|
'ਪਾਕਿਸਤਾਨ
ਦੀ ਕਾਲੀ ਨਜ਼ਰ ਪੰਜਾਬ ਤੇ ਹੈ'
ਸਾਬਕਾ ਜਸੂਸ ਧਰ ਦੀ ਨਵੀ ਕਿਤਾਬ ਚੋਂ
ਪੰਜਾਬ ਦੇ ਖਾੜਕੂ ਦੌਰ ਵੇਲੇ ਪਾਕਿਸਤਾਨ ਦੀ ਭੂਮਿਕਾ
#ਸਾਬਕਾ ਭਾਰਤੀ ਜਸੂਸ ਮਲੋਏ ਕ੍ਰਿਸ਼ਨ ਧਰ ਦੀ ਪੁਸਤਕ 'ਓਪਨ ਸੀਕਰੇਟਜ਼' ਜਦੋਂ ਸੰਨ 2004 ਵਿਚ
ਬਜਾਰ ਵਿਚ ਆਈ ਤਾਂ ਹਲਚਲ ਮੱਚ ਗਈ ਸੀ। ਭਾਰਤ ਖਿਲਾਫ ਜੱਦੋ ਜਹਿਦ ਕਰ ਰਹੇ ਕਿੰਨੇ ਹੀ ਲੀਡਰਾਂ
ਨੂੰ ਧਰ ਨੇ ਨੰਗਿਆਂ ਕਰ ਦਿਤਾ ਕਿ ਉਹ ਤਾਂ ਅੰਦਰ ਖਾਤੇ ਸਰਕਾਰ ਦੇ ਮੋਹਰੇ ਬਣੇ ਹੋਏ ਤੇ ਲੋਕਾਂ
ਦੀ ਅੱਖਾਂ 'ਚ ਘੱਟਾ ਪਾ ਕੇ ਭਾਰਤ ਦੀ ਰਾਖੀ ਕੀਤੀ ਜਾ ਰਹੀ ਹੈ। ਹੋ ਸਕਦੈ ਇਨ੍ਹਾਂ ਗੁਪਤ
ਭਾਰਤੀ ਮੋਹਰਿਆਂ (ਜਿਨ੍ਹਾਂ ਦਾ ਅਸਲੀ ਚਿਹਰਾ ਧਰ ਨੇ ਨੰਗਾ ਕੀਤਾ ਸੀ) ਨੇ ਸਰਕਾਰ ਕੋਲ ਹਾਲ
ਪਾਹਰਿਆਂ ਕੀਤੀ ਹੋਵੇ। ਇਹ ਵੀ ਲਗਦੈ ਕਿ ਸਰਕਾਰ ਨੇ ਧਰ ਦੀ ਖਿਚਾਈ ਕੀਤੀ ਹੋਵੇ ਕਿ ਭਾਈ ਤੂ
ਮਰਯਾਦਾ ਟੱਪ ਗਿਆ ਏ। ਪਰ ਖੁਸ਼ਕਿਸਮਤੀ ਨਾਲ ਧਰ ਕੋਈ ਸਿੱਖ ਤਾਂ ਹੈ ਨਹੀਂ ਸੀ ਭਈ ਫੜ ਕੇ
ਅੰਦਰ ਕਰ ਦਿਓ। ਇਨਾਂ ਹਾਲਾਤਾਂ ਦੇ ਮੱਦੇ ਨਜ਼ਰ ਭਾਰਤੀ ਖੁਫੀਆਂ ਅਜੈਂਸੀ ਇੰਟੈਲੀਜੈਂਸ ਬਿਓਰੋ
ਦੇ ਸਾਬਕਾ ਜੁਆਇੰਟ ਡਾਇਰੈਕਟ ਜਿਸ ਨੇ ਆਪ ਬਹੁਤਾ ਸਮਾਂ ਫੀਲਡ ਵਿਚ ਰਹਿ ਕੇ ਹੀ ਕੰਮ ਕੀਤਾ
ਸੀ ਨੇ ਆਪਣੀ ਦੂਸਰੀ ਪੁਸਤਕ ''ਬੁਰਾਈ ਦੀ ਚੂਲ - ਆਈ ਐਸ ਆਈ - ਸੀ ਆਈ ਏ ਤੇ ਅਲ ਕਾਇਦਾ ਦਾ
ਗਠਜੋੜ'' ਲਿਖ ਮਾਰੀ ਹੈ ਤੇ ਇਹ ਸਾਬਤ ਕਰਨ ਦਾ ਦਾਅਵਾ ਕੀਤਾ ਹੈ ਕਿ ਦੁਨੀਆਂ 'ਚ ਜਿਹੜੇ
