋਧਾ
264.ਸੋਮਨਾਥ (1740 ਰਚਨਕਾਲ) ਉਦੇਪੁਰ (ਰਾਜਸਥਾਨ)
265.ਗੁਲਾਮ ਮੁਹੱਯੁਦੀਨ (1754 ਰਚਨ ਕਾਲ) ਕਸੂਰ ਜਿ.ਲਾਹੌਰ
266.ਸੁੰਦਰਦਾਸ ਅਰਾਮ (1759 ਰਚਨ ਕਾਲ) ਝੰਗ ਵਿਚ ਮੁਲਾਜਮ
267.ਵਾਰਸਸ਼ਾਹ (1766 ਰਚਨ ਕਾਲ) ਜੰਡਿਆਲਾ (ਸ਼ੇਖੂਪੁਰਾ)
268.ਅਗਰਾ (1784 ਰਚਨ ਕਾਲ) ਲਾਹੌਰ
269.ਹਾਸ਼ਮਸ਼ਾਹ (1765-1843) ਜਗਦੇਉ (ਅੰਮ੍ਰਿਤਸਰ)
270.ਸਚਲ (1739-1826) ਦਰਾਜਾ ਰਿਆਸਤ ਖੈਰਪੁਰ (ਸਿੰਧ)
271.ਮਹਾਤਮਾ ਸੰਤਰੇਣ (1741-1871) ਸ਼੍ਰੀ ਨਗਰ (ਕਸ਼ਮੀਰ)
272.ਮੌ.ਅਬਦੁਲ ਹਕੀਮ (1747-,) ਉਚਸ਼ਰੀਫ (ਬਹਾਵਲਪੁਰ)
273.ਹਾਮਦਸ਼ਾਹ ਅੱਬਾਸੀ (1748-,) ਚੌਂਤਾ ਜਿ.ਗੁਰਦਾਸਪੁਰ
274.ਲੁਤਫਅਲੀ (ਇਹੋ ਸਮਾਂ) ਮੁਲਤਾਨ
275.ਬਿਹਬਲ (1752 ਜਨਮ) ਲਾਹੌਰ
276.ਅੰਨਦਰਾਮ (1752 ਜਨਮ) ਲਾਹੌਰ
277.ਚਦਰਦਾਸ (1752 ਜਨਮ) ਲਾਹੌਰ
278.ਗਿਆਨ ਦਾਸ (1752 ਜਨਮ) ਜਲ੍ਹੇ ਵਾਲਾ
279.ਮਨੋਹਰਦਾਸ ਨਿਰੰਜਨੀ (1752 ਜਨਮ) ਜੰਡਿਆਲਾ ਜਿ.ਅੰਮ੍ਰਿਤਸਰ
280.ਗੁਲਾਮ ਮੁਸਤਫਾ (1751-1870) ਕਾਦੀਆਂ (ਗੁਰਦਾਸਪੁਰ)
281.ਕੇਸਰ ਸਿੰਘ ਛਿੱਬਰ (1769 ਰਚਨ ਕਾਲ) ਕੜਿਆਲਾ (ਜੇਹਲਮ)
282.ਬਾਵਾ ਸਰੂਪ ਦਾਸ ਭੱਲਾ (1784 ਰਚਨਾ ਕਾਲ) ਗੋਇੰਦਵਾਲ
283.ਗਿ.ਸੰਤ ਸਿੰਘ (1832 ਦੇਹਾਂਤ) ਅੰਮ੍ਰਿਤਸਰ
284.ਭਾ.ਸੁਖਾ ਸਿੰਘ (1768-1839 ਈ.) ਅੰਨਦਪੁਰ
285.ਅਹਿਮਦਯਾਰ (1768-1845 ਈ.) ਇਸਲਾਮਗੜ੍ਹ ਜਿ.ਗੁਜਰਾਤ
286.ਰਤਨ ਸਿੰਘ ਭੰਗੂ (ਦੇਹਾਂਤ 1846 ਈ.) ਭਿੜੀਂ ਜਿ.ਪਟਿਆਲਾ
287.ਮੋ.ਨੂਰ ਮੁਹੰਮਦ ਨੂਰ (1782-1862) ਰਾਣੀਆਂ ਜਿ.ਹਿਸਾਰ
288.ਕਾਦਰਯਾਰ (1802-1850) ਮਾਛੀਕੇ ਜਿ.ਗੁਜਰਾਂਵਾਲਾ
289.ਇਮਾਮ ਬਖਸ਼ (1806-1863) ਪੱਸੀਆਂ ਵਾਲਾ (ਸਿਆਲਕੋਟ)
290.ਜਾਨ ਮੁਹੰਮਦ (ਸਿੱਖ ਰਾਜ ਦਾ ਸਮਾਂ) ਲਵੇਰੀਆਂਵਾਲਾ (ਗੁਜਰਾਂਵਾਲਾ)
291.ਮੁਹੰਮਦ ਬਾਰਕ ਅੱਲ੍ਹਾ (1786-1871) ਲੱਖੋਕੇ ਜਿ.ਫਿਰੋਜਪੁਰ
292.ਕਰੀਮ ਬਖਸ਼ (1785-1876) ਲਾਹੌਰ
293.ਸ਼ਾਹ ਮੁਹੰਮਦ (1789-1862) ਵਡਾਲਾ ਜਿ.ਅੰਮ੍ਰਿਤਸਰ
294.ਸ਼ਾਹ ਮੁਰਾਦ (ਦੂਜਾ) (1789-1862) ਲਾਹੌਰ
295.ਅਲਾਹ ਬਖਸ਼ ਪਿਆਰਾ (1789-1860) ਲਾਹੌਰ
296.ਅਬਦੁਲ ਰਹਿਮਾਨ ਖਲਦੀ (1792-1862) ਵਡਾਲਾ ਸਿਧਵਾਂ ਜਿ.ਗੁਜਰਾਂਵਾਲਾ
297.ਬੁਧ ਸਿੰਘ ਲਾਹੌਰੀ (ਸਿੱਖ ਰਾਜ ਕਾਲ) ਲਾਹੌਰ
298.ਸਾਵਣਯਾਰ (ਸਿੱਖ ਰਾਜ ਕਾਲ) ਲਾਹੌਰ
299.ਹਾਕਮ ਸਿੰਘ ਦਰਵੇਜ (1880 ਦੇਹਾਂਤ) ਰਾਇਪੁਰ ਜਿ.ਲੁਧਿਆਣਾ
300.ਜਾਫਰਬੇਗ (1840 ਰਚਨਾ ਕਾਲ)
301.ਸਹਾਈ ਸਿੰਘ (ਸਿੱਖ ਰਾਜ ਕਾਲ)
302.ਕਾਨ੍ਹ ਸਿੰਘ (ਸਿੱਖ ਰਾਜ ਕਾਲ)
303.ਰਾਮ ਦਿਆਲ ਅਣਦ (ਸਿੱਖ ਰਾਜ ਕਾਲ)
304.ਖਜਾਨ ਸਿੰਘ (ਸਿੱਖ ਰਾਜ ਕਾਲ)
305.ਮਟਕ (ਸਿੱਖ ਰਾਜ ਕਾਲ)
306.ਨਿਹਾਲ ਸਿੰਘ (1843 ਰਚਨਕਾਲ)
307.ਸੌਂਧਾ,ਕਾਲੇ ਕੇ ਜਿ.ਅੰਮ੍ਰਿਤਸਰ
308.ਮੇਘ ਸਿੰਘ,
309.ਟਹਿਲ ਸਿੰਘ,
310.ਮਹਿਤਾਬ ਸਿੰਘ,ਸ਼ੇਰੂਵਾਲ
311.ਮਿਹਰ ਸਿੰਘ (ਕੇਸਰ ਸਿੰਘ ਦਾ ਪੁਤਰ),ਗੁਜਰਾਤ
312.ਸੇਵਾ ਸਿੰਘ,(ਮਿਹਰ ਸਿੰਘ ਦਾ ਪੁਤਰ),ਗੁਜਰਾਤ
313.ਉਤਮ ਸਿੰਘ (ਬਿਸ਼ਨੂ ਆਤਮ ਪੁਰਾਣ)
314.ਮਿਰਜਾ ਅਬਦੁਲ ਰਹਿਮਾਨ (ਹਾਸਪ੍ਰਕਾਸ਼)
19 ਵੀਂ ਸਦੀ..
