Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਚਿੱਟੀ ਸਿੰਘਪੁਰਾ ਦੇ 35 ਕਸ਼ਮੀਰੀ ਸਿੱਖਾਂ ਦੇ ਕਤਲ ਬੀ.ਜੇ.ਪੀ ਸਰਕਾਰ ਦੇ ਹੁਕਮ ਤੇ ਹੋਏ ਸਨ
ਪੱਥਰੀਬਲ ਦੇ ਪੰਜ ਕਸ਼ਮੀਰੀ ਬੇਕਸੂਰ ਜਵਾਨਾਂ ਦੇ ਕਤਲ ਲਈ ਸੀ.ਬੀ.ਆਈ. ਹੁਣ ਪੰਜ ਫੌਜੀ ਅਫਸਰਾਂ ਤੇ ਮੁਕੱਦਮਾਂ ਚਲਾਏਗੀ - ਇੰਡੀਅਨ ਐਕਸਪ੍ਰੈਸ ਅਪ੍ਰੈਲ 28, 2006
ਨਕਲੀ ਪੁਲਿਸ ਮੁਕਾਬਲਾ ਸਾਂਝੀ ਮੁਹਿੰਮ ਸੀ ਤੇ ਅਨੰਤਨਾਗ ਦੇ ਐਸ ਐਸ ਪੀ ਦੀ ਇਤਲਾਹ ਤੇ ਸੀ:-- ਬ੍ਰਿਗੇਡੀਅਰ ਸਕਸੈਨਾ।--ਇੰਡੀਐਨ ਐਕਸਪ੍ਰੈਸ 15 ਮਈ 2006

ਜਦੋਂ ਮਾਰਚ ਸੰਨ 2000 ਵਿਚ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਗਟਨ ਨੇ ਭਾਰਤ ਆਉਣਾ ਸੀ ਐਨ ਉਸ ਦੀ ਆਮਦ ਵੇਲੇ ਦਿਨ 20 ਮਾਰਚ 2000 ਨੂੰ ਕਸ਼ਮੀਰ ਦੇ ਇਕ ਪਿੰਡ ਚਿੱਟੀਸਿੰਘਪੁਰਾ ਵਿਚ 35 ਨਿਰਦੋਸ਼ ਪਿੰਡ ਵਾਸੀਆਂ ਨੂੰ ਘਰਾਂ ਤੋਂ ਕੱਢ ਕੇ ਕਤਲ ਕਰ ਦਿੱਤਾ ਗਿਆ। ਅਡਵਾਨੀ ਓਦੋਂ ਗ੍ਰਿਹ ਮੰਤਰੀ ਸਨ। ਓਨਾਂ ਨੇ ਪਿੰਡ ਦਾ ਦੌਰਾ ਰੱਖ ਦਿਤਾ। ਪਰ ਉਨਾਂ ਦੇ ਆਉਣ ਤੋਂ ਇਕ ਦਿਨ ਪਹਿਲਾਂ ਫੌਜ ਨੇ ਪੰਜ ਬੰਦੇ'ਪਾਕਿਸਤਾਨੀ ਅੱਤਵਾਦੀ ਕਹਿ ਕੇ ਮਾਰ ਦਿਤੇ ਤੇ ਖਬਰ ਦੇ ਦਿਤੀ ਕਿ ਚਿੱਟੀਸਿੰਘਪੁਰਾ ਦੇ ਕਾਤਲ ਮਾਰੇ ਗਏ ਹਨ। ਇਲਾਕੇ ਵਿਚ ਹਾਹਾਕਾਰ ਮਚ ਗਈ। ਕਿਉਕਿ ਨੇੜਲੇ ਪਿੰਡਾਂ ਦੇ ਪੰਜ ਲੋਕ ਗਾਇਬ ਸਨ। ਅਡਵਾਨੀ ਆਏ। ਓਨਾਂ ਅੱਗੇ ਫੌਜੀਆਂ ਨੇ ਪੂਰਾ ਨਾਟਕ ਕੀਤਾ। ਨਕਸ਼ੇ ਬਣਾ ਬਣਾ ਕੇ ਸਮਝਾਇਆ ਕਿ ਕਿਵੇ 'ਖੂੰਖਾਰ ਬਿਦੇਸੀ ਅੱਤਵਾਦੀ ਮਾਰੇ ਗਏ'। ਪਰ ਇਲਾਕੇ ਦੀ ਹਾਲਤ ਸਰਕਾਰ ਕੋਲੋਂ ਸੰਭਾਲਨੀ ਔਖੀ ਹੋ ਗਈ। ਲੋਕਾਂ ਕਿਹਾ ਕਿ ਫੌਜ ਦੀ ਕਹਾਣੀ ਸਰਾ ਸਰਾ ਝੂਠ ਹੈ ਕਿ ਬਿਦੇਸੀ ਅੱਤਵਾਦੀ ਮਾਰੇ ਗਏ ਹਨ। ਇਹ ਲੋਕ ਤਾਂ ਨੇੜਲੇ ਪਿੰਡਾ ਦੇ ਹਨ। ਖੈਰ ਲੋਕਾਂ ਦੇ ਦਬਾਅ ਅੱਗੇ ਸਰਕਾਰ ਨੂੰ ਝੁਕਣਾ ਪਿਆ। ਕਬਰਾਂ ਪੁਟੀਆਂ ਗਈਆਂ। ਲੋਕਾਂ ਆਪਣੇ ਬੰਦਿਆਂ ਦੀਆਂ ਲਾਸ਼ਾਂ ਪਛਾਣ ਲਈਆਂ। ਸੀ ਬੀ ਆਈ ਦੀ ਇਨਕੁਆਰੀ ਹੋਈ ਤੇ ਚਾਰ ਫੌਜੀ ਅਫਸਰਾਂ ਨੂੰ ਕਸੂਰਵਾਰ ਠਹਿਰਾਇਆ ਗਿਆ ਹੈ। ਇਨਾਂ ਵਿਚ ਇਕ ਬ੍ਰਿਗੇਡੀਅਰ, ਇਕ ਕਰਨਲ ਇਕ ਮੇਜਰ ਇਕ ਸੂਬੇਦਾਰ ਸ਼ਾਮਲ ਹੈ। ਓਧਰ ਇਨਾਂ ਫੌਜੀ ਅਫਸਰਾਂ ਨੇ ਬਿਆਨ ਦਿਤਾ ਹੈ ਕਿ ਇਸ ਕੁਕਰਮ ਵਿਚ ਉਹ ਇਕੱਲੇ ਨਹੀ। ਜਿਲੇ ਦੇ ਸਿਵਲ ਅਫਸਰ ਵੀ ਸ਼ਾਮਲ ਹਨ। ਓਧਰ ਫਾਰੂਖ ਅਬਦੁਲਾ ਨੇ ਬਿਆਨ ਦੇ ਦਿਤਾ ਹੈ ਕਿ ਉਸ ਨੇ ਤਾਂ ਅਦਾਲਤੀ ਇਨਕੁਆਰੀ ਦਾ ਐਲਾਨ ਕੀਤਾ ਸੀ ਪਰ ਕੇਂਦਰੀ ਬੀ ਜੇਪੀ ਲੀਡਰਾਂ ਨੇ ਦਬਾਅ ਪਾਇਆ ਕਿ ਚਿੱਟੀ ਸਿੰਘਪੁਰਾ ਦੀ ਪੜਤਾਲ ਨਾਂ ਕਰਾਈ ਜਾਏ।

ਪੱਥਰੀਬਲ ਦੇ ਪੰਜ ਕਸ਼ਮੀਰੀ ਬੇਕਸੂਰ ਜਵਾਨਾਂ ਦੇ ਕਤਲ ਕਾਰਨ ਸੀ.ਬੀ.ਆਈ. ਹੁਣ ਪੰਜ ਉਘੇ ਫੌਜੀ ਅਫਸਰਾਂ ਤੇ ਮੁਕੱਦਮਾਂ ਚਲਾਏਗੀ - ਇੰਡੀਅਨ ਐਕਸਪ੍ਰੈਸ ਅਪ੍ਰੈਲ 28, 2006
ਪੱਥਰੀਬਲ ਮੁਕਾਬਲਾ
ਰਿਤੂ ਸਰੀਨ (ਨਵੀਂ ਦਿੱਲੀ ਅਪ੍ਰੈਲ 27) ਕੇਂਦਰੀ ਪੁਲਿਸ ਸੀ.ਬੀ .ਆਈ .ਪੰਜ ਫੋਜੀ ਅਫਸਰਾਂ ਜਿੰਨ੍ਹਾਂ 'ਚ ਇਕ ਬ੍ਰਿਗੇਡੀਅਰ ਵੀ ਸ਼ਾਮਲ ਹੈ ਤੇ ਮੁਕੱਦਮਾ ਚਲਾਉਣ ਜਾ ਰਹੀ ਹੈ ਜਿਨ੍ਹਾਂ ਕੇ ਪੰਜ ਬੇਕਸੂਰ ਨਿਹੱਥੇ ਕਸ਼ਮੀਰੀਆਂ ਦੀ ਮਾਰਚ 2000 ਵਿਚ ਕਤਲ ਕਰ ਦਿਤਾ ਸੀ। ਸੀ .ਬੀ .ਆਈ .ਦਾ ਦੋਸ਼ ਪੱਤਰ ਸਮੁਚ ਦਲੇਰਾਨਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਫੌਜੀਆਂ ਨੇ ਪੰਜ ਬੇਕਸੂਰਾਂ ਨੂੰ ਕਤਲ ਕਰਕੇ ਇਕ ਕਹਾਣੀ ਘੜੀ। ਜਿਸ ਨੂੰ ਫੌਜੀਆਂ ਮੁਕਾਬਲਾ ਕਿਹਾ ਉਹ ਨਿਰਾ ਇਕ ਨਾਟਕ ਸੀ। ਫੌਜੀਆਂ ਜਿਹੜੀ ਕਹਾਣੀ ਘੜੀ ਸੀ ਕਿ ਫਲਾਨੇ ਫਲਾਨੇ ਹਥਿਆਰ ਮੁਕਾਬਲੇ ਵਿਚ ਵਰਤੇ ਗਏ ਇਕ ਝੂਠ ਦਾ ਪੁਲੰਦਾ ਨਿਕਲਿਆ ਕਿਉਂਕਿ ਜਦੋਂ ਦਫਤਰੀ ਦਸਤਾਵੇਜਾਂ ਤੋਂ ਪੜਤਾਲ ਕੀਤੀ ਗਈ ਤੇ ਇਹ ਨਿਕਲਿਆ ਕਿ ਉਹ ਹਥਿਆਰ ਤਾਂ ਬਿਲਕੁਲ ਬਾਹਰ ਹੀ ਨਹੀਂ ਸੀ ਕੱਢੇ ਗਏ।
ਫਰਦ ਜੁਰਮ ਵਿਚ ਜਿਨ੍ਹਾਂ ਅਫਸਰਾਂ ਨੂੰ ਕਸੂਰਵਾਰ ਦੱਸਿਆ ਗਿਆ ਹੈ ਉਨ੍ਹਾਂ ਵਿਚ ਸ਼ਾਮਲ ਹਨ :ਬ੍ਰਿਗੇਡੀਅਰ ਅਜੇ ਸਕਸੈਨਾ, ਲੈਫਟੀਨੈਟ ਕਰਨਲ ਬ੍ਰਿਜਿੰਦਰ ਪ੍ਰਤਾਪ ਸਿੰਹ, ਮੇਜਰ ਸੌਰਬ ਸ਼ਰਮਾਂ ਅਤੇ ਸੂਬੇਦਾਰ ਆਈ ਖਾਨ।(ਪੰਜਵੇਂ ਦਾ ਨਾਂ ਅਖਬਾਰ ਨੇ ਨਹੀ ਦਿਤਾ)
24 ਮਾਰਚ 2000 ਨੂੰ ਮਾਰੇ ਗਏ ਪੰਜ ਲੋਕਾਂ ਬਾਰੇ ਦੱਸਿਆ ਗਿਆ ਸੀ ਕਿ ਇਹ ਬਦੇਸੀ ਭਾੜੇ ਦੇ ਅੱਤਵਾਦੀ ਹਨ। ਜਦੋਂ ਸਥਾਨਕ ਵਸਨੀਕਾਂ ਨੇ ਗਾਇਬ ਹੋਏ ਪੰਜ ਲੋਕਾਂ ਦੇ ਸੰਬੰਧ ਵਿਚ ਜਲੂਸ ਕੱਢਿਆ ਤਾਂ ਉਨ੍ਹਾਂ ਨੇ ਗੋਲੀਆਂ ਦੀ ਵਾਛੜ ਕਰ ਦਿਤੀ ਤੇ 10 ਵਸਨੀਕ ਜਾਨੋਂ ਮਾਰ ਦਿਤੇ।
=ਇਨਸਾਫ ਪਹਿਲਾਂ ਦਫਨਾਅ ਦਿਤਾ ਗਿਆ=ਫਿਰ ਪੁੱਟਿਆ ਗਿਆ=ਫਿਰ ਦਬਾ ਦਿਤਾ ਗਿਆ=ਇਸ ਲਈ ਛੇ ਸਾਲ ਲਗ ਗਏ ਮੁਜ਼ੱਮਿਲ ਜਲੀਲ
ਸ੍ਰੀ ਨਗਰ ਅਪ੍ਰੈਲ 27 (ਇੰਡੀਅਨ ਐਕਸਪ੍ਰੈਸ)
ਨਜੀਰ ਅਹਿਮਦ ਨੇ ਆਪਣੇ ਭਤੀਜੇ ਨੂੰ ਉਸਦੇ ਉਨ੍ਹਾਂਬੀ ਰੰਗ ਦੇ ਸਵੈਟਰ ਤੋਂ ਪਛਾਣ ਲਿਆ। ਬੀਬੀ ਰੋਸ਼ਨਜਾਨ ਨੇ ਆਪਣੇ ਖਾਵੰਦ ਨੂੰ ਉਸਦੀ ਦਾੜੀ ਤੋਂ, ਉਂਗਲੀ ਤੇ ਪਾਈ ਹੋਈ ਛਾਪ ਤੋਂ ਜੁੰਮਾ ਖਾਂ ਪਛਾਣਿਆ ਗਿਆ। 6 ਅਪ੍ਰੈਲ ਨੂੰ ਕਬਰਾਂ ਵਿਚੋਂ ਲਾਸ਼ਾ ਦੁਬਾਰਾ ਬਾਹਰ ਕੱਢੀਆਂ ਗਈਆਂ ਤਾਂ ਚੁਫੇਰੇ ਹਾ ਹਾ ਕਾਰ ਮੱਚ ਗਈ। ਲੋਕਾਂ ਕਿਹਾ ਕਿ ਪੱਥਰੀਬਲ ਦੇ ਅਖੌਤੀ ਮੁਕਾਬਲੇ ਦੀ ਸਚਾਈ ਕਦੀ ਬਾਹਰ ਨਹੀਂ ਆ ਪਾਏਗੀ। ਹੁਣ ਜਦ ਕਿ ਸੀ .ਬੀ .ਆਈ .ਫਰਦ ਜੁਰਮ ਆਇਦ ਕਰਨ ਜਾ ਰਹੀ ਹੈ ਲੋਕਾਂ ਦੀਆਂ ਉਮੀਦਾਂ ਜਾਗ ਉਠੀਆਂ ਹਨ।
ਇਸ ਮਾਮਲੇ ਵਿਚ ਸੱਚ ਨੂੰ ਦਬਾਉਣ ਦੀ ਬੜੀ ਵਾਰੀ ਕੋਸ਼ਿਸ਼ ਸਿੱਖ ਵਿਚਾਰੇ ਮਾਂ ਮਿੱਟਰ ਕੌਮ
ਮੁਲਕ ਭਾਰਤ ਵਾਸਤੇ ਸਿੱਖਾਂ ਨੇ ਕੀ ਨਹੀਂ ਕੀਤਾ? ਇਸ ਛੋਟੀ ਜਿਹੀ ਕੌਮ ਦੀ ਵੱਡੀ ਦੇਣ ਹੈ ਭਾਰਤ ਨੂੰ। ਪਰ ਬਦਕਿਸਮਤੀ ਕਿ ਭਾਰਤ ਦੀ ਆਜਾਦੀ ਤੋਂ ਲੈ ਕੇ ਅੱਜ ਤਕ ਇਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ।
ਭਾਰਤ ਸਰਕਾਰ ਨੇ ਜਦੋਂ ਦੇਖਿਆ ਕਿ ਕਸ਼ਮੀਰ ਦੇ ਸਿੱਖ ਓਥੋਂ ਦੇ ਲੋਕਾਂ ਦੇ ਨਾਲ ਹੀ ਸਾਹ ਲੈਂਦੇ ਹਨ ਤੇ ਸਰਕਾਰ ਨੂੰ ਬੁਰਾ ਲੱਗਾ। ਲੱਗਦਾ ਹੈ ਕਿ ਹਿੰਦੂ ਕੱਟੜਵਾਦੀਆਂ ਨੇ ਚਾਹਿਆ ਕਿ ਜਿਵੇਂ ਕਸ਼ਮੀਰੀ ਪੰਡਤ ਕਸ਼ਮੀਰ ਛੱਡ ਆਏ ਹਨ ਸਿੱਖ ਵੀ ਓਥੋਂ ਦੋੜ ਆਉਣ ਤੇ ਅੰਤਰ ਰਾਸ਼ਟਰੀ ਪੱਧਰ ਤੇ ਇਸ ਮੁਦੇ ਨੂੰ ਕਸ਼ਮੀਰੀ ਮੁਜਾਹੀਦੀਨਾਂ ਖਿਲਾਫ ਪ੍ਰਚਾਰਿਆ ਜਾਵੇ।