ਪੁਆੜੇ ਚਲ ਰਹੇ ਉਹਨਾਂ ਸਭ ਦੀ ਜੜ੍ਹ ਇਹੋ ਤਿਗੜੀ ਹੀ ਹੈ।
ਗਲ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਬਤ ਕਰਦਾ ਹੈ ਕਿ ਕਿਵੇਂ ਅਮਰੀਕਨ ਅਜੈਂਸੀ ਜੋ 1947 'ਚ
ਇਸ ਕਰਕੇ ਖੜੀ ਕੀਤੀ ਗਈ ਸੀ ਕਿ ਉਹ ਰਾਸ਼ਟਰਪਤੀ ਨੂੰ ਮੁਲਕ ਤੇ ਦੁਨੀਆਂ ਦੇ ਖੁਫੀਆਂ ਹਾਲਾਤਾਂ
ਤੋਂ ਜਾਣੂ ਕਰਾਏਗੀ ਅੱਜ ਖੁੱਦ ਅੱਗੇ ਹੋ ਕੇ ਨਜਾਮ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਵਾ ਰਹੀ
ਏ।
ਪਾਕਿਸਤਾਨ ਦੀ ਆਈ ਐਸ ਆਈ ਤੇ ਗਲ ਸ਼ੁਰੂ ਕਰਨ ਤੋਂ ਪਹਿਲਾਂ ਧਰ ਲਿਖਦਾ ਹੈ ਕਿ ਭਾਰਤੀ ਉਪ
ਮਹਾਂਦੀਪ ਦਾ ਦੇਸ਼ ਪਾਕਿਸਤਾਨ ਆਪਣੇ ਆਪ ਨੂੰ ਹਿੰਦੂ ਭਾਰਤੀਆਂ ਦੇ ਮੁਕਾਬਲੇ ਅਰਬਾਂ, ਪਠਾਨਾਂ
ਤੇ ਈਰਾਨੀਆਂ ਦੇ ਜਿਆਦਾ ਨੇੜੇ ਸਮਝਦਾ ਹੈ। ਪਾਕਿਸਤਾਨ ਦੀ ਬਹੁ ਗਿਣਤੀ ਹਿੰਦੂਆਂ ਤੋਂ
ਮੁਸਲਮਾਨ ਬਣੀ ਜਨਤਾ ਦੇ ਦਿਮਾਗ 'ਚ ਇਹੋ ਕੁੱਟ ਕੁੱਟ ਕੇ ਭਰਿਆ ਜਾ ਰਿਹਾ ਹੈ ਕਿ ਉਹ ਖਾਨਦਾਨੀ
ਅਰਬ, ਤੁਰਕ ਜਾਂ ਪਠਾਨ ਹਨ।
ਧਰ ਲਿਖਦਾ ਹੈ ਕਿ ਪਾਕਿਸਤਾਨ ਕਿਵੇਂ ਆਪਣੇ ਦੀਵਾਲੀਏਪਨ ਤੋਂ ਉਭਰਨ ਖਾਤਰ ਅਮਰੀਕਾ ਦੀ ਗੋਦੀ
'ਚ ਜਾ ਬੈਠਾ। ਤੇ ਕਿਵੇਂ ਪਾਕਿਸਤਾਨ ਦੀ ਖੁਫੀਆ ਅਜੈਂਸੀ ਆਈ ਐਸ ਆਈ ਨੇ ਸੀ ਆਈ ਏ, ਬ੍ਰਿਟਿਸ,
ਫਰਾਂਸੀਸੀ ਤੇ ਸਾਉਦੀ ਅਰਬ ਦੀਆਂ ਖੁਫੀਆਂ ਅਜੈਂਸੀਆਂ ਨਾਲ ਤਾਲਮੇਲ ਸ਼ੁਰੂ ਕਰ ਦਿਤਾ। ਧਰ