315.ਮੌਲਵੀ ਕਰੀਮ ਬਖਸ਼ (1800-1870) ਕਿੱਲਾ ਮੱਜਾ ਸਿੰਘ ਜਿ.ਗੁਜਰਾਂਵਾਲਾ
316.ਹਾਫਜ ਮੁਹੰਮਦ (1804-1894) ਲਖੋਕੇ ਜਿ.ਫਿਰੋਜਪੁਰ
317.ਮੌਲਵੀ ਮੁਹੰਮਦ ਮੁਸਲਮ (1805-1880) ਲੁਧਿਆਣਾ
318.ਪੰਡਤ ਘਾਸੀ ਰਾਮ (1805-1885) ਬਟਾਲਾ ਜਿ.ਗੁਰਦਾਸਪੁਰ
319.ਪੰਡਤ ਸ਼ਰਧਾ ਰਾਮ ਫਿਲੌਰੀ (1807-1881, 24 ਜੂਨ) ਫਲੌਰ
320.ਸਾਧੂ ਗੁਲਾਬ ਦਾਸ (1809-1873) ਚੱਠਾ ਜਿ.ਲਾਹੌਰ
321.ਮੀਰਨਸ਼ਾਹ (1809-1901) ਰਾਉ ਬੇਲਾ ਜਿ.ਮੁਜਫਰਗੜ੍ਹ
322.ਪੰਡਤ ਰਤਨ ਸਿੰਘ (1857 ਰਚਨਾ ਕਾਲ)
323.ਸਾਹਿਬ ਸਿੰਘ ਮ੍ਰਿਗਿੰਦ (1876 ਦੇਹਾਂਤ) ਸੰਗਰੂਰ
324.ਸੁਰਜਨ ਦਾਸ ਆਜਾਦ (ਸਿੱਖ ਰਾਜ ਕਾਲ)
325.ਅਜਨੀਆਂ ਵਾਲਾ ਜਿ: ਗੁਜਰਾਂਵਾਲਾ
326.ਮੌਲਵੀ ਗੁਲਾਮ ਰਸੂਲ (1813- ਜਨਮ) ਕਿਲਾ ਮੀਹਾਂ ਸਿੰਘ (ਗੁਜਰਾਂਵਾਲਾ)
327.ਬਾਬਾ ਰਾਮ ਸਿੰਘ (1815-1885) ਭੈਣੀ ਜਿ: ਲੁਧਿਆਣਾ
328.ਵਲੀ ਅੱਲ੍ਹਾ ਸੱਜਨ (1819-1897) ਲਾਹੌਰ
329.ਰਮਜਾਨ ਅਲੀ ਰਮਜੂ (1816-1898 ਲਾਗੇ) ਪਿਸ਼ਾਵਰ
330.ਅਰੂੜਾ ਰਾਏ (1818-1880) ਲਾਹੌਰ
331.ਹਾਸ਼ਮ ਸ਼ਾਹ ਮੁਖਲਿਸ (1820-1895) ਡਵਾਲਾ ਜਿ: ਅੰਮਿਤਸਰ
332.ਮੌਲਵੀ ਜਾਨ ਮੁਹੰਮਦ (1820-1895) ਵਜੀਰ ਕੇ ਜਿ: ਮਿੰਟ ਗੁਮਾਰੀ
333.ਮਾਹੀ ਕੰਬੋ (1820-1908) ਘੋਸਲ ਜਿ: ਅੰਮ੍ਰਿਤਸਰ
334.ਗਿ: ਗਿਆਨ ਸਿੰਘ (182-1921) ਲੋਗੋਂਵਾਲ ਜਿ: ਸੰਗਰੂਰ
335.ਮੌਲਵੀ ਅਬਦੁਲ ਸਤਾਰ (1823-1913) ਖਾਰੀਆਂ ਵਾਲਾ ਜਿ: ਗੁਜਰਾਤ
336.ਮੀਰ ਦਾਦ (1823-1898) ਜਿ: ਮਿੰਟ ਗੁਮਰੀ
337.ਬਰਦਾ ਪਿਸ਼ਾਵਰੀ (1827-1897) ਪਿਸ਼ਾਵਰ
338.ਸੱਯਦ ਫਜਲ ਸ਼ਾਹ (1827-1890) ਨਵਾਂ ਕੋਟ ਲਾਹੌਰ
339.ਨੂਰ ਅਹਿਮਦ ਚਿਸ਼ਤੀ (1829-1859) ਲਾਹੌਰ
340.ਬਿਹਾਰੀ ਲਾਲ (1830-1885) ਬਹਿਰਾਮਪੁਰ ਜਿ: ਗੁਰਦਾਸਪੁਰ |
341.ਰਹੀਮ ਬਖਸ਼ ਬਖਸ਼ (1830 ਜਨਮ) ਢੌਲਣ ਵਾਲ ਜਿ: ਲਾਹੌਰ
342.ਮੁਹੰਮਦ ਬਖਸ਼ (1830-1904) ਖੇੜੀ ਜਿ: ਮੀਰਪੁਰ (ਜੰਮੂ)
343.ਸੱਯਦ ਮੀਰਾਂ ਸ਼ਾਹ (1831-1914) ਜਲੰਧਰ
344.ਸਰ ਅਤਰ ਸਿੰਘ (1833-1899) ਭਦੋੜ ਜਿ: ਲੁਧਿਆਣਾ
345.ਬਾਬਾ ਸੁਮੇਰ ਸਿੰਘ (-1903 ਦੇਹਾਂਤ) ਪਟਨਾ ਸਾਹਿਬ
346.ਪ੍ਰੋ: ਗੁਰਮੁੱਖ ਸਿੰਘ (1849-1898, 24 ਸਤੰਬਰ) ਕਪੂਰਥਲਾ
347.ਮੁਹੰਮਦ ਸਾਦਿਕ (1834-1909) ਕੌਮੋਂ ਕਸ਼ਮੀਰੀ, ਅੰਮ੍ਰਿਤਸਰ
348.ਮੋਲਵੀ ਗੁਲਾਮ ਨਬੀ (1834-1929) ਕਲਾਨੌਰ, ਜਿ: ਗੁਰਦਾਸਪੁਰ
349.ਗੰਗਾ ਰਾਮ (1835-1907) ਚੋਂਕ ਪਾਸੀਆਂ, ਅੰਮ੍ਰਿਤਸਰ
350.ਕਿਸ਼ਨ ਸਿੰਘ ਆਰਿਫ (1836-1900) ਅੰਮ੍ਰਿਤਸਰ
351.ਅਹਿਮਦ ਅਲੀ ਸਾਂਈਆਂ (1836-1929) ਪਿਸ਼ਾਵਰ
352.ਗੁਲਾਮ ਹੈਦਰ (1836-192) ਰਸੂਲ ਨਗਰ, (ਗੁਜਰਾਂਵਾਲਾ)
353.ਮੌਲਵੀ ਰੋਸ਼ਨ ਦੀਨ (1836-1922) ਘੁੰਮਣ ਖੁਰਦ (ਗੁਰਦਾਸਪੁਰ)
354.ਮੀਆਂ ਅਬਦੁਲਾ ਸ਼ਾਦ (1836-1892) ਕੌਡੇਪੁਰ ਸੁਖਰਾਇ (ਕਸੂਰ) ਜਿ: ਲਾਹੌਰ
355.ਪੀਰਬਖਸ਼ ਆਸੀ (1837-1892) ਲਾਹੌਰ
356.ਹਾਫਜ ਸੱਮਸੁਦੀਨ (1838-1902) ਗਲਿਆਣਾ (ਗੁਜਰਾਤ)