ਕਸ਼ਮੀਰੀਆਂ ਦੀ ਹੁਰੀਅਤ ਕਾਨਫਰੰਸ ਨੇ ਹਮਦਰਦੀ ਵਜੋਂ ਅਗਲੇ ਦਿਨ ਕਸ਼ਮੀਰ ਪੂਰੀ ਬੰਦ ਰੱਖੀ। ਕਸ਼ਮੀਰ ਵਿਚ ਆਜਾਦੀ ਜੱਦੋ ਜਹਿਦ ਜੋਰਾਂ ਤੇ ਸੀ। ਓਧਰ ਅਮਰੀਕੀ ਰਾਸ਼ਟਰਪਤੀ ਦਾ ਭਾਰਤ ਦੌਰਾ ਫਰਵਰੀ ਦੇ ਪਹਿਲੇ ਹਫਤੇ ਐਲਾਨਿਆ ਗਿਆ ਕਿ ਉਹ 20 ਮਾਰਚ 2000 ਨੂੰ ਦਿੱਲੀ ਹੋਣਗੇ। ਸਾਨੂੰ ਸ਼ੱਕ ਹੈ ਕਿ ਭਾਰਤੀ ਕੱਟੜਵਾਦੀਆਂ ਇਸ ਨੂੰ ਸੁਨਿਹਰੀ ਮੌਕਾ ਮੰਨਿਆ ਤੇ 20 ਮਾਰਚ ਨੂੰ ਹੀ 35 ਸਿੱਖਾਂ ਨੂੰ ਪਿੰਡ ਚਿੱਟੀ ਸਿੰਘ ਪੁਰਾ ਵਿਖੇ ਕਤਲ ਕਰ ਦਿਤਾ ਗਿਆ।
ਕਲਿੰਟਨ ਨੂੰ ਦੱਸ ਦਿਤਾ ਗਿਆ ਕਿ ਕਸ਼ਮੀਰ 'ਚ ਬਾਹਰਲੇ (ਪਾਕਿਸਤਾਨੀ) ਘੁਸਪੈਠੀਏ ਕਤਲ ਕਰ ਰਹੇ ਹਨ ਤੇ ਸਾਰੇ ਕਸ਼ਮੀਰੀ ਲੋਕ ਭਾਰਤ ਨਾਲ ਹਨ। ਪਰ ਕਲਿੰਟਨ ਕੋਈ ਲੋਹਲਾ ਬੱਚਾ ਨਹੀਂ ਸੀ। ਉਸ ਕਹਿ ਦਿਤਾ ਕਿ ਸਿੱਖਾਂ ਨੂੰ ਉਸ ਪਾਰਟੀ ਨੇ ਮਾਰਿਆ ਹੈ ਜਿਨੂੰ ਇਸ ਕਤਲਿਆਮ ਦਾ ਫਾਇਦਾ ਪਹੁੰਚਦਾ ਹੈ।
ਫਿਰ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਖਾਤਰ ਸੁਰੱਖਿਆ ਫੌਜ ਨੇ ਨੇੜਲੇ ਪਿੰਡਾਂ ਦੇ 5 ਕਸ਼ਮੀਰੀਆਂ ਨੂੰ ਫੜ ਕੇ ਪਿੰਡ ਪੱਥਰੀਬਲ 'ਚ ਮਾਰ ਦਿੱਤਾ ਤੇ ਖਬਰ ਦੇ ਦਿਤੀ ਗਈ ਕਿ 'ਬਦੇਸੀ ਅੱਤਵਾਦੀ' ਮੁਕਾਬਲੇ 'ਚ ਮਾਰੇ ਗਏ ਹਨ ਤੇ ਅਖੇ ਇਹ ਓਹੋ ਲੋਕ ਹਨ ਜਿਨ੍ਹਾਂ ਨੇ ਸਿੱਖਾਂ ਦਾ ਕਤਲਿਆਮ ਕੀਤਾ ਸੀ। ਪਰ ਸੱਚ ਸੱਤ ਪੜਦੇ ਪਾੜ੍ਹ ਨਿਕਲ ਆਉਂਦਾ ਹੈ। ਇਲਾਕੇ ਦੇ ਲੋਕਾਂ ਨੇ ਵੱਡੇ ਮੁਜਾਹਰੇ ਕਰਨੇ ਸ਼ੁਰੂ ਕਰ ਦਿਤੇ। ਪੰਜੇ ਕਬਰਾਂ ਪੁਟੀਆਂ ਗਈਆਂ ਤੇ ਲੋਕਾਂ ਨੇ ਆਪਣੇ ਅੱਖੀਆਂ ਦੇ ਤਾਰੇ ਪਛਾਣ ਲਏ। ਸਰਕਾਰ ਨੇ ਪੱਥਰੀਬਲ ਤੇ ਇੰਨਕੁਆਰੀ ਕਮਿਸ਼ਨ ਬੈਠਾਏ ਤੇ ਅੱਜ ਚਾਰ ਫੌਜੀ ਅਫਸਰ ਅੰਦਰ ਹਨ।
ਚਿੱਟੀ ਸਿੰਘ ਪੁਰਾ ਦੀ ਵੀ ਉਂਜ ਤਾਂ ਕਹਿਣ ਨੂੰ ਜਾਂਚ ਕਰਵਾਈ ਗਈ ਪਰ ਨਤੀਜਾ ਅਜੇ ਤਕ ਬਾਹਰ ਨਹੀਂ ਆਇਆ। ਇਸ ਮੰਗ ਨੂੰ ਉਪਰ ਚੁਕਣ ਦਾ ਫਰਜ ਬਾਦਲ ਤੇ ਮਾਨ ਵਰਗਿਆਂ ਲੀਡਰਾਂ ਤੇ ਸੀ। ਪਰ ਇਹ ਚੁੱਪ ਰਹੇ ਹਨ। ਕੁਝ ਵੀ ਹੋਵੇ ਸਾਥ ਦਿਤਾ ਜਾਂ ਨਹੀਂ ਪਰ ਗਲ ਸਪੱਸ਼ਟ ਹੋ ਗਈ ਹੈ ਕਿ ਸਿੱਖਾਂ ਦਾ ਗੁਰੂ ਬੜਾ ਡਾਹਢਾ ਹੈ।
30 ਅਪ੍ਰੈਲ 2006 ਨੂੰ ਮਾਰੇ ਗਏ 35 ਬੇਕਸੂਰ ਕਸ਼ਮੀਰੀ ਹਿੰਦੂਆਂ ਨਾਲ ਵੀ ਸਾਨੂੰ ਓਨੀ ਹੀ ਹਮਦਰਦੀ ਹੈ ਜਿੰਨੀ ਚਿੱਟੀ ਸਿੰਘ ਪੁਰਾ ਦੇ ਸਿੱਖਾਂ ਨਾਲ।-28 ਅਪ੍ਰੈਲ 2006 ਨੂੰ ਜਦੋਂ ਕੁਝ ਅਖਬਾਰਾਂ ਨੇ ਇਹ ਖਬਰ ਦਿਤੀ ਕਿ ਪੱਥਰੀ ਬਲ ਦੇ ਝੂਠੇ ਮੁਕਾਬਲੇ ਲਈ ਜੁੰਮੇਵਾਰ 4 ਫੌਜੀ ਅਫਸਰਾਂ ਤੇ ਮੁਕੱਦਮਾ ਚਲਾਇਆ ਜਾਵੇਗਾ ਤਾਂ ਕਸ਼ਮੀਰੀ ਖਾੜਕੂਆ ਤਹਿਸ਼ ਵਿਚ ਆ ਕੇ ਬਦਲਾ ਲੈਣ ਦੀ ਨੀਤ ਨਾਲ 35 ਹਿੰਦੂ ਮਾਰ ਦਿਤੇ। ਇਹ ਖਬਰ ਵੀ ਪੜ੍ਹ ਸਾਡਾ ਦਿਲ ਦਹਿਲ ਉਠਿਆ ਹੈ। ਮਜਲੂਮਾਂ ਦੇ ਕਤਲ ਤੇ ਕਿਸੇ ਵੀ ਸਿੱਖ ਦਾ ਹਿਰਦਾ ਕੰਬ ਉਠਦਾ ਹੈ। ਸਿੱਖੀ ਮਜਲੂਮਾਂ ਦੀ ਰਾਖੀ ਲਈ ਹੈ। ਜਿਸ ਕਿਸੇ ਵੀ ਇਹ ਕਾਰਾ ਕੀਤਾ ਹੈ ਉਹ ਇਨਸਾਨ ਨਹੀਂ ਹੈਵਾਨ ਹੈ। ਇਹ ਬਦਲੇ ਲੈਣ ਦੇ ਸਿਲਸਿਲੇ ਕਦੀ ਖਤਮ ਨਹੀਂ ਹੁੰਦੇ। ਵਾਹਿਗੁਰੂ ਦੋਨਾਂ ਧਿਰਾਂ ਨੂੰ ਸੁਮੱਤ ਬਖਸ਼ੇ।
ਅੱਜ ਸਿੱਖ ਲੀਡਰ ਗਰਕ ਗਏ ਨੇ। ਕੋਈ ਨਹੀਂ ਸਿੱਖਾਂ ਦੀ ਸਾਰ ਲੈਣ ਵਾਲਾ। ਘਟਨਾ ਮੌਕੇ ਕਈਆਂ ਨੇ ਮੱਛੀ ਹੰਝੂ ਵਹਾਏ ਪਰ ਮਗਰੋਂ ਕੁਝ ਨਾਂ ਕੀਤਾ ਕਿ ਕਿਤੇ ਉਹ ਗੱਦੇਦਾਰ ਕੁਰਸੀਆਂ ਨਾਂ ਖੁਸ ਜਾਣ ਜਿਨਾਂ ਤੇ ਇਹ ਬ੍ਰਾਹਮਣ ਦੀ ਕਿਰਪਾ ਸਦਕਾ ਬਿਰਾਜਮਾਨ ਹਨ। ਪਰ ਗੁਰੂ ਇਨ੍ਹਾਂ ਦਾ ਬਹੁਤ ਡਾਢਾ ਹੈ ਧੰਨ ਹੈ ਕਿਹੋ ਕਿਹੋ ਜਿਹੀਆਂ ਬਿਧਾਂ ਬਣਾਉਦਾ ਹੈ ਸੱਚ ਨੂੰ ਨਿਤਾਰਨ ਲੲ
ਜੁਲਾਈ 20, 2006 ਨੂੰ ਅਸਾਂ ਸਿਮਰਨਜੀਤ ਸਿੰਘ ਮਾਨ, ਸਟੂਡੈਂਟ ਫੈਡਰੇਸ਼ਨ ਦੇ ਮਨਜੀਤ ਸਿੰਘ ਭੋਮਾ ਤੇ ਟਕਸਾਲ ਦੇ ਇਕ ਧੜ੍ਹੇ ਦੇ ਮੁਖੀ ਬਾਬਾ ਰਾਮ ਸਿੰਘ ਨੂੰ ਐਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਿਲ ਕੇ ਯਾਦਪਤ੍ਰ ਦਿਤਾ ਕਿ ਨਵੇਂ ਬਣੇ ਹਾਲਾਤਾਂ ਦੇ ਅਨੁਕੂਲ ਸਿੱਖ ਲੀਡਰ ਕਾਤਲਾਂ ਦੀ ਨਿਸ਼ਾਨਦੇਹੀ ਤੇ ਮੁਕੱਦਮਾ ਚਲਾਉਣ ਦੀ ਮੰਗ ਕਰਨ। ਪਰ ਅਫਸੋਸ ...।ਹੋਈ ਹੈ। ਆਓ ਘਟਨਾਵਾ ਦੇ ਸਿਲਸਿਲੇ ਤੇ ਨਿਗਾਹ ਮਾਰੀਏ :-
20 ਮਾਰਚ 2000 ਨੂੰ 35 ਸਿੱਖ ਪਿੰਡ ਚਿੱਟੀ ਸਿੰਘ ਪੁਰਾ, ਅਨੰਤਨਾਗ ਜਿਲੇ ਵਿਚ ਮਾਰ ਦਿਤੇ ਗਏ।
25 ਮਾਰਚ ਨੂੰ ਅਡਵਾਨੀ ਚਿੱਟੀ ਸਿੰਘ ਪੁਰਾ ਪਹੁੰਚੇ।
ਅਡਵਾਨੀ ਜਿਵੇਂ ਹੀ ਇਲਾਕੇ 'ਚ ਉਤਰੇ ਉਨ੍ਹਾਂ ਨੂੰ ਖੁਸ਼ਖਬਰੀ ਦਿਤੀ ਗਈ ਕਿ ਚਿੱਟੀ ਸਿੰਘ ਪੁਰਾ ਦੇ ਕਾਤਲ ਪੰਜ ਲਸ਼ਕਰੇ ਤੋਬਾ ਦੇ ਅੱਤਵਾਦੀਆ ਨੂੰ ਢੇਰ ਕਰ ਦਿਤਾ ਗਿਆ ਹੈ। ਰਾਸ਼ਟਰੀ ਰਾਈਫਲ ਦੀ ਸੱਤਵੀ ਰਜਮੈਂਟ ਨੇ ਇਹ ਕੰਮ 24 ਮਾਰਚ ਦੀ ਸ਼ਾਮ ਨੂੰ ਕੀਤਾ।
ਕਰਨਲ ਅਜੇ ਸਕਸੈਨਾ ਤੇ ਜਿਲੇ ਦੇ ਡੀ.ਐਸ.ਪੀ ਨੇ ਲੰਮੇ ਚੌੜੇ ਨਕਸ਼ੇ ਹੱਥਾਂ 'ਚ ਫੜ ਕੇ ਇਸ ਸਾਰੇ ਮੁਕਾਬਲੇ ਦਾ ਵਿਸਥਾਰ ਮੰਤਰੀ ਨੂੰ ਸਮਝਾਇਆ ਕਿ ਕਿਵੇਂ ਇਸ ਅਤਿਅੰਤ ਮੁਸ਼ਕਲ ਕੰਮ ਨੂੰ ਅੰਜਾਮ ਦਿਤਾ ਗਿਆ।
ਇਲਾਕੇ ਵਿਚ ਦੁਹਾਈ ਪੈ ਗਈ ਕਿ ਫੌਜ ਨੇ ਪੰਜ ਬੇਕਸੂਰ ਲੋਕਾਂ ਨੂੰ ਬਦੇਸ਼ੀ ਅੱਤਵਾਦੀ ਕਹਿ ਕੇ ਮਾਰ ਦਿਤਾ ਹੈ। ਲੋਕ ਸੜਕਾਂ ਤੇ ਉਤਰ ਆਏ। ਸਰਕਾਰ ਨੇ ਮਜਬੂਰ ਹੋ ਕੇ ਅਦਾਲਤੀ ਇੰਨਕੁਆਰੀ ਦੇ ਹੁਕਮ ਦੇ ਦਿਤੇ।
3 ਅਪ੍ਰੈਲ ਨੂੰ ਲੋਕ ਅਨੰਤ ਨਾਗ ਜਿਲੇ ਦੇ ਡੀ.ਸੀ ਦਫਤਰ ਦਾ ਘੇਰਾ ਪਾ ਰਹੇ ਸਨ ਕਿ ਪੁਲਿਸ ਨੇ ਗੋਲੀਆਂ ਨਾਲ 10 ਬੰਦੇ ਭੁੰਨ ਘੱਤੇ।
ਦਬਾਅ ਵਧਣ ਉਪਰੰਤ ਮੁਖ ਮੰਤਰੀ ਫਰੂਖ ਅਬਦੁੱਲਾ ਨੇ ਅਨੰਤਨਾਗ ਦੇ ਪੁਲਸ ਜਿਨ੍ਹਾਂ ਮੁਖੀ ਫਰੂਕ ਖਾਂ ਤੇ ਇਲਾਕੇ ਦੇ ਐਸ .ਐਚ.ਓ ਨੂੰ ਮੁਅੱਤਲ ਕਰ ਦਿਤਾ ਤੇ ਹੁਕਮ ਕੀਤਾ ਕਿ ਦਬਾਈਆਂ ਗਈਆਂ ਪੰਜ ਲਾਸ਼ਾਂ ਨੂੰ ਸ਼ਨਾਖਤ ਵਾਸਤੇ ਫਿਰ ਪੁਟਿਆ ਜਾਵੇ ਤੇ ਪੂਰੀ ਤਸੱਲੀ ਲਈ ਡੀ .ਐਨ .ਏ ਟੈਸਟ ਕਰਵਾਏ ਜਾਣ।
6 ਅਪ੍ਰੈਲ ਨੂੰ ਕਬਰਾਂ ਪੁਟੀਆਂ ਗਈਆਂ ਰਿਸ਼ਤੇਦਾਰਾਂ ਝੱਟ ਆਪਣੇ ਬੰਦਿਆਂ ਪਛਾਣ ਲਏ। ਫਿਰ ਵੀ ਡੀ .ਐਨ .ਏ ਟੈਸਟ ਲਈ ਨਮੂਨੇ ਲੈ ਲਏ ਗਏ। ਕਬਰਾਂ ਵੀ ਫੌਜੀਆਂ ਨੇ ਅਲੱਗ ਅਲੱਗ ਪਿੰਡਾਂ ਵਿਚ ਪੁਟਵਾਈਆਂ। ਕੋਈ ਕਿਤੇ ਤੇ ਕੋਈ ਕਿਤੇ।
ਅਨੰਤਨਾਗ ਪੁਲਿਸ ਨੇ ਮੁਹੰਮਦ ਯੂਸਫ ਵਾਗੇ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ। ਪਹਿਲਾਂ ਪੁਲਿਸ ਕਹਿੰਦੀ ਆਈ ਸੀ ਕਿ ਵਾਗੇ ਦਾ ਉਨ੍ਹਾਂ ਅੱਤਵਾਦੀਆਂ ਨਾਲ ਸਬੰਧ ਹੈ ਜਿਨ੍ਹਾਂ ਚਿੱਟੀ ਸਿੰਘ ਪੁਰਾ 'ਚ 35 ਸਿੱਖ ਮਾਰੇ ਸਨ। ਪਰ ਵਾਗੇ ਦੇ ਪਿਤਾ ਨੇ ਜਿੱਦ ਕੀਤੀ ਕਿ ਵਾਗੇ ਨੂੰ ਜੇਲ 'ਚ ਹੀ ਰੱਖਿਆ ਜਾਵੇ ਨਹੀਂ ਤਾਂ ਉਸ ਦੀ ਜਾਨ ਨੂੰ ਖਤਰਾ ਹੈ।
9 ਅਪ੍ਰੈਲ 2001 ਨੂੰ ਡਿਪਟੀ ਕਮਿਸ਼ਨਰ ਅਨੰਤਨਾਗ ਨੇ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਮੰਨਿਆ ਕਿ ਪੰਜ ਮਾਰੇ ਗਏ ਨਿਰਦੋਸ਼ ਸਨ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਇਕ ਲੱਖ ਪ੍ਰਤੀ ਲਾਸ਼ ਦੇ ਹਿਸਾਬ ਦੇਣ ਦਾ ਐਲਾਨ ਕੀਤਾ।