ਮੰਨਦਾ ਹੈ ਕਿ ਆਈ ਐਸ ਆਈ ਨੂੰ ਅਫਗਾਨਿਸਤਾਨ ਵਿਚ ਵੱਡੀਆਂ ਕਾਮਯਾਬੀਆਂ ਮਿਲਨ ਉਪਰੰਤ ਇਸਦਾ
ਧਿਆਨ ਤੇਲ ਤੇ ਉਰਜਾ ਦੇ ਸਰੋਤਾਂ ਵੱਲ ਹੋ ਗਿਆ ਹੈ। ਅਫਗਾਨਿਸਤਾਨ ਵਿਚ ਪਹਿਲਾਂ ਮਜ੍ਹਬ ਦੇ
ਨਾਂ ਤੇ ਕੁਰਬਾਨ ਹੋਣ ਵਾਲੇ ਮੁਜਾਹੀਦੀਨ ਖੜੇ ਕੀਤੇ। ਰੂਸ ਨੂੰ ਕੱਢਿਆ ਤੇ ਫਿਰ ਤਾਲਿਬਾਨ ਖੜੇ
ਕਰ ਦਿੱਤੇ।
ਧਰ ਲਿਖਦਾ ਹੈ ਕਿ ਦਰ ਅਸਲ ਪਾਕਿਸਤਾਨੀ ਆਈ ਐਸ ਆਈ ਦੇ ਸਿਰ ਤੇ ਜਹਾਦ ਦਾ ਭੂਤ ਸਵਾਰ ਹੈ।
ਸਾਊਦੀ ਅਰਬ ਦੀ ਵਹਾਬੀ ਜਾਂ ਫਿਰ ਦਿਓਬੰਦੀ ਵਿਚਾਰਾਂ ਨੂੰ ਅਪਣਾਉਣ ਕਰਕੇ ਇਹ ਮੁਗਲ ਕਾਲ ਵਾਲੇ
ਇਸਲਾਮੀਕਰਨ ਦੇ ਅਸੂਲ ਵੱਲ ਧੱਕੀ ਚਲਾ ਜਾ ਰਿਹਾ ਏ। ਏਸੇ ਵਿਚਾਰ ਧਾਰਾ ਾਨੂੰ ਉਤਸ਼ਾਹ ਦਿੰਦੇ
ਹੋਏ ਪਾਕਿਸਤਾਨ ਜਹਾਦੀਆਂ ਨੂੰ ਹਿੰਦੂ, ਇਸਾਈ ਤੇ ਯਹੂਦੀ ਕਾਫਰਾਂ ਖਿਲਾਫ ਲੜਨ ਲਈ ਬਰਾਮਦ ਕਰੀ
ਜਾ ਰਿਹਾ ਹੈ।
ਅਖੇ ਮੁਸਲਮਾਨ-ਹਿੰਦੂ ਦੁਸ਼ਮਣੀ 1000 ਸਾਲ ਪੁਰਾਣੀ ਹੈ, ਕਿਉਂਕਿ ਮੁਸਲਮਾਨ ਡੰਡੇ ਦੇ ਜੋਰ
ਧਰਮ ਤਬਦੀਲੀ ਲੋੜਦੇ ਹਨ ਤੇ ਕੁਝ ਖਾਸ ਸ਼ਰਤਾਂ ਦੇ ਤਹਿਤ ਹੀ ਕਾਫਰਾਂ ਨੂੰ ਜੀਣ ਦਾ ਹੱਕ ਦਿੰਦੇ
ਹਨ।
ਏਸੇ ਹੀ ਤਰ੍ਹਾਂ ਦੀ ਭੂਮਿਕਾ ਬੰਨ ਲਿਖਾਰੀ ਨੇ ਭਾਰਤ ਦੇ ਅਮਰੀਕਾ ਤੇ ਰੂਸ ਤੇ ਚੀਨ ਦੇ
ਸੰਬੰਧਾਂ ਦੀ ਵਿਆਖਿਆ ਕਰਦਿਆਂ ਆਈ ਐਸ ਆਈ ਤੇ ਸੀ ਆਈ ਏ ਦੀਆਂ ਸਾਂਝੀਆਂ ਕਰਤੂਤਾਂ ਵੱਲ ਇਸ਼ਾਰਾ
ਕਰਦਿਆਂ ਕਿਹਾ ਹੈ ਕਿ ਅਮਰੀਕਾ ਦੂਸਰੇ ਸੰਸਾਰ ਯੁੱਧ ਉਪਰੰਤ ਇਕ ਨਵ-ਬਸਤੀਵਾਦ ਦਾ ਧੁਰਾ ਬਣ