357.ਹਿਦਾਇਤੁੱਲਾ (1838-1929) ਗਲੀ ਚਾਬਕਸਵਾਰਾਂ (ਲਾਹੌਰ)
358.ਇਲਾਹੀਬਖਸ਼ ਰਫੀਕ ਮੇਰਠੀ (1841-1889) (ਲਾਹੌਰ)
359.ਖੁਆਜਾ ਗੁਲਾਮ ਫਰੀਦ (1841-1901, 24 ਜੁਲਾਈ) ਚਾਚੜਾਂ (ਬਹਾਵਲਪੁਰ)
360.ਗੁਲਾਮ ਰਸੂਲ (1842-1903) ਅੰਮ੍ਰਿਤਸਰ
361.ਬਖਸ਼ ਮੁਲਤਾਨੀ,ਡੇਰਾ ਗਾਜੀ ਖਾਂ
362.ਤਾਜੁਦੀਨ ਮੁਲਤਾਨੀ (1844-1911) ਮੁਲਤਾਨ
363.ਮੁਹੰਮਦ ਹੂਸੈਨ (1944-1916) ਭੇਰਾ ਜਿ: ਸ਼ਾਹਪੁਰ
364.ਫਕੀਰ ਅਲੀ ਫਕੀਰ (1846-1903) ਬਟਾਲਾ (ਗੁਰਦਾਸਪੁਰ)
365.ਗੋਪਾਲ ਸਿੰਘ (1846-1914) ਕਲਾਨੌਰ (ਗੁਰਦਾਸ ਪੁਰ)
366.ਮੌਲਵੀ ਗੁਲਾਮ ਰਸੂਲ (1889 ਈ: ਰਚਨਕਾਲ) ਆਲਮਪੁਰ ਕੋਟਲਾ ਜਿ: ਹੁਸ਼ਿਆਰਪੁਰ
367.ਸ਼ਾਹ ਸ਼ਰਫ,ਮੁਰੀਦ (ਚਕਵਾਲ) (ਜੇਹਲਮ)
368.ਲੱਖ ਸ਼ਾਹ (1831 ਰਚਨਕਾਲ)
369.ਸਾਧੂ ਈਸ਼ਰਦਾਸ (1850-1910) ਤਲਵੰਡੀ (ਲੁਧਿਆਣਾ)
370.ਬਾਵਾ ਦੇਸਰਾਜ (1887 ਰਚਨਕਾਲ) ਕੋਇਟਾ
19ਵੀ ਸਦੀ
371.ਨਾਰਾਇਣ ਸਿੰਘ,ਗ੍ਰੀਬਵਾਲ (ਜੇਹਲਮ)
372.ਨਾਨਕ ਬਖਸ਼ ਬਨੂੜੀ,ਬਨੂੜ ਜਿ: ਪਟਿਆਲਾ
373.ਭਗਵਾਨ ਸਿੰਘ ਬਨੂੜੀ,'' ''
374.ਪੰ. ਬਿਸ਼ਨ ਸਿੰਘ ਬਨੂੜੀ,'' ''
375.ਪ੍ਰੇਮ ਦਾਸ
376.ਕਿਰਪਾ ਰਾਮ
377.ਕਵੀ ਸੋਭਾ
378.ਮਸਤ ਰਾਮ
379.ਸਾਧੂ ਸਰਬੰਗ
380.ਸੋਭਨ ਸਿੰਘ
381.ਸੰਤੋਖ ਸਿੰਘ
382.ਬਾਵਾ ਕੇਸਰਦਾਸ
383.ਜਸਵੰਤ ਸਿੰਘ
384.ਮੂਲ ਸਿੰਘ
385.ਜੋਗ ਸਿੰਘ
386.ਸ਼ੇਰ ਮੁਹੰਮਦ
387.ਬਾਵਾ ਰਾਮਦਾਸ
388.ਮੋਹਰ ਸਿੰਘ ਪਟਿਆਲਾ
389.ਰਾਮ ਸਿੰਘ ਪੰਜਾਬੀ ਪਟਿਆਲਾ
390.ਆਤਮਾ ਸਿੰਘ
391.ਗੁਰਬਖਸ਼ ਸਿੰਘ
392.ਸਰਜੂ ਰਾਮ
393.ਭਾ: ਚੰਦਾ ਸਿੰਘ
394.ਜਵਾਹਰ ਯਾਰ
395.ਬੁਲਾਕੀ ਦਾਸ
396.ਕਰੀਮ ਬਖਸ਼ ਬਦਰ
397.ਮੂਸਾ ਲੁਧਿਆਨਵੀ
398.ਆਕਿਲ ਖਾਂ ਜੋਗੀ
399.ਨਵਾਬ ਸ਼ਾਹ
400.ਕਰੀਮ ਸ਼ਾਹ
401.ਦੀਦਾਰ ਬਖਸ਼
402.ਮੁਹਕਮਦੀਨ
403.ਵਿਲੈਤ ਸ਼ਾਹ
404.ਲਾਲ ਚੰਦ
405.ਮਸਤਨ ਖਾਨ
406.ਕਾਸਰ
407.ਉਮਰ ਬਖਸ਼ ਦਰਵੇਸ
408.ਨਿਹਾਲਾ
409.ਸਾਈਂ ਦਾਸ
410.ਰਾਜ ਮੁਹੰਮਦ
411.ਬਹਾਰ ਅਲੀ
412.ਲੱਛੀ ਰਾਮ
413.ਹਕੀਮ ਰਾਮ ਕਿਸ਼ਨ
414.ਰਤਨ ਸਿੰਘ
415.ਕਿਸ਼ਨ ਗਿਰ
416.ਗੋਬਿੰਦ ਗਿਰ
417.ਮੌਲਵੀ ਨੂਰਦੀਨ ਮੁਲਤਾਨ
418.ਅਕਬਰ ਸ਼ਾਹ ਮੁਲਤਾਨ
419.ਗੋਬਿੰਦਾਨੰਦ
420.ਮੋਹਨ ਦਾਸ
421.ਜੈਂਤੀ ਰਾਮ
422.ਇਲਾਹੀ ਬਖਸ਼ ਜਿ: ਅਟਕ
423.ਕਿਰਪਾਰਾਮ, ਬੰਗਾ (ਜਲੰਧਰ)
424.ਰਾਮਚੰਦ ਭਸੀਨ ਜਿ: ਲਾਹੌਰ
425.ਗਾਮਨ ਮੁਲਤਾਨੀ ਪਿੰਡ ਠੱਠਾ
426.ਮਾਨ ਦਾਸ
427.ਰਾਮਚੰਦ
428.ਹਸਨ
429.ਫਜਲੂਦੀਨ (1849-1937) ਮੋਚੀ ਦਰਵਾਜਾ ਲਾਹੌਰ
430.ਪੰ. ਭਈਆ ਰਾਮ (1849-1904) ਹਰਿਆਣਾ (ਹੁਸ਼ਿਆਰਪੁਰ)
431.ਮਲਾਵਾ ਰਾਮ ਨਫਰ (1849-1918) ਅੰਮ੍ਰਿਤਸਰ
432.ਕਾਨ੍ਹ ਸਿੰਘ (1864 ਰਚਨਾਕਾਲ) ਚੈਡਪੁਰਾ (ਮਿੰਟ ਗੁਮਰੀ)
433.ਗੋਪਾਲ ਸਿੰਘ (1876 ਰਚਨਾਕਾਲ) ਦੋਹੜ (ਗੁਰਦਾਸਪੁਰ)
434.ਸੰਤ ਬਜਾਰਾ ਸਿੰਘ (1894 ਰਚਨਾਕਾਲ) ਔਲਖ (ਫੀਰੋਜਪੁਰ)
435.ਜੀਵਾ ਸਿੰਘ (1896 ਰਚਨਾਕਾਲ) ਖਟੜਾ ਚਹਾਰਮ ਜਿ: ਲੁਧਿਆਣਾ