ਸਮਾਂ ਪਾ ਕੇ ਸਰਕਾਰ ਨੇ ਮੁਅੱਤਲ ਕੀਤੇ ਪੁਲਿਸ ਅਫਸਰਾਂ ਨੂੰ ਬਹਾਲ ਕਰ ਦਿਤਾ। ਜਦੋਂ ਸੰਨ 2002 ਨੂੰ ਡੀ .ਐਨ .ਏ ਦੀਆਂ ਰਿਪੋਰਟਾਂ ਆਈਆਂ ਤਾਂ ਪੁਲਿਸ ਮੁਖੀ ਨੂੰ ਦੁਬਾਰਾ ਮੁਅੱਤਲ ਕੀਤਾ ਗਿਆ।
5 ਫੌਜੀ ਅਫਸਰਾਂ ਨੇ 5 ਕਸ਼ਮੀਰੀਆਂ ਨੂੰ ਬੜੀ ਬੇਰਹਿਮੀ ਨਾਲ ਮਾਰਿਆ।
ਫਾਰੂਖ ਅਬਦੁਲਾ ਸਰਕਾਰ ਨੂੰ ਪਥਰੀਬਲ ਕਤਲਾਂ ਦੇ ਸਬੰਧ ਵਿਚ ਇਕ ਤੋਂ ਵੱਧ ਇੰਨਕੁਆਰੀ ਕਮਿਸ਼ਨ ਬਠਾਉਣੇ ਪਏ। ਫਿਰ ਇਕ ਵਾਰ ਹੋਰ ਨਮੋਸ਼ੀ ਝੱਲਣੀ ਪਈ ਜਦੋਂ ਗਲ ਸਾਹਮਣੇ ਆਈ ਕਿ ਡੀ .ਐਨ .ਏ ਟੈਸਟਾਂ ਨਾਲ ਵੀ ਭੰਨ ਤੋੜ ਕੀਤੀ ਗਈ ਏ। ਫਿਰ ਜੁਲਾਈ 2000 ਵਿਚ ਡੀ .ਐਨ .ਏ ਰਿਪੋਰਟ ਅਸੈਂਬਲੀ ਨੇ ਸੀ .ਬੀ .ਆਈ ਇੰਨਕੁਆਰੀ ਕਰਾਉਣ ਲਈ ਸਹਿਮਤੀ ਪ੍ਰਗਟਾਈ। ਅਸੈਂਬਲੀ 'ਚ ਉਦੋਂ ਪੰਜ ਮਰੇ ਕਸ਼ਮੀਰੀਆਂ ਦੀ ਸ਼ਨਾਖਤ ਦਾ ਐਲਾਨ ਕੀਤਾ ਕੁਝ ਇਸ ਪ੍ਰਕਾਰ :- ਜਹੂਰ ਅਹਿਮਦ ਦਲਾਲ, ਜੁੰਮਾ ਖਾਂ, ਮੁਹੰਮਦ ਯੂਸਫ ਮਲਿਕ, ਯੂਸਫ ਮੱਲਿਕ, ਜੁੰਮਾ (ਦੂਸਰਾ) ਬਸ਼ੀਰ ਅਹਿਮਦ ਬੱਟ।
ਸੀ .ਬੀ .ਆਈ ਨੇ ਆਪਣੀ ਤਿੰਨ ਸਾਲਾ ਤਫਤੀਸ਼ ਉਪਰੰਤ ਜੋ ਸਬੂਤ ਇਕੱਤਰ ਕੀਤੇ ਉਨ੍ਹਾਂ ਵਿਚ ਮੁੱਖ ਤੌਰ ਤੇ ਹਨ :-
ਰਾਸ਼ਟਰੀ ਰਾਈਫਲ ਦੇ ਅਫਸਰਾਂ ਨੇ ਕੋਰੇ ਕਾਗਜਾਂ ਤੇ ਲੋਕਾਂ ਦੇ ਦਸਖਤ ਕਰਵਾਏ ਤੇ ਬਾਅਦ ਵਿਚ ਟਾਈਪ ਕਰ ਲਿਆ ਕਿ ਇਹ ਪੰਜ ਬਦੇਸ਼ੀ ਅਤਵਾਦੀਆਂ ਨੂੰ ਬੜੇ ਗਹਿਗਚ ਚਲੇ ਮੁਕਾਬਲੇ 'ਚ ਮਾਰਿਆ।
ਅਫਸਰਾਂ ਨੇ ਓਦੋਂ ਦੱਸਿਆ ਸੀ ਕਿ ਵੱਡੀ ਮਾਤਰਾਂ ਵਿਚ ਗੋਲੀ ਸਿੱਕਾ ਇਸ ਮੁਕਾਬਲੇ ਵਿਚ ਵਰਤਿਆ ਗਿਆ। ਪਰ ਸਟੋਰ ਦੇ ਦਸਤਾਵੇਜਾਂ ਤੋਂ ਇਹ ਸਾਬਤ ਨਹੀਂ ਹੁੰਦਾ।
ਜਦ ਕਿ ਅਫਸਰਾਂ ਨੇ ਕਿਹਾ ਸੀ ਕਿ ਇਹ ਪੰਜ ਲੋਕ ਮੁਕਾਬਲੇ 'ਚ ਗੋਲੀਆਂ ਲਗਣ ਕਰਕੇ ਮਰੇ ਪਰ ਲਾਸ਼ਾ ਦੁਬਾਰਾ ਪੁਟਣ ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਤਾਂ ਸਾੜ ਦਿਤਾ ਗਿਆ ਸੀ। ਤਾਕਿ ਕਿਸੇ ਵੀ ਤਰ੍ਹਾਂ ਉਨ੍ਹਾਂ ਦੀ ਸ਼ਨਾਖਤ ਨਾ ਹੋ ਸਕੇ।
ਅਫਸਰਾਂ ਨੇ ਦੱਸਿਆ ਸੀ ਕਿ ਬੜਾ ਗਹਿਗਚ ਮੁਕਾਬਲਾ ਹੋਇਆ ਸੀ ਪਰ ਕਿਸੇ ਵੀ ਫੋਜੀ ਨੂੰ ਕੋਈ ਝਰੀਟ ਤਕ ਨਹੀ ਸੀ। ਆਈ ਗਹਿਗਚ ਮੁਕਾਬਲਾ ਕਾਹਦਾ ਹੋਇਆ।
ਗੋਲਾ ਬਰੂਦ ਦੇ ਮਾਹਿਰਾਂ ਨੇ ਇਹ ਸਾਬਤ ਕੀਤਾ ਕਿ ਅਫਸਰਾਂ ਨੇ ਜਿਹੜੇ ਹਥਿਆਰ ਵਰਤਣ ਦਾ ਦਾਅਵਾ ਕੀਤਾ ਉਹ ਤਾਂ ਲਾਸ਼ਾਂ ਤੇ ਵਰਤੇ ਹੀ ਨਹੀਂ ਸਨ ਗਏ।(ਇੰ. ਐਕਸਪ੍ਰੈਸ 28-4-6)
=======
ਇੰਡੀਐਨ ਐਕਸਪ੍ਰੈਸ 15 ਮਈ 2006
"ਨਕਲੀ ਪੁਲਿਸ ਮੁਕਾਬਲਾ ਸਾਂਝੀ ਮੁਹਿੰਮ ਅਨੰਤਨਾਗ ਦੇ ਐਸ ਐਸ ਪੀ ਦੀ ਇਤਲਾਹ ਤੇ ਸੀ":- ਬ੍ਰਿਗੇਡੀਅਰ ਸਕਸੈਨਾ। ਫੌਜ ਦੀ ਯੋਜਨਾ ਹੈ ਕਿ ਇਸ ਮੁਕੱਦਮੇ ਖਿਲਾਫ ਅਪੀਲ ਕੀਤੀ ਜਾਵੇ ਤੇ ਮੁਕੱਦਮਾ ਫੌਜੀ ਅਦਾਲਤ ਵਿਚ ਹੀ ਚਲੇ।
ਪੱਥਰੀਬਲ ਮੁਕਾਬਲੇ ਦਾ ਸੱਚ ਪੁਟਣਾ ਨਵੀ ਦਿੱਲੀ ਮਈ 14, ਜਦ ਕਿ ਸੀ ਬੀ ਆਈ 5 ਫੌਜੀ ਅਫਸਰਾਂ ਖਿਲਾਫ ਫਰਦ ਏ ਜੁਰਮ ਸ੍ਰੀ ਨਗਰ ਦੀ ਅਦਾਲਤ ਵਿਚ ਦਾਖਲ ਕਰਨ ਵਾਲੀ ਹੈ ਤੇ ਕੇਸ ਦੀ ਅਗਲੀ ਤਾਰੀਖ ਮਈ 24 ਹੈ ਆਰਮੀ ਹੈਡਕਵਾਟਰ ਦੀ ਯੋਜਨਾ ਹੈ ਕਿ ਅਦਾਲਤ ਅੱਗੇ ਫਰਿਆਦ ਕੀਤੀ ਜਾਏ ਕਿ ਕੇਸ ਫੌਜੀ ਅਦਾਲਤ ਭਾਵ ਕੋਰਟ ਮਾਰਸ਼ਲ ਰਾਂਹੀ ਚਲਾਉਣ ਦੀ ਇਜਾਜਤ ਦਿਤੀ ਜਾਵੇ।
ਇੰਡੀਐਨ ਐਕਸਪ੍ਰੈਸ ਨੂੰ ਪਤਾ ਲਗਾ ਕਿ ਮੁਜਰਮ ਬ੍ਰਿਗੇਡੀਅਰ ਅਜੇ ਸਕਸੈਨਾ ਮਿਲਟਰੀ ਮੁਹਿੰਮਾਂ ਦੇ ਡਾਇਰੈਕਟਰ ਜਨਰਲ ਨੂੰ ਲਿਖਿਆ ਹੈ ਕਿ ਕਿਵੇ ਸਿਰਫ ਫੌਜੀ ਅਫਸਰਾਂ ਜਿਨਾਂ ਵਿਚ ਚਾਰ ਅਫਸਰ ਤੇ ਇਕ ਜੇ ਸੀ ਓ ਹੈ ਨੂੰ ਬੇਇਜਤ ਕਰਨ, ਮਾਨਸਿਕ ਪ੍ਰੇਸ਼ਾਨੀ ਦੇਣ ਲਈ ਨਿਸ਼ਾਨਾ ਬਣਾਇਆ ਗਿਆ ਹੈ। ਬ੍ਰਿਗੇਡੀਅਰ ਦਾ ਕਹਿਣਾ ਹੈ ਕਿ ਇਹ ਮੁਹਿਮ ਤਾਂ ਜੰਮੂ ਕਸ਼ਮੀਰ ਤੇ ਫੌਜ ਵਲੋਂ ਸਾਂਝੇ ਤੌਰ ਤੇ ਕੀਤੀ ਗਈ ਸੀ।
ਬ੍ਰਿਗੇਡੀਅਰ ਨੇ ਕਿਹਾ ਹੈ ਕਿ ਇਸ ਕਾਰਵਾਈ ਲਈ ਉਸ ਸੈਕਟਰ ਦੇ ਉਚ ਫੌਜੀ ਅਫਸਰ ਨੇ ਹੁਕਮ ਦਿਤਾ ਸੀ। ਨਾਲੇ ਇਹ ਸਭ ਕੁਝ ਜਿਲੇ ਐਸ ਐਸ ਪੀ ਨੇ ਇਤਲਾਹ ਦਿਤੀ ਸੀ। ਬ੍ਰਿਗੇਡੀਅਰ ਸਕਸੈਨਾ ਦੀ ਪਤਨੀ ਨੇ ਵੀ ਅਜਿਹੀ ਚਿਠੀ ਫੌਜ ਦੇ ਮੁਖੀ ਨੂੰ ਲਿਖ ਕੇ ਕਿਹਾ ਹੈ ਕਿ ਜੇ ਅਜਿਹਾ ਮੁਕੱਦਮਾ ਚਲਾਉਣਾ ਹੈ ਤਾਂ ਕਸ਼ਮੀਰ ਵਿਚ ਲੱਗੀ ਸਾਰੀ ਫੌਜ ਦੋਸ਼ੀ ਹੈ।
ਫੌਜੀਆਂ ਦਾ ਦਾਵਾ ਹੈ ਕਿ ਕਿਉਕਿ ਮੁਕਾਬਲਾ ਅਜਿਹੇ ਇਲਾਕੇ 'ਚ ਹੋਇਆ ਹੈ ਜਿਸ ਨੂੰ ਪਹਿਲਾ ਹੀ ਭਾਵ ਸੰਨ 1990 ਤੋਂ ਹੀ ਗੜਬੜ ਗ੍ਰਸਤ ਇਲਾਕਾ ਸਰਕਾਰ ਵਲੋਂ ਐਲਾਨਿਆ ਹੋਇਆ ਹੈ। ਇਸ ਕਰਕੇ ਪੰਜੇ ਫੌਜੀ ਅਫਸਰਾਂ ਨੂੰ ਇਸ ਅਧੀਨ ਕੁਝ ਨਹੀ ਕਿਹਾ ਜਾਣਾ ਚਾਹੀਦਾ।
ਮੁਕੱਦਮੇ ਕਰਕੇ ਕਸ਼ਮੀਰ ਵਿਚ ਲੜ ਰਹੇ ਫੌਜੀਆਂ ਦਾ ਮਨੋਬਲ ਡਿੱਗੇਗਾ ਤੇ ਖਾਸ ਕਰਕੇ ਇਕ ਕਸ਼ਮੀਰੀ ਅਫਸਰ ਦਾ ਜਿਸ ਦੀ ਇਤਲਾਹ ਕਾਰਨ 40 ਅੱਤਵਾਦੀ ਮਾਰੇ ਗਏ ਸਨ।
ਜਿੰਨਾਂ ਦਿਨਾਂ ਦੀ ਇਹ ਗਲ ਹੈ ਬ੍ਰਿਗੇਡੀਅਰ ਸਕਸੈਨਾ ਦੀ 7 ਰਾਸ਼ਟਰੀ ਰਾਈਫਲਜ ਯੂਨਿਟ ਨੂੰ ਬਹਾਦਰੀ ਲਈ ਕੋਈ 50 ਇਨਾਮ ਮਿਲੇ ਸਨ ਜਿਨ੍ਹਾਂ ਵਿਚ ਇਕ ਦਰਜਨ ਤਾਂਸੈਨਾ ਮੈਡਲ ਹੀ ਸਨ। ਯੁਨਿਟ ਨੇ 78 ਅੱਤਵਾਦੀ ਮਾਰੇ ਸਨ।
(ਏਸੇ ਤਰੀਕ ਦੀ ਏਸੇ ਅਖਬਾਰ ਵਿਚ ਦੂਸਰੀ ਖਬਰ ਹੈ ਕਿ ) ਦਸਤਾਵੇਜ ਦੱਸਦੇ ਹਨ ਕਿ ਜੂਮੂ ਕਸ਼ਮੀਰ ਪੁਲਿਸ ਦਾ ਸੰਨ 2000 ਵਿਚ ਝੂਠੇ ਪੁਲਿਸ ਮੁਕਾਬਲਿਆਂ ਲਈ ਬਦਨਾਮ ਸੀ।
ਸ਼ੇਰਬਾਗ ਪੁਲਿਸ ਚੌਕੀ ਦੇ ਦਸਤਾਵੇਜ ਸਪੱਸ਼ਟ ਕਰਦੇ ਹਨ ਕਿ ਇਹ ਮੁਕਾਬਲਾ ਅਨੰਤ ਨਾਗ ਜਿਲੇ ਦੇ ਐਸ ਐਸ ਪੀ ਫਾਰੂਕ ਖਾਨ ਦੇ ਹੁਕਮ ਤੇ ਕੀਤਾ ਗਿਆ ਸੀ। ਓਦੋਂ ਏ ਐਸ ਆਈ ਬਸ਼ੀਰ ਅਹਿਮਦ ਨੇ ਰੋਜਨਾਮਚੇ 'ਚ ਲਿਖਿਆ ਸੀ ਕਿ ਇਕ ਟੀਮ ਗੁਪਤ ਮਿਸ਼ਨ ਤੇ ਜਾ ਰਹੀ ਹੈ।
ਓਦੋਂ ਤਜਿੰਦਰ ਸਿੰਘ ਡੀ ਐਸ ਪੀ, ਅਨੰਤਨਾਗ ਤੇ ਕਰਨਲ ਅਜੇ ਸਕਸੈਨਾ ਬਕਾਇਦਾ ਨਕਸ਼ੇ ਬਣਾ ਬਣਾ ਕੇ ਅਡਵਾਨੀ ਸਾਹਿਬ ਗ੍ਰਿਹ ਮੰਤਰੀ ਨੂੰ ਰਿਪੋਰਟ ਦਿਤੀ ਸੀ ਕਿ ਕਿਵੇਂ ਇਹ ਮੁਸ਼ਕਲ ਕੰਮ ਸਾਂਝੇ ਤੌਰ ਤੇ ਸਰ ਅਂਜ਼ਾਮ ਕੀਤਾ ਗਿਆ ਤੇ ਓਨਾਂ ਭਾੜੇ ਦੇ ਅੱਦਵਾਦੀਆਂ ਢੇਰ ਕੀਤਾ ਜਿਨ੍ਹਾਂ ਸਿੱਖਾ ਦਾ ਕਤਲੇਆਮ ਕੀਤਾ ਸੀ।
ਅਡਵਾਨੀ ਨੇ ਇਨ੍ਹਾਂ ਅਫਸਰਾਂ ਨੂੰ ਮੁਬਾਰਕਬਾਦ ਦਿਤੀ ਤੇ ਇਨ੍ਹਾਂ ਨਾਲ ਗਰੂਪ ਫੋਟੋ ਵੀ ਲਈ ਗਈ ਸੀ। ਅਫਸਰਾਂ ਨੂੰ ਨਕਦ ਇਨਾਮ ਵੀ ਐਲਾਨਿਆ ਗਿਆ ਸੀ।
=======
ਸੰਨ 2000 'ਚ ਪੰਜਾਬ ਮੋਨੀਟਰ ਛੱਪ ਚੁਕੀ ਵਿਚੋਂ ਦੁਬਾਰਾ
ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਰਿਪੋਰਟ
ਇਹ ਕਾਲੀ ਬਿੱਲੀਆਂ ਦਾ ਹੀ ਕਾਰਾ ਸੀ।