ਚੁਕਾ ਹੈ। ਜਦ ਕਿ ਪਾਕਿਸਤਾਨ ਇਸਲਾਮੀ ਜਹਾਦ ਦਾ ਧੁਰਾ।
ਅਖੇ ਆਈ ਐਸ ਆਈ ਨੂੰ ਤੁਸੀਂ ਨਿਰਾ ਪਾਕਿਸਤਾਨੀ ਦੀ ਖੁਫੀਆ ਅਜੈਂਸੀ ਹੀ ਨਹੀਂ ਕਹਿ ਸਕਦੇ। ਇਹ
ਇਸ ਤੋਂ ਬਹੁਤ ਕੁਝ ਜਿਆਦਾ ਹੈ ਇਸ ਨੂੰ ਸਮਝਣ ਖਾਤਰ ਤੁਹਾਨੂੰ ਨਜਰੀਆ ਜ਼ਰਾ ਮੋਕਲਾ ਕਰਨਾ
ਪਵੇਗਾ ਤੇ ਪੱਧਰ ਵਿਸ਼ਾਲ, ਜਿਸ ਵਿਚ ਇਤਹਾਸ, ਇਲਾਕਾਈ ਰਾਜਨੀਤੀ, ਤੇ ਦਾਅ ਖੇਚ ਵਾਲੀ ਸਿਆਸਤ
ਦੇ ਰਾਹੀ ਸੋਚਣਾ ਪਵੇਗਾ।
ਦਰ ਹਕੀਕਤ ਪਾਕਿਸਤਾਨੀ ਇਮਾਰਤ ਚਾਰ ਬੁਰਜਾਂ ਤੇ ਖੜੀ ਹੈ : ਮਿਲਟਰੀ, ਅਫਸਰਸ਼ਾਹੀ, ਜਗੀਰਦਾਰੀ
ਤੇ ਆਈ ਐਸ ਆਈ। ਚੂਲ ਸੀ ਆਈ ਏ, ਅਰਬ ਚੂਲ ਅਤੇ ਬੁਰਾਈ ਦੀਆਂ ਹੋਰ ਚੂਲਾਂ ਜਿਵੇਂ ਓਸਾਮਾ ਬਿਨ
ਲਾਦੇਨ ਦੀ ਅਲ ਕਾਇਦਾ ਨਾਲ ਅਫਗਾਨਿਸਤਾਨ ਦੀ ਕਤਲਗਾਹ ਅੱਜ ਸ਼ਾਮਲ ਹੋਈ ਆਈ ਐਸ ਆਈ ਨੂੰ ਸਮਝਣ
ਵਾਸਤੇ ਇਸ ਦੀਆਂ ਸਾਥਣਾਂ ਨੂੰ ਵੀ ਸਮਝਣਾ ਪਵੇਗਾ।
ਧਰ ਲਿਖਦਾ ਹੈ ਕਿ ਵੀਹਵੀਂ ਸਦੀ ਵਿਚ ਦਰ ਅਸਲ ਸੰਸਾਰ ਭਰ ਵਿਚ ਚਾਰ ਧੁਰੇ ਭਾਰੂ ਰਹੇ ਹਨ :
ੳ) ਸੋਵੀਅਤ ਰੂਸ ਧੁਰਾ (ਐਸ ਵੇਲੇ ਸੁਸਤ ਹੈ), ਅ) ਜਗਤ ਧੁਰਾ ਭਾਵ ਅਮਰੀਕਾ, ੲ) ਵਿਚਕਾਰਲਾ
ਧੁਰਾ ਤੇ ਸ) ਪੂਰਬੀ ਧੁਰਾ ਭਾਵ ਪਾਕਿਸਤਾਨ ।
ਪੰਨਾ 23 ਤੇ ਅਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗਲ ਕਰਦਾ ਹੋਇਆ ਖੁਫੀਆ ਅਜੈਂਸੀਆਂ
ਨਿਸ਼ਾਨਿਆਂ ਤੇ ਆ ਕੇ ਧਰ ਲਿਖਦਾ ਹੈ ਕਿ :-
''ਭਾਰਤ ਤੇ ਪਾਕਿਸਤਾਨ ਹੀ ਦੋ ਨਮੂਨੇ ਦੇ ਉਦਾਹਰਣ ਹਨ। ਭਾਰਤ ਨੇ ਆਪਣੀਆਂ ਖੁਫੀਆਂ ਅਜੈਂਸੀਆਂ