436.ਭਗਵਾਨ ਸਿੰਘ (1850-1902) ਫੂਲ ਮਰਾਝ ਲੁਧਿਆਣਾ
437.ਦੀਨ ਮੁਹੰਮਦ ਜਾਨ (1850-1902) ਬਾਲੀਆ (ਅੰਮ੍ਰਿਤਸਰ)
438.ਪੰ: ਗੋਕਲ ਚੰਦ (1850-1924) ਬੱਸੀਆਂ (ਲੁਣਿਆਣਾ)
439.ਾਗ ਸਿੰਘ (1905 ਰਚਨਾਕਾਲ) ਭੋਖਾ (ਫੀਰੋਜਪੁਰ)
440.ਰਹੀਮਯਾਰ (1841-1903) ਮੋਚੀ ਦਰਵਾਜਾ ਲਾਹੌਰ
441.ਮੁਹੰਮਦ ਬੂਟਾ (1851-1930) ਕਟੜਾ ਸ਼ਾਲਬਾਨਾ ਗੁਜਰਾਤ
442.ਗਿਆਨੀ ਦਿੱਤ ਸਿੰਘ (1853-1901) ਨੰਦਪੁਰ ਕਲੌੜ
443.ਪੰ: ਹਜਾਰਾ ਸਿੰਘ ਅੰਮ੍ਰਿਤਸਰ
444.ਡਾ: ਚਰਨ ਸਿੰਘ (1853-1908) ਅੰਮ੍ਰਿਤਸਰ
445.ਲਾਲਾ ਬਿਸ਼ਨਦਾਸ ਪੁਰੀ (ਬਿਹਾਰੀ ਲਾਲ ਦੇ ਸਪੁੱਤਰ) ਲਾਹੌਰ
446.ਬਾਬੂ ਕਰਮਦੀਨ (1853-1959) ਅੰਮ੍ਰਿਤਸਰ
447.ਪੰਡਤ ਤੇਜਾ ਸਿੰਘ ਨਾਭਾ
448.ਭਾਈ ਪ੍ਰੇਮ ਸਿੰਘ ਦੁਰਗਾ ਪ੍ਰੈਸ ਨਾਭਾ
449.ਸ਼ਿਵ ਦਿਆਲ ਪ੍ਰੋ: ਐਚੀਸਨ ਕਾਲਜ ਲਾਹੌਰ
450.ਯੌਗੀ ਸ਼ਿਵਨਾਥ ਵਿਸ਼ਾਰਦ ਓਰੀਐਂਟਲ ਕਾਲਜ ਲਾਹੌਰ
451.ਪੰਡਤ ਭਾਨੂੰਦੱਤ ਮਿਉਂਸਪਲ ਬੋਰਡ ਸਕੂਲ ਲਾਹੌਰ
452.ਖਲੀਫਾ ਕਮਰੁੱਦੀਨ ਕਮਰ (1851-1903) ਲਾਹੌਰ
453.ਅਮਰਨਾਥ ਮੁਨਸਿਫ (1851-1905) ਬੰਗਾ ਜਿ: ਜਲੰਧਰ
454.ਮਹਿਰਮ ਅਲੀ ਚਿਸ਼ਤੀ (1851- )ਲਾਹੌਰ
455.ਪੀਰਨੇਕ ਆਲਮ (1857-1913) ਕਲਾਚੌਰ ਜਿ: ਗੁਜਰਾਤ
456.ਘਸੀਟਾਮੱਲ ਗਮਨਾਕ (1857-1917) ਗਿੱਲਾਂਵਾਲਾ (ਸ਼ੇਖੂਪਰਾ)
457.ਸ਼ਿਵਦਿਆਲ ਸੂਦ (,ਹੁਸ਼ਿਆਰਪੁਰ
458.ਗਾਮੂ ਖਾਂ (1860-1913) ਲਾਹੌਰ
459.ਪੀਰਾਂ ਦਿਤਾ ਤ੍ਰਿੱਗੜ (1816- ) ਵਜੀਰਾਬਾਦ (ਗੁਜਰਾਂਵਾਲਾ)
460.ਭਾਈ ਖਾਂ ਸੈਦਾ (1860-1924) ਕਾਲਾ ਅਫਗਾਨਾ (ਗੁਰਦਾਸਪੁਰ)
461.ਮੋ: ਮੁਹੰਮਦ ਇਸਮਾਈਲ (1860-1926) ਬੜਵੇ (ਗੁਜਰਾਂਵਾਲਾ)
462.ਉਸਤਾਦ ਗੁਲਾਮ ਮੁਹੰਮਦ ਗਾਮ (1860-1938) ਲਾਹੌਰ
463.ਕਾਨ੍ਹ ਸਿੰਘ ਭਾਈ (1861-1938, 23 ਨਵੰਬਰ) ਨਾਭਾ
464.ਪੰ: ਮਾਨ ਸਿੰਘ, ਕਾਲੀਦਾਸ (1862-1944) ਭਾਗੋਵਾਲ ਜਿ: ਗੁਜਰਾਂਵਾਲਾ
465.ਸਰਦਾਰ ਖਾਂ ਬਰਕ (1863-1894) ਅੰਮ੍ਰਿਤਸਰ
466.ਅੱਲ੍ਹਾ ਦਿਤਾ ਸ਼ੇਫਤਾ (1863-1908) ਅੰਮ੍ਰਿਤਸਰ
467.ਪੰ: ਗੌਰੀਨਾਥ ਗੌਹਰੀ (1863-1908) ਗੁਜਰਾਂਵਾਲਾ
468.ਬਾਵਾ ਬਿਸ਼ਨਦਾਸ (1863- ) (ਪਿੰਡ ਸੇਹ ਜਿ: ਅੰਬਾਲਾ) ਰੋਪੜ
469.ਗੁਲਾਮ ਅਹਿਮਦ ਸਾਈਂ ਲੋਕ (1863-1928) ਗੜ੍ਹਸ਼ੰਕਰ ਜਿ: ਹੁਸ਼ਿਆਰਪੁਰ
470.ਫੀਰੋਜਦੀਨ ਫੀਰੋਜ (1864-1907) ਡਸਕਾ (ਸਿਆਲਕੋਟ)
471.ਸ਼ੰਕਰਦਾਸ ਸ਼ੰਕਰ (1864-1917) ਗੁਰੂ ਬਾਜਾਰ, ਅੰਮ੍ਰਿਤਸਰ
472.ਹਕੀਮ ਮੁਹੰਮਦ ਅਲੀ (1864-1824) ਝੰਗ
473.ਸਾਧੂ ਸਾਹਿਬ ਸਿੰਘ (1883 ਰਚਨਾਕਾਲ) ਮਾਨਪੁਰ (ਅੰਬਾਲਾ)
474.ਹਰਦਮ ਮਸਤ (1883 ਰਚਨਾਕਾਲ) ਚਕਵਾਲ (ਜੇਹਲਮ)
475.ਰਣ ਸਿੰਘ (1897 ਰਚਨਾਕਾਲ) ਨਿਹਾਲੂ ਵਾਲਾ
476.ਡਾ: ਲੋਹਟ ਬੱਦੀ (ਰਿ: ਨਾਭਾ)
477.ਮੌਜ ਚੰਦ (1896 ਰਚਨਾਕਾਲ) ਪਿੰਡ ਦਾਦਨ ਖਾਂ ਜਿ: ਜੇਹਲਮ
478.ਚੋਧਰੀ ਬੁੱਢਾ ਮੁਸਾਫਰ,ਗੋਤਾ ਜਿ: ਸਿਆਲਕੋਟ
479.ਅਹਿਮਦ ਦੀਨ,ਖੰਭੀ ਜਿ: ਗੁਜਰਾਤ
480.ਮਿਆਰਜੁਲਦੀਨ ਸ਼ਾਦ,ਗੁਜਰਾਤ