ਚਿੱਟੀ ਸਿੰਘ ਪੁਰਾ ਦੀ ਦਿਲ ਨੂੰ ਕੰਬਾ ਦੇਣ ਵਾਲੀ ਕਤਲੇਆਮ ਦੀ ਘਟਨਾਂ ਉਪਰੰਤ ਪੰਜਾਬ ਦੇ ਕੁਝ ਮਨੁੱਖੀ ਅਧਿਕਾਰ ਸੰਗਠਨਾਂ ਦੇ ਪ੍ਰਮੁੱਖ ਕਾਰਕੁੰਨਾਂ ਨੇ ਕਸ਼ਮੀਰ 'ਚ ਮੌਕੇ ਤੇ ਜਾ ਕੇ ਸਾਰੀਆਂ ਘਟਨਾਵਾਂ ਦਾ ਜਾਇਜਾ ਲਿਆ। ਇਸ ਟੀਮ ਵਿਚ ਸ਼ਾਮਲ ਸਨ :-
(ੳ) ਰਿਟਾਇਡ ਜੱਜ ਸ.ਅਜੀਤ ਸਿੰਘ ਬੈਂਸ, ਚੇਅਰਮੈਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਅ) ਸ.ਇੰਦਰਜੀਤ ਸਿੰਘ ਜੇਜੀ, ਸਰਕਾਰੀ ਜੁਲਮ ਖਿਲਾਫ ਅੰਦੋਲਨ ਦੇ ਕਨਵੀਨਰ, (ੲ) ਲੈਫਟੀਨੈਂਟ ਜਨਰਲ (ਸਾਬਕਾ) ਕਰਤਾਰ ਸਿੰਘ ਗਿੱਲ
ਮਨੁੱਖੀ ਅਧਿਕਾਰ ਰਪਟ ਦੇ ਕੁਝ ਅੰਸ਼
ਲੀਡਰਾਂ ਦੇ ਕੁਝ ਬਿਆਨ ਤੇ ਭਵਿੱਖਬਾਣੀਆਂ :-
ਫਾਰੂਖ ਅਬਦੁਲਾ - ਮੁਖਮੰਤਰੀ - ਮਂੈਂ ਲੋਕਾਂ ਨੂੰ ਚੌਕਸ ਕਰਨਾਂ ਚਾਹੁੰਦਾ ਹਾਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਵੇਲੇ ਪਾਕਿਸਤਾਨ ਕੁਝ ਵੀ ਕਸ਼ਮੀਰ 'ਚ ਕਰਵਾ ਸਕਦਾ ਹੈ ਤਾਂ ਕਿ ਇਹ ਲਗੇ ਕਿ ਕਸ਼ਮੀਰ 'ਚ ਅੱਗ ਲੱਗੀ ਹੋਈ ਏ।
ਭਾਰਤ ਦੇ ਸੁਰੱਖਿਆ ਸਲਾਹਕਾਰ ਨੇ ਘਟਨਾਂ ਦੇ ਤੁਰੰਤ ਬਾਦ ਹੀ ਕਹਿ ਦਿਤਾ : 'ਇਹ ਪਾਕਿਸਤਾਨ ਪੱਖੀ ਅੱਤਵਾਦੀ ਅਤੇ ਭਾੜੇ ਦੇ ਅੱਤਵਾਦੀਆਂ ਦਾ ਸਾਂਝਾ ਕਾਰਾ ਹੈ।'
ਪਾਰਲੀਮਾਨੀ ਮਸਲਿਆਂ ਦੇ ਪੂਰਬ ਮੰਤਰੀ ਸ੍ਰੀ ਪ੍ਰਮੋਦ ਮਹਾਜਨ ਨੇ ਪੱਥਰੀਬਲ 'ਚ ਮਾਰੇ ਗਏ 5 ਮਜਲੂਮ ਕਸ਼ਮੀਰੀਆਂ ਦੇ ਹੋ ਰਹੇ ਵਿਰੋਧ ਬਾਬਤ ਕਿਹਾ - 'ਜੇ ਕਿਤੇ ਫੌਜੀਆਂ ਤੇ ਅਜਿਹੀਆਂ ਕਾਰਵਾਈਆਂ ਤੇ ਸ਼ੱਕ ਹੋ ਰਿਹਾ ਹੈ ਤਾਂ ਅਸੀ ਸਿਰਫ ਮੁਆਫੀ ਹੀ ਮੰਗ ਸਕਦੇ ਹਾਂ। ਅਸੀਂ ਸੁਰੱਖਿਆ ਕਰਮਚਾਰੀਆਂ ਨੂੰ ਸਜਾ ਨਹੀਂ ਦੇ ਸਕਦੇ ਕਿੳਂੁਕਿ ਜੇ ਅਜਿਹਾ ਕੀਤਾ ਤਾਂ ਫੌਜੀਆਂ ਦਾ ਮਨੋਬਲ ਥੱਲੇ ਆ ਜਾਵੇਗਾ।
ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਗ੍ਰਿਹ ਮੰਤਰੀ ਨੇ ਨਾਗ ਰਸ ਦੇ ਸੁਰੇਸ਼ ਕਲਮਾਡੀ ਨੂੰ ਇਤਲਾਹ ਦਿਤੀ ਕਿ ਅਮਰੀਕੀ ਪ੍ਰਧਾਨ ਦੇ ਭਾਰਤ ਆਉਣ ਵੇਲੇ ਅੱਤਵਾਦੀਆਂ ਦੀ ਕਸ਼ਮੀਰ 'ਚ ਕੋਈ ਕਾਰਵਾਈ ਹੋ ਸਕਦੀ ਹੈ।
ਕਤਲੇਆਮ ਵਾਪਰਨ ਤੋਂ ਪਹਿਲਾਂ ਕਸ਼ਮੀਰ ਤੇ ਪੰਜਾਬ ਪੁਲਿਸ ਵਲੋਂ ਬਾਰ ਬਾਰ ਬਿਆਨ ਆਇਆ ਕਰਦੇ ਸਨ ਕਿ ਪੰਜਾਬੀ ਤੇ ਕਸ਼ਮੀਰੀ ਅੱਤਵਾਦੀਆਂ ਦੀ ਆਪਸ ਵਿਚ ਭਾਈਵਾਲੀ ਦੇ ਸੱਕ ਪਾਏ ਜਾ ਰਹੇ ਨੇ।
ਅੱਤਵਾਦੀਆਂ ਦਾ ਚਿੱਟੀਸਿੰਘ ਪੁਰਾ ਰਹਿਣਾ
ਬਿੱਲ ਕਲਿੰਟਨ ਦੇ ਭਾਰਤ ਆਉਣ ਦੀ ਤਰੀਕ ਆਉਣ ਤੋਂ ਡੇਢ ਮਹੀਨਾ ਪਹਿਲਾਂ ਹੀ ਐਲਾਨ ਦਿਤੀ ਗਈ ਸੀ।
15-20 ਅੱਤਵਾਦੀ ਜਿੰਨ੍ਹਾਂ ਪੈਂਟ ਕਮੀਜ ਉਪਰ ਕਸ਼ਮੀਰੀ ਚੋਗਾ ਪਾਇਆ ਹੁੰਦਾ ਸੀ ਪਿੰਡ ਚਿੱਟੀ ਸਿੰਘ ਪੁਰਾ ਆਉਣਾ ਸ਼ੁਰੂ ਕਰ ਦਿਤਾ। ਉਹ ਬੜੇ ਬੇ ਫਿਕਰ ਹੋ ਕੇ ਪਿੰਡ ਵਿਚ ਘ੍ਰੁੰਮਦੇ ਫਿਰਦੇ, ਕਦੀ ਮੁੰਡਿਆਂ ਨਾਲ ਕ੍ਰਿਕਟ ਵੀ ਖੇਡਦੇ, ਕਦੀ ਕਦਾਈ ਪੇਂਡੂਆਂ ਨਾਲ ਰੋਟੀ, ਪਾਣੀ ਵੀ ਛਕਦੇ। ਆਪਣੇ ਹਥਿਆਰਾਂ ਨੂੰ ਕਦੀ ਦ੍ਰੱਖਤਾਂ ਤੇ ਟੰਗ ਦਿੰਦੇ। ਇਹ ਅੱਤਵਾਦੀ ਪੰਜਾਬੀ ਵੀ ਸਮਝਦੇ ਸਨ। (ਜਿਸ ਤਰੀਕੇ ਨਾਂਲ ਇਹ ਲੋਕ ਵਿਚਰਦੇ ਜਾਂ ਹਥਿਆਰਾਂ ਪ੍ਰਤੀ ਲਾਪਰਵਾਹੀ ਦਿਖਾਉਂਦੇ ਉਸ ਤੋਂ ਸ਼ੱਕ ਪੱਕਾ ਹੁੰਦਾ ਹੈ ਕਿ ਉਹ ਕੋਈ ਸਰਕਾਰੀ ਬੰਦੇ ਸਨ।)
ਕਤਲੇਆਮ ਬਾਬਤ ਕੁਝ ਗੱਲਾਂ
ਕਾਤਲਾਂ ਨੇ ਫੌਜੀ ਬਰਦੀ ਪਾਈ ਹੋਈ ਸੀ
ਵਰਦੀ ਤੇ ਹੋਲੀ ਦੇ ਰੰਗਾਂ ਦੇ ਅਸਰਾਤ ਸਨ
ਕਾਤਲਾਂ ਦੇ ਮੁਖੀ ਭਾਵ ਸੀ.ਓ ਨੂੰ ਕਤਲੇਆਮ ਤੋਂ ਪਹਿਲਾਂ ਸ਼ਰਾਬ ਪੀਂਦੇ ਵੇਖਿਆ ਗਿਆ ਤੇ ਅੱਧੀ ਬੋਤਲ ਪਿਛੇ ਵੀ ਛੱਡ ਗਏ।
ਕਤਲੇਆਮ ਤੋਂ ਬਾਦ ਮੁਸਲਮਾਨ ਪ੍ਰਵਾਰਾਂ ਨੇ ਝੱਟ ਜਾ ਕੇ ਸਿੱਖਾਂ ਨਾਲ ਹਮਦਰਦੀ ਜਿਤਾਈ।
ਹੁਰੀਅਤ ਲੀਡਰ ਸਯਦ ਅਲੀ ਸ਼ਾਹ ਗੀਲਾਨੀ ਨੂੰ ਜਦੋਂ ਮਨੁੱਖੀ ਅਧਿਕਾਰ ਕਮੇਟੀ ਮਿਲੀ ਤਾਂ ਉਨ੍ਹਾਂ ਦੱਸਿਆ ਕਿ ਇਹ ਭਾਰਤੀ ਅਜੈਂਸੀਆਂ ਦਾ ਹੀ ਕਾਰਾ ਹੈ ਤੇ ਇਸ ਕਤਲੇਆਮ ਦਾ ਸਬੰਧ ਬਿੱਲ ਕਲਿੰਟਨ ਦੀ ਫੇਰੀ ਹੀ ਹੈ।
ਸਯਦ ਗੀਲਾਨੀ ਨੇ ਕਿਹਾ ਕਿ ਕਤਲੇਆਮ ਸਰਕਾਰ ਦੀ ਸੋਚੀ ਸਮਝੀ ਸਾਜਸ਼ ਹੈ। ਘਟਨਾ ਤੋ ਪਹਿਲਾਂ ਬਕਾਇਦਾ ਮੁਖ ਮੰਤਰੀ ਫਾਰੂਖ ਅਬਦੁਲਾ ਤੇ ਅਡਵਾਨੀ ਨੇ ਕਸ਼ਮੀਰੀ ਸਿੱਖਾਂ ਨੂੰ ਤਾੜਨਾਂ ਕੀਤੀ ਸੀ ਕਿ ਉਹ ਅੱਤਵਾਦੀਆਂ ਦਾ ਸਾਥ ਦੇਣ ਤੋਂ ਬਾਜ ਆਉਣ।
ਗੀਲਾਨੀ ਨੇ ਕਿਹਾ ਕਿ ਦੇਖੋ ਪ੍ਰਮੋਦ ਮਹਾਜਨ ਵਜੀਰ ਨੇ ਤਾਂ ਇਕ ਕਿਸਮ ਦਾ ਇਹ ਮੰਨ ਲਿਆ ਹੈ ਕਿ ਇਹ ਫੌਜੀਆਂ ਦਾ ਹੀ ਕਾਰਾ ਸੀ ਤੇ ਫੌਜ ਨੂੰ ਉਨ੍ਹਾਂ ਮੁਆਫ ਵੀ ਕਰ ਦਿਤਾ।
ਸਾਬਕਾ ਪਿੰ੍ਰਸੀਪਲ ਰਣਜੀਤ ਸਿੰਘ ਮੱਟਨ ਦਾ ਬਿਆਨ
'ਕਤਲੇਆਮ ਤੋਂ 15 ਦਿਨ ਪਹਿਲਾਂ ਮੈਨੂੰ ਰਾਸ਼ਟਰੀਆ ਰਾਈਫਲ ਦੀ ਖੁਲ ਵਿਖੇ ਤਾਇਨਾਤ ਯੂਨਿਟ ਜਿਹੜੀ ਕਿ ਚਿੱਟੀ ਸਿੰਘ ਪੁਰਾ ਤੋਂ 3 ਕਿਲੋਮੀਟਰ ਦੂਰ ਸੀ ਤੇ ਕਿਸੇ ਦੂਸਰੇ ਸਿਲਸਿਲੇ ਬਾਬਤ ਬੁਲਾਇਆ ਗਿਆ। ਜਦੋਂ ਮੈਂ ਯੁਨਿਟ ਦੇ ਗੇਟ ਤੇ ਪਹੁੰਚਿਆ ਤਾਂ ਮੈਨੂੰ ਇਕ ਸੂਬੇਦਾਰ ਨੇ ਕਿਹਾ "ਵਧਾਈ ਹੋਵੇ। ਅੱਜ ਕਲ ਤਾ ਭਈ ਤੁਹਾਡਾ ਬੜਾ ਟੌਹਰ ਹੈ, ਤੁਹਾਡੇ ਕੋਲ ਅੱਤਵਾਦੀ ਆਉਂਦੇ ਹਨ, ਰਹਿੰਦੇ ਹਨ ਤੇ ਲੰਗਰ ਪਾਣੀ ਵੀ ਛਕਦੇ ਹਨ।"ਜਦੋਂ ਕਿਹਾ ਕਿ ਮੈਂ ਚਿੱਟੀਸਿੰਘ ਪੁਰਾ ਦਾ ਨਹੀਂ ਤਾਂ ਉਹ ਚੁਪ ਹੋ ਗਿਆ।'
ਸ.ਨਰੰਜਨ ਸਿੰਘ ਹੁਥਾਮਾਰਾ ਦਾ ਬਿਆਨ
ਮੇਰੇ ਚਾਚਾ ਸ. ਕਸ਼ਿੰਦਰ ਸਿੰਘ ਬੀ.ਡੀ.ਓ ਨੂੰ ਰਾਸ਼ਟ੍ਰੀਆ ਰਾਈਫਲਜ ਦੇ ਇਕ ਜਵਾਨ ਨੇ ਕਤਲੇਆਮ ਤੋਂ 20 ਦਿਨ ਪਹਿਲਾਂ ਕਿਹਾ ਕਿ ਪਤਾ ਲਗਾ ਹੈ ਕਿ ਚਿੱਟੀ ਸਿੰਘ ਪੁਰਾ ਅੱਤਵਾਦੀ ਆਉਂਦੇ ਹਨ ਦੇਖੋ ਕਿਤੇ ਕੋਈ ਕਾਰਾ ਨਾ ਹੋ ਜਾਵੇ, ਕਿਤੇ ਸਿੱਖ ਵੀਰ ਮਾਰੇ ਨਾ ਜਾਣ।
ਕਤਲੇਆਮ ਤੋਂ ਬਾਦ ਓਸੇ ਯੂਨਿਟ ਨੂੰ ਚਿੱਟੀ ਸਿੰਘ ਪੁਰਾ ਲਾ ਦਿਤਾ ਗਿਆ ਤੇ ਓਸੇ ਜਵਾਨ ਨੇ ਫਿਰ ਮੇਰੇ ਚਾਚਾ ਜੀ ਨੂੰ ਦੁਹਰਾਇਆ, 'ਤੁਹਾਨੂੰ ਅਸੀਂ ਪਹਿਲਾਂ ਹੀ ਕਿਹਾ ਸੀ ਨਾ'
ਹੁਥਾਮਾਰਾ ਦੀ ਰਾਇ ਅਨੁਸਾਰ ਕਾਤਲ ਸਰਕਾਰੀ ਬੰਦੇ ਸਨ। ਅੱਤਵਾਦੀ ਆਪਣੇ ਹਥਿਆਰ ਦਾ ਕਦੀ ਵਿਸਾਹ ਨਹੀਂ ਕਰਦੇ ਅਤੇ ਬਾਰ ਬਾਰ ਇਕੋ ਜਗ੍ਹਾ ਲਾਪਰਵਾਈ ਨਾਲ ਨਹੀਂ ਰਹਿੰਦੇ।
ਹਵਾਲਦਾਰ ਨਾਨਕ ਸਿੰਘ ਦੀ ਪਤਨੀ ਨੇ ਕਾਤਲਾਂ ਵਿਚੋਂ ਇਕ ਨੂੰ ਪਛਾਣ ਲਿਆ ਕਿ ਇਹ ਉਹੋ ਲੋਕ ਹਨ ਜੋ ਪਹਿਲਾਂ ਅੱਤਵਾਦੀਆਂ ਦੇ ਭੇਸ ਵਿਚ ਆ ਕੇ ਪਿੰਡ ਰਿਹਾ ਕਰਦੇ ਸਨ।
ਮਨੁੱਖੀ ਅਧਿਕਾਰ ਟੀਮ ਦੀ ਰਾਇ
ਸਾਰਾ ਕੁਝ ਵਿਚਾਰਨ ਉਪਰੰਤ ਸਾਡੀ ਇਹ ਰਾਇ ਬਣੀ ਹੈ ਕਿ ਕਿਸੇ ਕੇਂਦਰੀ ਏਜੰਸੀ ਨੇ ਇਹ ਕਾਰਾ ਕਰਵਾਇਆ ਹੈ ਕਸ਼ਮੀਰ ਦੇ ਮੁਖ ਮੰਤਰੀ ਨੂੰ ਭਰੋਸੇ ਵਿਚ ਲਏ ਬਗੈਰ। ਇਸ ਕਾਰੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਜਰੂਰਤ ਹੈ ਕਿ ਕਿਸੇ ਉੱਚ ਅਜੈਂਸੀ ਤੋਂ ਇਸ ਦੀ ਤਫਤੀਸ਼ ਕਰਵਾਈ ਜਾਵੇ।
ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਇਹੋ ਜਿਹਾ ਕਾਰਾ ਨਹੀਂ ਕਰਵਾਏਗਾ ਨਾਲੇ ਉਸਨੇ ਘਟਨਾ ਦੀ ਸਖਤ ਨਿੰਦਾ ਵੀ ਕਰ ਦਿਤੀ ਹੈ। ਨਾਲੇ ਕਸ਼ਮੀਰੀ ਖਾੜਕੂਆਂ ਨੂੰ ਅਜਿਹੀ ਘਟਨਾ ਕਰਨ ਦਾ ਕੋਈ ਫਾਇਦਾ ਪਹੁੰਚਦਾ ਹੀ ਨਹੀਂ।Ð

ic`tI isMGpurw dy 35 kSmIrI is`KW dy kql bI.jy.pI srkwr dy hukm qy hoey sn
p`QrIbl dy pMj kSmIrI byksUr jvwnW dy kql leI sI.bI.AweI. hux pMj POjI APsrW qy muk`dmW clweygI - ieMfIAn AYkspRYs ApRYl 28, 2006
nklI puils mukwblw sWJI muihMm sI qy AnMqnwg dy AYs AYs pI dI ieqlwh qy sI:-- ibRgyfIAr sksYnw[--ieMfIAYn AYkspRYs 15 meI 2006


jdoN mwrc sMn 2000 ivc AmrIkI rwStrpqI ib`l kilMgtn ny Bwrq Awauxw sI AYn aus dI Awmd vyly idn 20 mwrc 2000 L kSmIr dy iek ipMf ic`tIisMGpurw ivc 35 inrdoS ipMf vwsIAW L GrW qoN k`F ky kql kr id`qw igAw[ AfvwnI EdoN igRh mMqrI sn[ EnW ny ipMf dw dOrw r`K idqw[ pr aunW dy Awaux qoN iek idn pihlW POj ny pMj bMdy'pwiksqwnI A`qvwdI kih ky mwr idqy qy Kbr dy idqI ik ic`tIisMGpurw dy kwql mwry gey hn[ ielwky ivc hwhwkwr mc geI[ ikauik nyVly ipMfW dy pMj lok gwieb sn[ AfvwnI Awey[ EnW A`gy POjIAW ny pUrw nwtk kIqw[ nkSy bxw bxw ky smJwieAw ik ikvy 'KUMKwr ibdysI A`qvwdI mwry gey'[ pr ielwky dI hwlq srkwr koloN sMBwlnI AOKI ho geI[ lokW ikhw ik POj dI khwxI srw srw JUT hY ik ibdysI A`qvwdI mwry gey hn[ ieh lok qW nyVly ipMfw dy hn[ KYr lokW dy dbwA A`gy srkwr L Jukxw ipAw[ kbrW putIAW geIAW[ lokW Awpxy bMidAW dIAW lwSW pCwx leIAW[ sI bI AweI dI ienkuAwrI hoeI qy cwr POjI APsrW L ksUrvwr TihrwieAw igAw hY[ ienW ivc iek ibRgyfIAr, iek krnl iek myjr iek sUbydwr Swml hY[ EDr ienW POjI APsrW ny ibAwn idqw hY ik ies kukrm ivc auh iek`ly nhI[ ijly dy isvl APsr vI Swml hn[ EDr PwrUK Abdulw ny ibAwn dy idqw hY ik aus ny qW AdwlqI ienkuAwrI dw AYlwn kIqw sI pr kyNdrI bI jypI lIfrW ny dbwA pwieAw ik ic`tI isMGpurw dI pVqwl nW krweI jwey[


p`QrIbl dy pMj kSmIrI byksUr jvwnW dy kql kwrn sI.bI.AweI. hux pMj auGy POjI APsrW qy muk`dmW clweygI - ieMfIAn AYkspRYs ApRYl 28, 2006
p`QrIbl mukwblw
irqU srIn (nvIN id`lI ApRYl 27) kyNdrI puils sI.bI .AweI .pMj PojI APsrW ijMnHW 'c iek ibRgyfIAr vI Swml hY qy muk`dmw clwaux jw rhI hY ijnHW ky pMj byksUr inh`Qy kSmIrIAW dI mwrc 2000 ivc kql kr idqw sI[ sI .bI .AweI .dw doS p`qr smuc dlyrwnw hY ijs ivc ikhw igAw hY ik POjIAW ny pMj byksUrW nUM kql krky iek khwxI GVI[ ijs nUM POjIAW mukwblw ikhw auh inrw iek nwtk sI[ POjIAW ijhVI khwxI GVI sI ik Plwny Plwny hiQAwr mukwbly ivc vrqy gey iek JUT dw pulMdw inkilAw ikauNik jdoN dPqrI dsqwvyjW qoN pVqwl kIqI geI qy ieh inkilAw ik auh hiQAwr qW iblkul bwhr hI nhIN sI k`Fy gey[
Prd jurm ivc ijnHW APsrW nUM ksUrvwr d`isAw igAw hY aunHW ivc Swml hn :ibRgyfIAr Ajy sksYnw, lYPtInYt krnl ibRijMdr pRqwp isMh, myjr sOrb SrmW Aqy sUbydwr AweI Kwn[(pMjvyN dw nW AKbwr ny nhI idqw)
24 mwrc 2000 nUM mwry gey pMj lokW bwry d`isAw igAw sI ik ieh bdysI BwVy dy A`qvwdI hn[ jdoN sQwnk vsnIkW ny gwieb hoey pMj lokW dy sMbMD ivc jlUs k`iFAw qW aunHW ny golIAW dI vwCV kr idqI qy 10 vsnIk jwnoN mwr idqy[
=ienswP pihlW dPnwA idqw igAw=iPr pu`itAw igAw=iPr dbw idqw igAw=ies leI Cy swl lg gey muz`iml jlIl
sRI ngr ApRYl 27 (ieMfIAn AYkspRYs)
njIr Aihmd ny Awpxy BqIjy nUM ausdy aunHWbI rMg dy svYtr qoN pCwx ilAw[ bIbI roSnjwn ny Awpxy KwvMd nUM ausdI dwVI qoN, auNglI qy pweI hoeI Cwp qoN jMumw KW pCwixAw igAw[ 6 ApRYl nUM kbrW ivcoN lwSw dubwrw bwhr k`FIAW geIAW qW cuPyry hw hw kwr m`c geI[ lokW ikhw ik p`QrIbl dy AKOqI mukwbly dI scweI kdI bwhr nhIN Aw pweygI[ hux jd ik sI .bI .AweI .Prd jurm Awied krn jw rhI hY lokW dIAW aumIdW jwg auTIAW hn[
ies mwmly ivc s`c nUM dbwaux dI bVI vwrI koiSS is`K ivcwry mW im`tr kOm
mulk Bwrq vwsqy is`KW ny kI nhIN kIqw? ies CotI ijhI kOm dI v`fI dyx hY Bwrq nUM[ pr bdiksmqI ik Bwrq dI AwjwdI qoN lY ky A`j qk ienHW nUM S`k dI ingwh nwl dyiKAw jWdw hY[
Bwrq srkwr ny jdoN dyiKAw ik kSmIr dy is`K EQoN dy lokW dy nwl hI swh lYNdy hn qy srkwr nUM burw l`gw[ l`gdw hY ik ihMdU k`tVvwdIAW ny cwihAw ik ijvyN kSmIrI pMfq kSmIr C`f Awey hn is`K vI EQoN doV Awaux qy AMqr rwStrI p`Dr qy ies mudy nUM kSmIrI mujwhIdInW iKlwP pRcwirAw jwvy[