ਨੂੰ ਸ਼ਾਸਨ ਦੀ ਬਿਹਤਰੀ ਲਈ ਵਰਤਿਆ ਜਦ ਕਿ ਪਾਕਿਸਤਾਨ ਨੇ ਲੋਕਾਂ ਅੰਦਰ ਜਮਹੂਰੀਅਤ ਦੀ ਅਵਾਜ
ਨੂੰ ਦਬਾਉਣ ਖਾਤਰ ਤੇ ਕੱਟੜਵਾਦੀਆਂ ਦਾ ਜਿਹਾਦੀ ਅਜੈਂਡਾ ਲਾਗੂ ਕਰਨ ਲਈ।"
ਏਸੇ ਧਰ ਨੇ ਆਪਣੀ ਪਿਛਲੀ ਪੁਸਤਕ 'ਖੁੱਲੇ ਭੇਦ' ਵਿਚ ਲਿਖਿਆ ਸੀ ਕਿ ਭਾਰਤੀ ਖੁਫੀਆ ਅਜੈਂਸੀਆਂ
ਦੀ ਕਾਰਜਨੀਤੀ ਆਰ ਐਸ ਐਸ ਵਾਲਾ ਪ੍ਰੋਗਰਾਮ ਹੀ ਹੈ।
'ਬੁਰਾਈ ਦੇ ਧੁਰੇ' ਨਾਂ ਦੀ ਇਸ ਨਵੀ 400 ਪੰਨਿਆਂ ਦੀ ਅੰਗਰੇਜੀ ਦੀ ਪੁਸਤਕ ਵਿਚ ਕੁਲ 22
ਅਧਿਆਇ ਹਨ। ਜਿਸ ਤੋਂ ਪੜ੍ਹਨ ਤੋਂ ਪਤਾ ਲਗ ਜਾਏਗੀ ਕਿ ਪੁਸਤਕ ਦੀ ਕੀ ਦਿਸ਼ਾ ਹੈ: -
1) ਪਾਕਿਸਤਾਨ - ਕਿਵੇਂ ਬਣਿਆ ਬੁਰਾਈ ਦਾ ਧੁਰਾ, 2) ਪਾਕਿਸਤਾਨ ਦਾ ਖੁਫੀਆ ਤੇ ਸੁਰੱਖਿਆ
ਢਾਂਚਾ,3) ਆਈ ਐਸ ਆਈ, 4) ਪਾਕਿਸਤਾਨ ਦੇ ਅੰਦਰੂਨੀ ਅਮਲਿਆਂ 'ਚ ਦਖਲ ਅੰਦਾਜੀ, 5) ਭਾਰਤ
ਅੰਦਰ ਘੁਸਪੈਠ, 6) ਨਿਸ਼ਾਨਾਂ ਅਧਾਰਿਤ ਕਾਰਵਾਈਆਂ, 7) ਭਾਰਤ ਦਾ ਉਤਰ ਪੱਛਮ, 8) ਧੁੰਧਲੀਆਂ
ਪਹਾੜੀਆਂ ਤੋ ਪਰੇ ਵੀ, 9) ਕਸ਼ਮੀਰ 'ਚ ਦਖਲਅੰਦਾਜੀ, 10) ਪੰਜਾਬ 'ਚ ਕਾਰਵਾਈਆਂ, 11) ਸੰਨ
ਚੋਰਾਸੀ ਤੋਂ ਬਾਅਦ ਦਾ ਪੰਜਾਬ 'ਚ ਰੋਲ , 12) ਭਾਰਤੀ ਮੁਸਲਮਾਨਾਂ ਦੀ ਅਬਾਦੀ,
13) ਭਾਰਤੀ ਮੁਸਲਮਾਨਾਂ ਵਿਚ ਆਈ ਐਸ ਆਈ ਦੇ ਕੰਮ
14) ਭਾਰਤ ਦੀ ਖੁਫੀਆ ਘੇਰਾਬੰਦੀ : ਨਿਪਾਲੀ ਟਿਕਾਣਾ
15) ਬੰਗਲਾਦੇਸ਼ : ਜਿਹਾਦ ਤੇ ਬਗਾਨੇ ਯੁੱਧ ਵਿਚਲੀ ਸ਼ਮੂਲੀਅਤ