481.ਚੰਨਣ ਦੀਨ,ਗੁਜਰਾਤ
482.ਹਕੂਮਤ ਜਨ,ਇਲਾਹਾਬਾਦ ਰਿ: ਬਹਾਵਲਪੁਰ
483.ਖੁਸ਼ੀਰਾਮ ਆਰਿਫ,ਡੇਰਾ ਇਸਮਾਈਲ ਖਾਂ
19 ਵੀਂ ਸਦੀ-20 ਵੀਂ ਸਦੀ
484.ਬਾਬੂ ਤੇਜਾ ਸਿੰਘ ਭਸੋੜ (1891-1833, 29 ਅਗਸਤ) ਭਸੌੜ ਜਿ: ਸੰਗਰੂਰ
485.ਸਰ ਸ਼ਹਾਬੁੱਦੀਨ (1864-1946, 6 ਜੂਨ) ਨੰਗਲ ਜਿ: ਸਿਆਲਕੋਟ
486.ਲਾਹੌਰਾ ਸਿੰਘ (1865-1923) ਗੁਮਟੀ ਬਾਜਾਰ ਲਾਹੌਰ
487.ਗਿਆਨੀ ਜੋਧ ਸਿੰਘ (1867-1907) ਅੰਮ੍ਰਿਤਸਰ
488.ਕਰਨਲ ਭੋਲਾਨਾਥ ਵਾਰਸ (1867-1936) ਲਾਹੌਰ
489.ਸ੍ਰੀ ਹਰਕਿਸ਼ਨ ਲਾਲ ਪ੍ਰਾਸ਼ਰ (ਸੰਪਾਦਕ ਸਾਰੰਗ) ਲਾਹੌਰ
490.ਮੌਲਾਸ਼ਾਹ ਮਜੀਠਵੀ (1867-ਜਨਮ ਮਜੀਠਾ) ਧਰਮਕੋਟ ਬੱਘੀਆਂ ਜਿ: ਗੁਰਦਾਸਪੁਰ
491.ਸੰਤ ਬੰਸੀਵਾਲ (1904 ਈ. ਰਚਨਕਾਲ 'ਹੀਰ') ਡੇਰਾ ਦੇਵਪੁਰ (ਮੁਲਤਾਨ)
492.ਕਾਜੀ ਮੁਹੰਮਦਸ਼ਾਹ (ਮਿਰਜਾ ਸਾਹਿਬਾਂ) ਦਹਿਲੀਜ ਜਿ: ਸੰਗਰੂਰ
493.ਮੁਹੰਮਦ ਬਖਸ਼ ਬਖਸ਼ੀ (1868-1922) ਲਾਹੌਰ
494.ਚਰਾਗਦੀਨ ਇਸ਼ਕ ਲਹਿਰ (1869-1948) ਲਾਹੌਰ
495.ਮੁਹੰਮਦਸ਼ਾਹ ਦੀਨ ਸਿਆਲਕੋਟੀ (1870-1950) ਰੰਗਪੁਰ (ਪਰਸਿਧ ਅਨੁਵਾਦਕ) ਜਿ: ਸਿਆਲਕੋਟ
496.ਮੀਰਾਂਬਖਸ਼ ਜਾਂਨਿਸਾਰ (1870-1906) ਅੰਮ੍ਰਿਤਸਰ
497.ਮੌਲਵੀ ਹਬੀਬੁੱਲਾ (1871-1854) ਪਿੰਡ ਕੰਬੋ (ਅੰਮ੍ਰਿਤਸਰ)
498.ਅਫਜਲ, ਪਟਿਆਲਾ
499.ਅਹਿਮਦ ਦੀਨ, ਮੀਆਂ ਵਾਲੀ
500.ਅਬਦੁਲ ਰਹਿਮਾਨ, ਮਸਵਾਲ ਜਿ: ਜੇਹਲਮ
501.ਇਮਾਮੁ ਦੀਨ ਮੁਨਸ਼ੀ, ਗੁਜਰਾਂ ਵਾਲਾ
502.ਕਾਲ੍ਹਾ ਸਿੰਘ ਨਾਮਧਾਰੀ, ਨੰਗਲ ਜਿ: ਲੁਧਿਆਣਾ
503.ਮੌਲਵੀ ਉਮਰਦੀਨ, (ਕਰਤਾ ਤਾਰੀਖੈ ਇਸਲਾਮ)
504.ਮੁਨਸ਼ੀ ਚਾਨਣਰਾਮ, ਲੁਧਿਆਣਵੀ
505.ਪੰ: ਰਘੁਨਾਥਦਾਸ, ਮਿਢ ਰਾਂਝਾ ਜਿ: ਸਰਗੋਧਾ
506.ਸੰਤ ਜੁਵਾਲਾਦਾਸ ਉਦਾਸੀ, ਰਾਇਪੁਰ ਜਿ: ਜਲੰਧਰ
507.ਦੇਵਾ ਸਿੰਘ, ਲਹੁਕਿਆਂ ਵਾਲਾ
508.ਨਰੈਣ ਸਿੰਘ ਦਰਜ਼ੀ, ਤਾਜਪੁਰ ਜਿ: ਲੁਧਿਆਣਾ
509.ਸੰਤਾ ਸਿੰਘ ਕਵੀਸ਼ਰ, ਪਿੰਡ ਲੰਮੇ ਡਾ: ਬਸੀਆਂ
510.ਹਰਨਾਮ ਸਿੰਘ, ਪਿੰਡ ਕਲੇਰ ਰਿ: ਮਲੇਰਕੋਟਲਾ |
511.ਪੰਡਤ ਕੇਸ਼ਵਾਨੰਦ, ਮਾਣੂ ਕੇ ਜਿ: ਲੁਧਿਆਣਾ
512.ਸੁੰਦਰ ਸਿੰਘ, ਮਾਹੀ ਨੰਗਲ ਜਿ: ਬਠਿੰਡਾ
513.ਧਰਮ ਸਿੰਘ ਖਾਲਸਾ, ਪਿੰਡ ਜੋੜਕੀਆਂ ਜਿ: ਪਟਿਆਲਾ
514.ਬਾਬਾ ਮੇਹਰ ਸਿੰਘ, ਪਿੰਡੋਰੀ ਨਿਝਰਾਂ ਜਿ: ਜਲੰਧਰ
515.ਲਾਲਾ ਗੋਵਿੰਦਰਾਮ ਵਰਮਾ, ਮੁਲਤਾਨ
516.ਮੁਹੰਮਦ ਹੂਸੈਨ ਅਹਿਮਦਾਬਾਦੀ, (ਕਰਤਾ ਗੁਲਜਾਰੇ ਆਦਮ ਜਦੀਦ)
517.ਦੇਵਕੀ ਨੰਦਨ, (ਅਨੁਵਾਦਕ ਭੂਤਨਾਥ, ਚੰਦ੍ਰਕਾਂਤਾ)
518.ਅੱਲ੍ਹਾ ਬਖਸ਼, ਡੱਲ ਜਿ: ਲਾਹੌਰ
519.ਕਵੀ ਅਰਜਨ ਸਿੰਘ, ਅੰਮ੍ਰਿਤਸਰ
520.ਖੇਤੂ ਰਾਮ, ਮੁਕਤਸਰ
521.ਮਹੰਤ ਹਰਨਾਮ ਸਿੰਘ, ਲੱਖੀ ਜੰਗਲ
522.ਭਾਈ ਦਲ ਸਿੰਘ ਸੰਗੀਤਕ, ਨਾਭ
523.ਕਾਂਸ਼ੀ ਰਾਮ, ਪਿੰਡ ਨਮੋਲ (ਰਿ: ਪਟਿਆਲਾ)
524.ਮਸਕੀਲ
525.ਮੁਨਸ਼ੀ ਮੁਹੰਮਦ ਬਖਸ਼
526.ਚਰਾਗਦੀਨ,
527.ਮੁਹੰਮਦ ਦੀਨ ਦਰਦੀ
528.ਮੁਨਸ਼ੀ ਅਮੀਰ ਅਲੀ,
529.ਅਵਤਾਰ ਸਿੰਘ ਵਹੀਰੀਆ
530.ਪੰਡਤ ਸਾਧੂ ਸਿੰਘ
531.ਪੰ: ਗੁਰਦਿੱਤ ਸਿੰਘ
532.ਕੇਸਰ ਸਿੰਘ ਮੁਲਤਾਨੀ