kSmIrIAW dI hurIAq kwnPrMs ny hmdrdI vjoN Agly idn kSmIr pUrI bMd r`KI[ kSmIr ivc AwjwdI j`do jihd jorW qy sI[ EDr AmrIkI rwStrpqI dw Bwrq dOrw PrvrI dy pihly hPqy AYlwinAw igAw ik auh 20 mwrc 2000 nUM id`lI hoxgy[ swnUM S`k hY ik BwrqI k`tVvwdIAW ies nUM suinhrI mOkw mMinAw qy 20 mwrc nUM hI 35 is`KW nUM ipMf ic`tI isMG purw ivKy kql kr idqw igAw[
kilMtn nUM d`s idqw igAw ik kSmIr 'c bwhrly (pwiksqwnI) GuspYTIey kql kr rhy hn qy swry kSmIrI lok Bwrq nwl hn[ pr kilMtn koeI lohlw b`cw nhIN sI[ aus kih idqw ik is`KW nUM aus pwrtI ny mwirAw hY ijnUM ies kqilAwm dw Pwiedw phuMcdw hY[
iPr lokW dIAW A`KW 'c G`tw pwaux Kwqr sur`iKAw POj ny nyVly ipMfW dy 5 kSmIrIAW nUM PV ky ipMf p`QrIbl 'c mwr id`qw qy Kbr dy idqI geI ik 'bdysI A`qvwdI' mukwbly 'c mwry gey hn qy AKy ieh Eho lok hn ijnHW ny is`KW dw kqilAwm kIqw sI[ pr s`c s`q pVdy pwVH inkl AwauNdw hY[ ielwky dy lokW ny v`fy mujwhry krny SurU kr idqy[ pMjy kbrW putIAW geIAW qy lokW ny Awpxy A`KIAW dy qwry pCwx ley[ srkwr ny p`QrIbl qy ieMnkuAwrI kimSn bYTwey qy A`j cwr POjI APsr AMdr hn[
ic`tI isMG purw dI vI auNj qW kihx nUM jWc krvweI geI pr nqIjw Ajy qk bwhr nhIN AwieAw[ ies mMg nUM aupr cukx dw Prj bwdl qy mwn vrigAW lIfrW qy sI[ pr ieh cu`p rhy hn[ kuJ vI hovy swQ idqw jW nhIN pr gl sp`St ho geI hY ik is`KW dw gurU bVw fwhFw hY[
30 ApRYl 2006 nUM mwry gey 35 byksUr kSmIrI ihMdUAW nwl vI swnUM EnI hI hmdrdI hY ijMnI ic`tI isMG purw dy is`KW nwl[-28 ApRYl 2006 nUM jdoN kuJ AKbwrW ny ieh Kbr idqI ik p`QrI bl dy JUTy mukwbly leI juMmyvwr 4 POjI APsrW qy muk`dmw clwieAw jwvygw qW kSmIrI KwVkUAw qihS ivc Aw ky bdlw lYx dI nIq nwl 35 ihMdU mwr idqy[ ieh Kbr vI pVH swfw idl dihl auiTAw hY[ mjlUmW dy kql qy iksy vI is`K dw ihrdw kMb auTdw hY[ is`KI mjlUmW dI rwKI leI hY[ ijs iksy vI ieh kwrw kIqw hY auh ienswn nhIN hYvwn hY[ ieh bdly lYx dy islisly kdI Kqm nhIN huMdy[ vwihgurU donW iDrW nUM sum`q bKSy[
A`j is`K lIfr grk gey nyy[ koeI nhIN is`KW dI swr lYx vwlw[ Gtnw mOky keIAW ny m`CI hMJU vhwey pr mgroN kuJ nW kIqw ik ikqy auh g`dydwr kursIAW nW Kus jwx ijnW qy ieh bRwhmx dI ikrpw sdkw ibrwjmwn hn[ pr gurU ienHW dw bhuq fwFw hY DMn hY ikho ikho ijhIAW ibDW bxwaudw hY s`c L inqwrn le
julweI 20, 2006 L AsW ismrnjIq isMG mwn, stUfYNt PYfrySn dy mnjIq isMG Bomw qy tkswl dy iek DVHy dy muKI bwbw rwm isMG L AYn drbwr swihb AMimRqsr ivKy iml ky XwdpqR idqw ik nvyN bxy hwlwqW dy AnukUl is`K lIfr kwqlW dI inSwndyhI qy muk`dmw clwaux dI mMg krn[ pr APsos ...[hoeI hY[ AwE Gtnwvw dy islisly qy ingwh mwrIey :-
20 mwrc 2000 nUM 35 is`K ipMf ic`tI isMG purw, AnMqnwg ijly ivc mwr idqy gey[
25 mwrc nUM AfvwnI ic`tI isMG purw phuMcy[
AfvwnI ijvyN hI ielwky 'c auqry aunHW nUM KuSKbrI idqI geI ik ic`tI isMG purw dy kwql pMj lSkry qobw dy A`qvwdIAw nUM Fyr kr idqw igAw hY[ rwStrI rweIPl dI s`qvI rjmYNt ny ieh kMm 24 mwrc dI Swm nUM kIqw[
krnl Ajy sksYnw qy ijly dy fI.AYs.pI ny lMmy cOVy nkSy h`QW 'c PV ky ies swry mukwbly dw ivsQwr mMqrI nUM smJwieAw ik ikvyN ies AiqAMq muSkl kMm nUM AMjwm idqw igAw[
ielwky ivc duhweI pY geI ik POj ny pMj byksUr lokW nUM bdySI A`qvwdI kih ky mwr idqw hY[ lok sVkW qy auqr Awey[ srkwr ny mjbUr ho ky AdwlqI ieMnkuAwrI dy hukm dy idqy[
3 ApRYl nUM lok AnMq nwg ijly dy fI.sI dPqr dw Gyrw pw rhy sn ik puils ny golIAW nwl 10 bMdy BuMn G`qy[
dbwA vDx auprMq muK mMqrI PrUK Abdu`lw ny AnMqnwg dy puls ijnHW muKI PrUk KW qy ielwky dy AYs .AYc.E nUM muA`ql kr idqw qy hukm kIqw ik dbweIAW geIAW pMj lwSW nUM SnwKq vwsqy iPr puitAw jwvy qy pUrI qs`lI leI fI .AYn .ey tYst krvwey jwx[
6 ApRYl nUM kbrW putIAW geIAW irSqydwrW J`t Awpxy bMidAW pCwx ley[ iPr vI fI .AYn .ey tYst leI nmUny lY ley gey[ kbrW vI POjIAW ny Al`g Al`g ipMfW ivc putvweIAW[ koeI ikqy qy koeI ikqy[
AnMqnwg puils ny muhMmd XUsP vwgy nUM irhw krn dw PYslw kIqw[ pihlW puils kihMdI AweI sI ik vwgy dw aunHW A`qvwdIAW nwl sbMD hY ijnHW ic`tI isMG purw 'c 35 is`K mwry sn[ pr vwgy dy ipqw ny ij`d kIqI ik vwgy nUM jyl 'c hI r`iKAw jwvy nhIN qW aus dI jwn nUM Kqrw hY[
9 ApRYl 2001 nUM ifptI kimSnr AnMqnwg ny irportW dw hvwlw idMdy hoey mMinAw ik pMj mwry gey inrdoS sn qy aunHW dy pRvwrW nUM iek l`K pRqI lwS dy ihswb dyx dw AYlwn kIqw[