16) ਅਫਗਾਨੀ ਦਾਸਤਾਨ - ਸੰਸਾਰ ਧੁਰੇ ਦਾ ਸਹਾਇਕ
17) ਆਈ ਐਸ ਆਈ ਤੇ ਅਲ ਕਾਇਦਾ ਅਲ ਸੁਲਬਾ ਦੀਆਂ ਦੱਖਣ ਪੂਰਬ ਏਸ਼ੀਆ ਦੀਆਂ ਚੜਾਈਆਂ
18) ਯੁਰਪ ਵਿਚ ਜਿਹਾਦ ਤੇ ਉਸ ਵਿਚ ਆਈ ਐਸ ਆਈ
19) ਕੇਂਦਰੀ ਮੱਧ ਏਸ਼ੀਆ ਤੇ ਚੀਨ ਵਿਚਲੀਆਂ ਕਾਰਵਾਈਆਂ
20) ਅਲ ਕਾਇਦਾ - ਸੀ ਆਈ ਏ ਤੇ ਆਈ ਐਸ ਆਈ ਦਾ ਬਚਪਨ ਦਾ ਹਾਣੀ, 21) ਅਲ ਕਾਇਦਾ ਅਲ ਸੁਲਬਾ
ਤੇ ਆਈ ਐਸ ਆਈ ਦੀਆਂ ਕੁਝ ਸਾਂਝੀਆਂ ਕਾਰਵਾਈਆਂ, 22) ਬੁਰਾਈ ਦੇ ਧੁਰੇ ਦਾ ਭਵਿੱਖ
ਸਮੇਂ ਦੀ ਘਾਟ ਕਰਕੇ, ਅਸੀਂ ਪੁਸਤਕ ਦੀ ਪੜਚੋਲ ਨੂੰ ਇਸ ਦੇ ਪੰਜਾਬ ਸੰਬੰਧੀ ਅਧਿਆਇਆ ਤਕ ਹੀ
ਸੀਮਿਤ ਰੱਖਿਆ। ਸੁਭਾਵਕ ਹੈ ਕਿ ਸਾਨੂੰ ਉਤਸ਼ੁਕਤਾ ਹੈ ਕਿ ਪਿਛੇ ਪੰਜਾਬ ਵਿਚ ਜੋ ਬਗਾਵਤ ਉਠੀ
ਸੀ ਉਸ ਬਾਬਤ ਜਸੂਸ ਕੀ ਸੋਚਦੈ।
ਆਈ ਐਸ ਆਈ ਭਾਰਤੀ ਪੰਜਾਬ ਵਿਚ
ਜਸੂਸ ਨੇ ਚੈਪਟਰ ਦੇ ਸ਼ੁਰੂ 'ਚ ਹੀ ਮੰਨਿਆ ਹੈ ਕਿ ਸਿੱਖ ਹੋਮਲੈਂਡ ਦੀ ਮੰਗ ਤਾਂ ਗੁਰੂ
ਗੋਬਿੰਦ ਸਿੰਘ ਵੇਲੇ ਉਠ ਪਈ ਸੀ। 1920 'ਚ ਇਸ ਮੰਗ ਤੇ ਜੋਰ ਫੜਿਆ ਤੇ 15 ਨਵੰਬਰ 1948 ਨੂੰ
ਰਸਮੀ ਤੌਰ ਤੇ ਐਲਾਨ ਕੀਤਾ ਗਿਆ। ਇਥੇ ਸਾਨੂੰ ਸਮਝ ਨਹੀਂ ਆਈ ਕਿ ਧਰ ਕਿਸ ਐਲਾਨ ਦੀ ਗਲ ਕਰਦਾ
ਹੈ। ਸ਼ਾਇਦ ਪੰਜਾਬੀ ਸੂਬਾ ਮੋਰਚਾ ਦਾ ਐਲਾਨ ਇਸ ਦਿਨ ਹੋਇਆ ਹੋਵੇ।
ਅੱਗੇ ਧਰ ਲੰਮੀ ਚੌੜੀ ਕਹਾਣੀ ਲਿਖ ਇਹ ਗਲ ਕਰਦਾ ਹੈ ਕਿ ਜਗਜੀਤ ਸਿੰਘ ਚੌਹਾਨ ਪਾਕਿਸਤਾਨ ਦਾ