533.ਮੀਆਂ ਬੁੱਢਾ ਮੁਸ਼ਤਾਕ
534.ਰੀਟਾ ਦੀਨ
535.ਈਸਾ ਆਸੀ
536.ਮੁਹੰਮਦ ਅਬਦੁਲ ਲਤੀਫ
537.ਸਾਈ ਬਖਸ਼
538.ਅਮਲਦੀਨ
539.ਅਬਦੁਲ ਮਜੀਦ
540.ਅਬਦੁਲ ਹਮੀਦ
541.ਖੁਆਹਸ਼ ਅਲੀ
542.ਖੁਆਜਾ ਮੁਹੰਮਦ ਅਬਦੁਲਾ
543.ਮਿਅਰਾਜ ਦੀਨ ਬੇਦਮ
544.ਮਾਘੇ ਰਾਮ
545.ਝੰਡਾ ਸਿੰਘ
546.ਸਾਧੂ ਰਾਮ ਨਰੈਣ
547.ਆਤਮਾ ਰਾਮ
548.ਬੂਟਾ ਮੱਲ ਅਣਦ
549.ਸੰਤ ਫਕੀਰ ਸਿੰਘ
550.ਸੰਤ ਮੱਲ ਸਿੰਘ
551.ਕਿਸ਼ਨਦਾਸ ਉਦਾਸੀ
552.ਕਰਮਬਖਸ਼ ਲੁਧਿਆਣਵੀਂ
553.ਮੌਲਾਸ਼ਾਹ ਲੁਧਿਆਣਵੀਂ
554.ਮੁਹੰਮਦ ਬਖਸ਼ ਜਲੰਧਰੀ
555.ਮਹਿਰਾਮ ਸ਼ਾਹ
556.ਬਲਵੰਤ ਸਿੰਘ
557.ਹਰੀ ਸਿੰਘ
558.ਕੇਹਰ ਸਿੰਘ ਖੰਨਿਆਣਾ (ਨਾਭਾ)
559.ਪੰ: ਚੰਦੂਲਾਲ ਮਲੇਰ ਕੋਟਲਾ
560.ਦੁਨੀਚੰਦ ਬਾਘਲ ਫਾਜਲਕਾ
561.ਮੁਹੰਮਦ ਰਮਜਾਨ ਖੋਖਰ
562.ਸਦਾਨੰਦ ਫਤੇਪੁਰ
563.ਗੋਪਾਲ ਸਿੰਘ ਮਿਸਤਰੀ
564.ਸੂਬੇਦਾਰ ਵਧਾਵਾ ਸਿੰਘ
565.ਦਫੇਦਾਰ ਸੰਤਾ ਸਿੰਘ
566.ਪੰ: ਪੂਰਨ ਸਿੰਘ ਰਾਜਗੜ੍ਹ
567.ਸੰਤ ਦਾਸ ਕੋਟ ਬਖਤੂ
568.ਚਾਨਣ ਰਾਮ ਬਡਲਾਢਾ
569.ਸੰਤਾ ਸਿੰਘ ਜਾਤੀ ਮਾਜਰਾ
570.ਭਾ: ਰਾਮ ਸਿੰਘ ਕੈਲੇ ਬਾਂਦਰ
571.ਮਾਘ ਸਿੰਘ ਡਰੋਲੀ
572.ਹਰੀ ਸਿੰਘ ਭਿੰਡਰਾਂ ਕਲਾਂ
573.ਬਚਨ ਸਿੰਘ ਸਿਧਮ ਕਲਾਂ
574.ਨੂਰਦੀਨ, ਘੁੰਮਣ (ਗੁਰਦਾਸਪੁਰ)
575.ਸੰਤ ਪ੍ਰੀਤਮ ਸਿੰਘ ਕੌਮੀ ਦੀਵਾਨਾਂ,ਮਿਢ ਰਾਂਝਾ,(ਸਰਗੋਧਾ)
576.ਪੰ: ਕੁੰਦਨ ਰਾਮ,ਗੀਗੇਮਾਜਰਾ ਜਿ: ਅੰਬਾਲਾ
577.ਸ਼ਾਹਨੂਰ ਆਲਮ ,ਲਾਹੌਰ
578.ਮੌਲਵੀ ਕਰਮਦੀਨ ਅਜਹਰ (1872-) ਭੇਰਾ (ਸ਼ਾਹਪੁਰ)
579.ਫੀਰੋਜਦੀਨ ਦਿਲਗੀਰ (1872-1897) ਲਾਹੌਰ
580.ਬੀਬੀ ਰਮਜਾਨ ਮਖਫੀ (1872 ਲਾਗੇ ਜਨਮ) ਮੁਲਤਾਨ
581.ਭਗਤ ਦੇਵੀਦਾਸ, ਅੰਮ੍ਰਿਤਸਰ
582.ਕਿਸ਼ਨ ਸਿੰਘ, ਕਕਰਾਲਾ (ਪਟਿਆਲਾ)
583.ਰਾਮਦਾਸ. ਕੁਆਲਾਲੰਪੁਰ (ਮਲਾਇਆ)
584.ਹਾਫਜ ਮੁਹੰਮਦ ਦੀਨ ਦਰਦੀ, ਅੰਮ੍ਰਿਤਸਰ
585.ਇਕਬਾਲ ਮੁਹੰਮਦ, ਜਲੰਧਰ
586.ਮੁਨਸ਼ੀ ਨਜੀਰ ਅਹਿਮਦ, ਭਵਾਨੀ ਪੁਰ (ਕਪੂਰਥਲਾ)
587.ਟੀ.ਸੀ. ਗੁਜਰਾਤੀ (ਤਾਰਾ ਚੰਦ) (1872-1933) ਗੁਜਰਾਤ
588.ਅਬਦੁਲ ਕਾਦਰ ਦਾਨਸ਼ਮੰਦ (1874-1934) ਅੰਮ੍ਰਿਤਸਰ
589.ਗੁਲਾਮ ਹੁਸੈਨ (1878-) ਕੈਲਿਆਂ ਵਾਲਾ (ਗੁਜਰਾਂ ਵਾਲਾ)
590.ਕਰਮਦੀਨ ਮੁੰਤਜਿਰ (1875-1912) ਅੰਮ੍ਰਿਤਸਰ
591.ਸੰਦਰਦਾਸ ਖੁਲਾਸਾ (1899 ਰਚਨਕਾਲ) ਤਾਜੇਵਾਲ (ਹੁਸ਼ਿਆਰਪੁਰ)
592.ਮੌਲਵੀ ਦਿਲਪਜੀਰ 1875- ) ਭੇਰਾ (ਸ਼ਾਹਪੁਰ)
593.ਪਾਲ ਸਿੰਘ ਆਰਿਫ (1875- ) ਪੱਧਰੀ ਜਿ: ਅੰਮ੍ਰਿਤਸਰ
594.ਜਗਤ ਸਿੰਘ ਸੇਵਕ (1876-1945) ਅੰਮ੍ਰਿਤਸਰ
595.ਮੁਹੰਮਦ ਹਯਾਤ (1876-1933) ਅੰਮ੍ਰਿਤਸਰ
596.ਮੁਹੰਮਦਦੀਨ ਸੋਖਤਾ (1876-1944) ਅੰਮ੍ਰਿਤਸਰ
597.ਰਹੀਮਬਖਸ਼ ਸਾਅਦ (1877-1906) ਦਾਊਦ (ਸਿਆਲਕੋਟ)
598.ਅਮੀਰਅਲੀ ਸ਼ਾਇਰ (1877-1941) ਭਰਬ (ਗੁਰਦਾਸਪੁਰ)
599.ਸਰ ਜੋਗਿੰਦਰ ਸਿੰਘ (1877-1946) ਰਸੂਲਪੁਰ (ਅੰਮ੍ਰਿਤਸਰ)
600.ਮਹੰਤ ਗਣੇਸ਼ਾ ਸਿੰਘ,ਨਿਰਮਲ ਅਖਾੜਾ ਅੰਮ੍ਰਿਤਸਰ
601.ਭਾ: ਸੂਰਜ ਸਿੰਘ ਉਪਦੇਸ਼ਕ ਅੰਮ੍ਰਿਤਸਰ