smW pw ky srkwr ny muA`ql kIqy puils APsrW nUM bhwl kr idqw[ jdoN sMn 2002 nUM fI .AYn .ey dIAW irportW AweIAW qW puils muKI nUM dubwrw muA`ql kIqw igAw[
5 POjI APsrW ny 5 kSmIrIAW nUM bVI byrihmI nwl mwirAw[
PwrUK Abdulw srkwr nUM pQrIbl kqlW dy sbMD ivc iek qoN v`D ieMnkuAwrI kimSn bTwauxy pey[ iPr iek vwr hor nmoSI J`lxI peI jdoN gl swhmxy AweI ik fI .AYn .ey tYstW nwl vI BMn qoV kIqI geI ey[ iPr julweI 2000 ivc fI .AYn .ey irport AsYNblI ny sI .bI .AweI ieMnkuAwrI krwaux leI sihmqI pRgtweI[ AsYNblI 'c audoN pMj mry kSmIrIAW dI SnwKq dw AYlwn kIqw kuJ ies pRkwr :- jhUr Aihmd dlwl, juMmw KW, muhMmd XUsP milk, XUsP m`ilk, juMmw (dUsrw) bSIr Aihmd b`t[
sI .bI .AweI ny AwpxI iqMn swlw qPqIS auprMq jo sbUq iek`qr kIqy aunHW ivc mu`K qOr qy hn :-
rwStrI rweIPl dy APsrW ny kory kwgjW qy lokW dy dsKq krvwey qy bwAd ivc tweIp kr ilAw ik ieh pMj bdySI AqvwdIAW nUM bVy gihgc cly mukwbly 'c mwirAw[
APsrW ny EdoN d`isAw sI ik v`fI mwqrW ivc golI is`kw ies mukwbly ivc vriqAw igAw[ pr stor dy dsqwvyjW qoN ieh swbq nhIN huMdw[
jd ik APsrW ny ikhw sI ik ieh pMj lok mukwbly 'c golIAW lgx krky mry pr lwSw dubwrw putx qy pqw l`gw ik aunHW nUM qW swV idqw igAw sI[ qwik iksy vI qrHW aunHW dI SnwKq nw ho sky[
APsrW ny d`isAw sI ik bVw gihgc mukwblw hoieAw sI pr iksy vI PojI nUM koeI JrIt qk nhI sI[ AweI gihgc mukwblw kwhdw hoieAw[
golw brUd dy mwihrW ny ieh swbq kIqw ik APsrW ny ijhVy hiQAwr vrqx dw dwAvw kIqw auh qW lwSW qy vrqy hI nhIN sn gey[(ieM. AYkspRYs 28-4-6)
=======
ieMfIAYn AYkspRYs 15 meI 2006
"nklI puils mukwblw sWJI muihMm AnMqnwg dy AYs AYs pI dI ieqlwh qy sI":- ibRgyfIAr sksYnw[ POj dI Xojnw hY ik ies muk`dmy iKlwP ApIl kIqI jwvy qy muk`dmw POjI Adwlq ivc hI cly[
p`QrIbl mukwbly dw s`c putxw nvI id`lI meI 14, jd ik sI bI AweI 5 POjI APsrW iKlwP Prd ey jurm sRI ngr dI Adwlq ivc dwKl krn vwlI hY qy kys dI AglI qwrIK meI 24 hY AwrmI hYfkvwtr dI Xojnw hY ik Adwlq A`gy PirAwd kIqI jwey ik kys POjI Adwlq Bwv kort mwrSl rWhI clwaux dI iejwjq idqI jwvy[
ieMfIAYn AYkspRYs L pqw lgw ik mujrm ibRgyfIAr Ajy sksYnw imltrI muihMmW dy fwierYktr jnrl L iliKAw hY ik ikvy isrP POjI APsrW ijnW ivc cwr APsr qy iek jy sI E hY L byiejq krn, mwnisk pRySwnI dyx leI inSwnw bxwieAw igAw hY[ ibRgyfIAr dw kihxw hY ik ieh muihm qW jMmU kSmIr qy POj vloN sWJy qOr qy kIqI geI sI[
ibRgyfIAr ny ikhw hY ik ies kwrvweI leI aus sYktr dy auc POjI APsr ny hukm idqw sI[ nwly ieh sB kuJ ijly AYs AYs pI ny ieqlwh idqI sI[ ibRgyfIAr sksYnw dI pqnI ny vI AijhI icTI POj dy muKI L ilK ky ikhw hY ik jy Aijhw muk`dmw clwauxw hY qW kSmIr ivc l`gI swrI POj doSI hY[
POjIAW dw dwvw hY ik ikauik mukwblw Aijhy ielwky 'c hoieAw hY ijs L pihlw hI Bwv sMn 1990 qoN hI gVbV gRsq ielwkw srkwr vloN AYlwinAw hoieAw hY[ ies krky pMjy POjI APsrW L ies ADIn kuJ nhI ikhw jwxw cwhIdw[
muk`dmy krky kSmIr ivc lV rhy POjIAW dw mnobl if`gygw qy Kws krky iek kSmIrI APsr dw ijs dI ieqlwh kwrn 40 A`qvwdI mwry gey sn[
ijMnW idnW dI ieh gl hY ibRgyfIAr sksYnw dI 7 rwStrI rweIPlj XUint L bhwdrI leI koeI 50 ienwm imly sn ijnHW ivc iek drjn qWsYnw mYfl hI sn[ Xuint ny 78 A`qvwdI mwry sn[
(eysy qrIk dI eysy AKbwr ivc dUsrI Kbr hY ik ) dsqwvyj d`sdy hn ik jUmU kSmIr puils dw sMn 2000 ivc JUTy puils mukwbilAW leI bdnwm sI[
Syrbwg puils cOkI dy dsqwvyj sp`St krdy hn ik ieh mukwblw AnMq nwg ijly dy AYs AYs pI PwrUk Kwn dy hukm qy kIqw igAw sI[ EdoN ey AYs AweI bSIr Aihmd ny rojnwmcy 'c iliKAw sI ik iek tIm gupq imSn qy jw rhI hY[
EdoN qijMdr isMG fI AYs pI, AnMqnwg qy krnl Ajy sksYnw bkwiedw nkSy bxw bxw ky AfvwnI swihb igRh mMqrI L irport idqI sI ik ikvyN ieh muSkl kMm sWJy qOr qy sr ANzwm kIqw igAw qy EnW BwVy dy A`dvwdIAW Fyr kIqw ijnHW is`Kw dw kqlyAwm kIqw sI[
AfvwnI ny ienHW APsrW L mubwrkbwd idqI qy ienHW nwl grUp Poto vI leI geI sI[ APsrW L nkd ienwm vI AYlwinAw igAw sI[
=======
sMn 2000 'c pMjwb monItr C`p cukI ivcoN dubwrw
mn`uKI AiDkwr kwrkuMnW dI irport
ieh kwlI ib`lIAW dw hI kwrw sI[
ic`tI isMG purw dI idl nUM kMbw dyx vwlI kqlyAwm dI GtnW auprMq pMjwb dy kuJ mn`uKI AiDkwr sMgTnW dy pRmu`K kwrkuMnW ny kSmIr 'c mOky qy jw ky swrIAW GtnwvW dw jwiejw ilAw[ ies tIm ivc Swml sn :-