602.ਬਾਵਾ ਬੁੱਧ ਸਿੰਘ (1878-1931, 17 ਅਕਤੂਬਰ) ਲਾਹੌਰ
603.ਮੁਹੰਮਦ ਇਸਮਾਈਲ ਮੁਸ਼ਤਾਕ (1878-1930) ਲੁਧਿਆਣਾ
604.ਸ਼ੋਭਾਰਾਮ ਸ਼ਰਫ (1879-1931) ਅੰਮ੍ਰਿਤਸਰ
605.ਲਾਲਾ ਕ੍ਰਿਪਾਸਾਗਰ (1879-1939) ਪਿਪਨਾਖ (ਗੁਜਰਾਂਵਾਲਾ)
606.ਦੌਲਤਰਾਮ (1880-1935) ਰਾਮਗੜ੍ਹ (ਲੁਧਿਆਣਾ)
607.ਬਾਂਕੇ ਦਿਆਲ (1880-1929, 19 ਜੁਲਾਈ) ਭਵਾਨਾ(ਝੰਗ)
608.ਮੁਰਾਦ ਬਖਸ਼ ਮੁਰਾਦ (1881-1908) ਲਾਹੌਰ
609.ਪ੍ਰੋ: ਪੂਰਨ ਸਿੰਘ (1881-1931, 31 ਮਾਰਚ) ਸ਼ਲਹਡ ਜਿ: ਹਜਾਰਾ
610.ਮੋਹਨ ਸਿੰਘ ਵੈਦ (1881-1936, 3 ਅਕਤੂਬਰ) ਤਰਨ ਤਾਰਨ
611.ਗਿ. ਕਰਤਾਰ ਸਿੰਘ ਕਲਾਸਵਾਲੀਆ (1882-1952, 22 ਫਰਵਰੀ) ਕਲਾਸਵਾਲਾ ਜਿ: ਸਿਆਲਕੋਟ
612.ਭਾ: ਸੇਵਾ ਸਿੰਘ ਐਡੀਟਰ (1882-1945) ਸਰਾਇ ਆਲਮਗੀਰ ਜਿ: ਗੁਜਰਾਤ
613.ਭਗਵਾਨ ਦਾਸ ਅਲਮਸਤ (1882- ) ਭਵਾਨਾ ਜਿ: ਝੰਗ
614.ਇਮਾਮੁਦੀਨ ਰਾਕਬ ਕਸੂਰੀ (1883-1936) ਕਸੂਰ (ਲਾਹੌਰ)
615.ਮਿਲਖੀ ਰਾਮ (1883- ) ਲਾਹੌਰ
616.ਮੇਲਾ ਰਾਮ (ਮਿਲਖੀ ਦਾ ਸ਼ਾਗਿਰਦ) ਲਾਹੌਰ
617.ਕਰਮ ਸਿੰਘ ਹਿਸਟੋਰੀਅਨ (1884-1930, 10 ਸਤੰਬਰ) ਝਬਾਲ ਜਿ: ਅੰਮ੍ਰਿਤਸਰ।
618.ਮੁਹੰਮਦ ਦੀਨ ਗਰੀਬ (1884-1931) ਫਤਿਹਾਬਾਦ ਜਿ: ਅੰਮ੍ਰਿਤਸਰ
619.ਮੀਰਾਂਬਾਦ (1884- ) ਦਬੁਰਜੀ (ਫਾਲੀਆ) ਜਿ: ਗੁਜਰਾਤ
620.ਮੀਰੁ ਹੁਸੈਨ, ਦਿੰਦਵਾਂ ਜਿ: ਗੁਰਦਾਸਪੁਰ
621.ਮੋਲਾ ਬਖਸ਼ (1885-1945) ਲਾਹੌਰ
622.ਕਾਜੀ ਫਜਲਹੱਕ (1886-1939) ਹਾਜੀਵਾਲਾ (ਗੁਜਰਾਤ)
623.ਗੁਲਾਮ ਮੁਸਤਫਾ ਮੂਸਾ (185- ) ਲੁਧਿਆਣਾ
624.ਅਕਾਲੀ ਕੌਰ ਸਿੰਘ ਨਿਹੰਗ (1886-1953, 23 ਜਨਵਰੀ) ਪੱਧਰ (ਉੜੀ) ਜਿ: ਮੁਜਫਰਗੜ੍ਹ
625ਬੀਬੀ ਲੱਛਮੀ .ਫਗਵਾੜਾ
626.ਸਾਧੂ ਦਯਾ ਸਿੰਘ ਆਰਿਫ (1887-1945) ਜਲਾਲਾਬਾਦ ਜਿ: ਫਿਰੋਜਪੁਰ
627.ਲੋਗੜ ਸਿੰਘ ਲੋਗੜ (1888-) ਘੁੰਮਣ ਜਿ: ਗੁਰਦਾਸਪੁਰ
628.ਸਰਦਾਰਾ ਸਿੰਘ ਯੂਥਪ (1890-1955, 6 ਜਨਵਰੀ) ਭੋਲੀਆਂ ਜਿ: ਪਟਿਆਲਾ
629.ਨਿਆਜ ਅਹਿਮਦ ਨਿਆਜ (1890- ) ਵਜੀਰਾਬਾਦ
630.ਮੁਹੰਮਦ ਬਖਸ਼ ਫਰਸ਼ੀ (1892-1936) ਅੰਮ੍ਰਿਤਸਰ
631.ਬੇਲੀ ਰਾਮ ਅਨੰਦ (1912 ਰਚਨਕਾਲ) ਘਰੂਟਾ ਜਿ: ਗੁਰਦਾਸਪੁਰ
632.ਓਅੰਕਾਰਨਾਥ ਭਰਦਵਾਜ (1892- ) ਸਿਧਵਾਂ (ਚਕਵਾਲ) ਜਿ: ਜੇਹਲਮ
633.ਐਸ. ਐਸ. ਚਰਨ ਸਿੰਘ ਸ਼ਹੀਦ (1893-1935, 24 ਅਗਸਤ) ਅੰਮ੍ਰਿਤਸਰ
634.ਦੇਵੀਦਾਸ ਹਿੰਦੀ (1898-1945) ਨੁਸ਼ਹਿਰਾ ਨੰਗੀ, ਜਿ: ਅੰਮ੍ਰਿਤਸਰ
635.ਡਾ: ਦੀਵਾਨ ਸਿੰਘ ਕਾਲੇਪਾਣੀ (1894-1944) ਗਲੋਟੀਆਂ ਜਿ: ਸਿਆਲਕੋਟ
636.ਮੁਹੰਮਦ ਇਬ੍ਰਾਹੀਮ ਆਦਲ (1894- ) ਗੁਜਰਾਂਵਾਲਾ
637.ਅਬਦੁਲ ਲਤੀਫ ਆਰਿਫ (1894- ) ਘੜਬਲ ਜਿ: ਸਿਆਲਕੋਟ
638.ਮੁਹੰਮਦ ਹੁਸੈਨ ਖੁਸ਼ਨੂਦ (1894-1934) ਕਿਲਾ ਸੋਭਾ ਸਿੰਘ ਜਿ: ਸਿਆਲਕੋਟ
639.ਪੰ: ਰਾਮਸ਼ਰਨ (1895-1949) ਲਾਹੌਰ
640.ਅਬਦੁਲ ਰਹੀਮ ਆਜਿਜ (1896-1953) ਅੰਮ੍ਰਿਤਸਰ
641.ਗਿਆਨ ਚੰਦ ਧਵਨ (1897 ਲਾਗੇ- ) ਲਾਹੌਰ
642.ਗੁਰਬਖਸ਼ ਸਿੰਘ ਸ਼ਮਸ਼ੇਰ (ਦੇਹਾਂਤ 1947) ਝੁਬਾਲ (ਅੰਮ੍ਰਿਤਸਰ)
643.ਮੁਹੰਮਦ ਇਕਬਾਲ ਜਲੰਧਰੀ (1898-1927) ਜਲੰਧਰ
644.ਈਸ਼ਰਦਾਸ ਗਾਲੀ (1892 - ) ਜਾਮਕੇ (ਸਿਆਲਕੋਟ)
645.ਮੁਹੰਮਦ ਇਮਾਈਲ ਈਸਾ (1899-1947) ਅੰਮ੍ਰਿਤਸਰ
646.ਇਲਮਦੀਨ ਖਾਕਸਾਰ (1899- ) ਅੰਮ੍ਰਿਤਸਰ
647.ਲਾਲਦੀਨ ਕੈਸਰ (1899-1956) ਲਾਹੌਰ
648.ਨੱਥਾ ਸਿੰਘ ਨਰੜੂ (ਪਟਿਆਲਾ)
649.ਹਰਨਾਮ ਸਿੰਘ ਸੇਖਾ ਜਿ: ਬਰਨਾਲਾ
650.ਸੁਰਜਨ ਦਾਸ (1921 ਰਚਨਕਾਲ) ਫਗਵਾੜਾ
651.ਹਰਨਾਮ ਸਿੰਘ (1923 ਰਚਨਕਾਲ) ਜਵੰਦਾਕਲਾਂ (ਅੰਮ੍ਰਿਤਸਰ)
652.ਸੱਯਦ ਗੁਲਾਮ ਜੀਲਾਨੀ ਪਿੰਡ ਭੂੰਦੜੀ ਤਸੀਲ ਜਗਰਾਉਂ (ਰਿਹਾਇਸ਼ ਚੱਕ ਨੰ: 107 ਮੁਤਸਿਲ
ਬੰਗਲਾ ਰਹਮਾਨ ਹਿਰਬਹਾਲਵਲਪੁਰ)
653.ਕਵੀਸ਼ਰ ਗੁਰਦਿੱਤ ਸਿੰਘ ਖੜਗ ਪਿੰਡ ਢੰਡਾਰੀ ਜਿ: ਲੁਧਿਆਣਾ
654.ਵਰਿਆਮ ਸਿੰਘ ਪਿੰਡ ਢੰਡਾਰੀ ਜਿ: ਲੁਧਿਆਣਾ
655.ਕਵੀਸ਼ਰ ਸੋਹਣ ਸਿੰਘ ਘੁੱਕੇਵਾਲੀਆ,ਘੁੱਕੇਵਾਲ (ਅੰਮ੍ਰਿਤਸਰ)
656.ਅਬਦੁਲ ਰਹੀਮ ਹਕੀਮ ਲਾਹੌਰੀ (1903-1947) ਲਾਹੌਰ
657.ਚੰਨਣ ਸਿੰਘ ਜੇਠੂਵਾਲੀਆ,ਰਣਜੀਤ ਪੁਰਾ ਅੰਮ੍ਰਿਤਸਰ
658.ਕਰਤਾਰ ਸਿੰਘ ਬਲਬੀਰ (1904-) ਭੁਚੋ ਖੁਰਦ (ਫੀਰੋਜਪੁਰ)
659.ਹਰਨਾਮ ਸਿੰਘ ਟੁੰਡੀਲਾਟ ਕੋਟਲਾ ਨੌਧ ਸਿੰਘ ਜਿ: ਹੁਸ਼ਿਆਰਪੁਰ
660.ਦੀਨਮੁਹੰਮਦ ਸੋਦਾਈ (1906-1934) ਵੈਰੋਵਾਲ (ਅੰਮ੍ਰਿਤਸਰ)
661.ਸੁੰਦਰਦਾਸ ਆਸੀ (1906-1952, 2 ਨਵੰਬਰ) ਡਿਚਕੋਟ ਜਿ: ਲਾਇਲਪੁਰ
662.ਚਰਾਗਦੀਨ ਦਾਮਨ (1906- ) ਲਾਹੌਰ
663.ਲਾਲ ਸਿੰਘ ਕੰਵਰ (1916-1953) ਪਿੰਡ ਪੀਰੂ ਚੱਕ ਜਿ: ਅੰਮ੍ਰਿਤਸਰ
664.ਗਿਆਨੀ ਠਾਕੁਰ ਸਿੰਘ, ਅੰਮ੍ਰਿਤਸਰ
665.ਸੰਤ ਸੰਪੂਰਨ ਸਿੰਘ ਤਰਨ ਤਾਰਨ
666.ਮਾਸਟਰ ਮਹਿਤਾਬ ਸਿੰਘ ਤਰਨ ਤਾਰਨ
667.ਸ.ਜੀ. ਬੀ. ਸਿੰਘ (1877-1950, 30 ਜਨਵਰੀ) ਗਜਿਆਣਾ ਜਿ: ਗੁਜਰਾਂਵਾਲ
668.ਬਾਬਾ ਪ੍ਰੇਮ ਸਿੰਘ ਹੋਤੀ (1882-1954, 10 ਜਨਵਰੀ)
669.ਬਾਬੂ ਫੀਰੋਜਦੀਨ ਸ਼ਰਫ (1898-1954 ਮਾਰਚ) ਤੋਲਾ ਨੰਗਲ ਜਿ: ਅੰਮ੍ਰਿਤਸਰ
670.ਡਾ: ਬਨਾਰਸੀ ਦਾਸ (1889-1954, 10 ਅਪ੍ਰੈਲ) ਲੁਧਿਆਣਾ
671.ਉਸਤਾਦ (ਮੁਹੰਮਦ ਰਮਜਾਨ) ਹਮਦਮ (1877-1954) ਅਕਬਰ ਮੰਡੀ ਲਾਹੌਰ
672.ਗਿ. ਹਰਿੰਦਰ ਸਿੰਘ ਰੂਪ (1907-1954) ਬੁਰਜ ਗਿਆਨੀਆਂ, ਅੰਮ੍ਰਿਤਸਰ
673.ਲਾਲਾ ਧਨੀਰਾਮ ਚਾਤ੍ਰਿਕ (1876-1954, 18 ਦਸੰਬਰ) ਪੱਸੀਆਂ ਜਿ: ਸਿਆਲਕੋਟ
674.ਮੌਲਾ ਬਖਸ਼ ਕੁਸ਼ਤਾ (1876-1955, 19 ਜੂਨ) ਅੰਮ੍ਰਿਤਸਰ
675.ਭਾਈ ਵੀਰ ਸਿੰਘ (1872-1957, 10 ਜੂਨ) ਅੰਮ੍ਰਿਤਸਰ
676.ਕਿਰਪਾ ਰਾਮ ਨਾਜਮ ਐਡਵੋਕੇਟ (ਦੇਹਾਂਤ 7 ਜੁਲਾਈ 1958) ਹਾਲ ਬਜਾਰ, ਅੰਮ੍ਰਿਤਸਰ
677.ਪੰਡਤ ਕਰਤਾਰ ਸਿੰਘ (1888-1958, 26 ਨਵੰਬਰ) ਦਾਖਾ ਜਿ: ਲੁਧਿਆਣਾ
678.ਪ੍ਰਿੰ. ਤੇਜਾ ਸਿੰਘ (1893-1958) ਅਡਿਆਲਾ ਜਿ: ਰਾਵਲਪਿੰਡੀ
679.ਗੁਰਬਖਸ਼ ਸਿੰਘ ਕੇਸਰੀ (1881-1959) ਹਸਨਪੁਰ ਜਿ: ਅੰਬਾਲਾ
680.ਮੁਮਤਾਜ ਅਲੀ ਮੁਜਤਰ (1916-1959) ਲਾਹੌਰ
681.ਜਰਨੈਲ ਸਿੰਘ ਅਰਸ਼ੀ (1924-1950) ਰਛੀਨ ਜਿ: ਲੁਧਿਆਣਾÐ |