(a) irtwief j`j s.AjIq isMG bYNs, cyArmYn pMjwb mn`uKI AiDkwr sMgTn (A) s.ieMdrjIq isMG jyjI, srkwrI julm iKlwP AMdoln dy knvInr, (e) lYPtInYNt jnrl (swbkw) krqwr isMG ig`l
mnu`KI AiDkwr rpt dy kuJ AMS
lIfrW dy kuJ ibAwn qy Biv`KbwxIAW :-
PwrUK Abdulw - muKmMqrI - mNYN lokW nUM cOks krnW cwhuMdw hW AmrIkI rwStrpqI ibl kilMtn dI Bwrq PyrI vyly pwiksqwn kuJ vI kSmIr 'c krvw skdw hY qW ik ieh lgy ik kSmIr 'c A`g l`gI hoeI ey[
Bwrq dy sur`iKAw slwhkwr ny GtnW dy qurMq bwd hI kih idqw : 'ieh pwiksqwn p`KI A`qvwdI Aqy BwVy dy A`qvwdIAW dw sWJw kwrw hY['
pwrlImwnI msilAW dy pUrb mMqrI sRI pRmod mhwjn ny p`QrIbl 'c mwry gey 5 mjlUm kSmIrIAW dy ho rhy ivroD bwbq ikhw - 'jy ikqy POjIAW qy AijhIAW kwrvweIAW qy S`k ho irhw hY qW AsI isrP muAwPI hI mMg skdy hW[ AsIN sur`iKAw krmcwrIAW nUM sjw nhIN dy skdy ikaNuik jy Aijhw kIqw qW POjIAW dw mnobl Q`ly Aw jwvygw[
sRI lwl ikRSn AfvwnI igRh mMqrI ny nwg rs dy suryS klmwfI nUM ieqlwh idqI ik AmrIkI pRDwn dy Bwrq Awaux vyly A`qvwdIAW dI kSmIr 'c koeI kwrvweI ho skdI hY[
kqlyAwm vwprn qoN pihlW kSmIr qy pMjwb puils vloN bwr bwr ibAwn AwieAw krdy sn ik pMjwbI qy kSmIrI A`qvwdIAW dI Awps ivc BweIvwlI dy s`k pwey jw rhy ny[
A`qvwdIAW dw ic`tIisMG purw rihxw
ib`l kilMtn dy Bwrq Awaux dI qrIk Awaux qoN fyF mhInw pihlW hI AYlwn idqI geI sI[
15-20 A`qvwdI ijMnHW pYNt kmIj aupr kSmIrI cogw pwieAw huMdw sI ipMf ic`tI isMG purw Awauxw SurU kr idqw[ auh bVy by iPkr ho ky ipMf ivc GuRMmdy iPrdy, kdI muMifAW nwl ikRkt vI Kyfdy, kdI kdweI pyNfUAW nwl rotI, pwxI vI Ckdy[ Awpxy hiQAwrW nUM kdI dR`KqW qy tMg idMdy[ ieh A`qvwdI pMjwbI vI smJdy sn[ (ijs qrIky nWl ieh lok ivcrdy jW hiQAwrW pRqI lwprvwhI idKwauNdy aus qoN S`k p`kw huMdw hY ik auh koeI srkwrI bMdy sn[)
kqlyAwm bwbq kuJ g`lW
kwqlW ny POjI brdI pweI hoeI sI
vrdI qy holI dy rMgW dy Asrwq sn
kwqlW dy muKI Bwv sI.E nUM kqlyAwm qoN pihlW Srwb pINdy vyiKAw igAw qy A`DI boql ipCy vI C`f gey[
kqlyAwm qoN bwd muslmwn pRvwrW ny J`t jw ky is`KW nwl hmdrdI ijqweI[
hurIAq lIfr sXd AlI Swh gIlwnI nUM jdoN mnu`KI AiDkwr kmytI imlI qW aunHW d`isAw ik ieh BwrqI AjYNsIAW dw hI kwrw hY qy ies kqlyAwm dw sbMD ib`l kilMtn dI PyrI hI hY[
sXd gIlwnI ny ikhw ik kqlyAwm srkwr dI socI smJI swjS hY[ Gtnw qo pihlW bkwiedw muK mMqrI PwrUK Abdulw qy AfvwnI ny kSmIrI is`KW nUM qwVnW kIqI sI ik auh A`qvwdIAW dw swQ dyx qoN bwj Awaux[
gIlwnI ny ikhw ik dyKo pRmod mhwjn vjIr ny qW iek iksm dw ieh mMn ilAw hY ik ieh POjIAW dw hI kwrw sI qy POj nUM aunHW muAwP vI kr idqw[
swbkw ipMRsIpl rxjIq isMG m`tn dw ibAwn
'kqlyAwm qoN 15 idn pihlW mYnUM rwStrIAw rweIPl dI Kul ivKy qwienwq XUint ijhVI ik ic`tI isMG purw qoN 3 iklomItr dUr sI qy iksy dUsry islisly bwbq bulwieAw igAw[ jdoN mYN Xuint dy gyt qy phuMicAw qW mYnUM iek sUbydwr ny ikhw "vDweI hovy[ A`j kl qw BeI quhwfw bVw tOhr hY, quhwfy kol A`qvwdI AwauNdy hn, rihMdy hn qy lMgr pwxI vI Ckdy hn["jdoN ikhw ik mYN ic`tIisMG purw dw nhIN qW auh cup ho igAw['
s.nrMjn isMG huQwmwrw dw ibAwn
myry cwcw s. kiSMdr isMG bI.fI.E nUM rwStRIAw rweIPlj dy iek jvwn ny kqlyAwm qoN 20 idn pihlW ikhw ik pqw lgw hY ik ic`tI isMG purw A`qvwdI AwauNdy hn dyKo ikqy koeI kwrw nw ho jwvy, ikqy is`K vIr mwry nw jwx[
kqlyAwm qoN bwd Esy XUint nUM ic`tI isMG purw lw idqw igAw qy Esy jvwn ny iPr myry cwcw jI nUM duhrwieAw, 'quhwnUM AsIN pihlW hI ikhw sI nw'
huQwmwrw dI rwie Anuswr kwql srkwrI bMdy sn[ A`qvwdI Awpxy hiQAwr dw kdI ivswh nhIN krdy Aqy bwr bwr ieko jgHw lwprvweI nwl nhIN rihMdy[
hvwldwr nwnk isMG dI pqnI ny kwqlW ivcoN iek nUM pCwx ilAw ik ieh auho lok hn jo pihlW A`qvwdIAW dy Bys ivc Aw ky ipMf irhw krdy sn[
mnu`KI AiDkwr tIm dI rwie
swrw kuJ ivcwrn auprMq swfI ieh rwie bxI hY ik iksy kyNdrI eyjMsI ny ieh kwrw krvwieAw hY kSmIr dy muK mMqrI nUM Brosy ivc ley bgYr[ ies kwry dI ijMnI vI inMdw kIqI jwvy QoVI hY[ jrUrq hY ik iksy au`c AjYNsI qoN ies dI qPqIS krvweI jwvy[
AsIN smJdy hW ik pwiksqwn ieho ijhw kwrw nhIN krvweygw nwly ausny Gtnw dI sKq inMdw vI kr idqI hY[ nwly kSmIrI KwVkUAW nUM AijhI Gtnw krn dw koeI Pwiedw phuMcdw hI nhIN[Ð