ਮੋਹਰਾ ਬਣਿਆ ਰਿਹਾ। ਆਪਣੀ ਪਿਛਲੀ ਕਿਤਾਬ ਵਿਚ ਉਸ ਨੇ ਚੌਹਾਨ
ਨੂੰ ਆਈ ਬੀ ਦਾ ਬੰਦਾ ਕਿਹਾ ਸੀ।
ਪੰਜਾਬ ਦੇ ਖੂਨੀ ਦੌਰ ਨੂੰ ਧਰ ਕੁਝ ਹੀ ਲਫਜਾਂ ਵਿਚ ਕੁਝ ਇਸ ਤਰਾਂ ਸਮੇਟਦਾ ਹੈ :-
''ਕਾਂਗਰਸੀਆਂ ਤੇ ਅਕਾਲੀਆਂ ਇਕ ਕਾਗਜ ਦਾ ਸ਼ੇਰ ਜਿੰਨੂੰ ਭਿੰਡਰਾਂਵਾਲੇ ਕਹਿੰਦੇ ਹਨ, ਬਣਾਇਆ।
ਅਕਾਲੀਆਂ ਉਸ ਵਿੱਚ ਜਾਨ ਪਾ ਦਿੱਤੀ ਤੇ ਉਸ ਤੇ ਸਵਾਰੀ ਕਰ ਝੂਟਾ ਲੈਣਾ ਚਾਹਿਆ। ਸ਼ੇਰ ਆਪਣੇ
ਸਿਰਜਣਹਾਰਿਆਂ ਤੇ ਸਵਾਰਾਂ ਦੋਨਾਂ ਨੂੰ ਨਿਗਲ ਗਿਆ ਤੇ ਪਿਛੇ ਇਕ ਨਵੀਂ ਵਿਚਾਰਧਾਰਾ ਛੱਡ ਗਿਆ
ਜਿਨੂੰ ਕਹਿੰਦੇ ਹਨ; ''ਪਾਕਿਸਤਾਨੀ ਭਾਈਵਾਲੀ ਨਾਲ ਖੜਾ ਕੀਤਾ ਗਿਆ ਹਥਿਆਰਬੰਦ ਸਿੱਖ ਸੰਘਰਸ਼।''
ਧਰ ਨੇ ਲਿਖਿਆ ਹੈ ਕਿ 29 ਸਤੰਬਰ 1981 ਨੂੰ ਦਲ ਖਾਲਸਾ ਨੇ ਇੰਡੀਅਨ ਏਅਰਲਾਈਨਜ ਦਾ ਜਹਾਜ
ਅਗਵਾ ਕਰ ਲਿਆ।
ਫਿਰ ਭਿੰਡਰਾਵਾਲੇ ਦੇ ਬੰਦਿਆਂ ਨੇ ਮੰਦਰਾਂ ਵਿਚ ਗਊਆਂ ਦੀਆਂ ਪੂਛਾਂ ਤੇ ਸਿਰ ਸੁਟਣੇ ਸ਼ੁਰੂ
ਕਰ ਦਿਤੇ।............
ਇਹ ਗਲ ਵੀ ਧਰ ਦੀ ਗਲਤ ਲਗਦੀ ਹੈ ਕਿਉਂਕਿ ਗਊਆਂ ਦੀ ਪੂਛਾਂ ਨੂੰ ਮੰਦਰਾਂ ਵਿਚ ਜਿਹੜੀ ਸੁੱਟਣ
ਵਾਲੀ ਗੱਲ ਹੈ ਉਹ ਗੁਰਤੇਜ ਸਿੰਘ ਨੇ ਲਿਖਿਆ ਹੈ ਕਿ ਇਹ ਕਰਤੂਤ ਅੰਮ੍ਰਿਤਸਰ ਦੇ ਇਕ
ਕਾਰਖਾਨੇਦਾਰ ਕੋਲੋਂ ਸਰਕਾਰ ਨੇ ਖੁੱਦ ਕਰਵਾਈ ਸੀ।
ਧਰ ਲਿਖਦਾ ਹੈ ਕਿ 1982 ਤੇ 83 ਵਿਚ ਦੋ ਵਾਰੀ ਸਿੱਖ ਜੱਥੇ ਜਿਹੜੇ ਪਾਕਿਸਤਾਨ ਗਏ ਉਹਨਾਂ
ਵਿਚੋਂ ਕੁਝ ਖਾਸ ਬੰਦਿਆਂ ਨੂੰ ਪਾਕਿਸਤਾਨੀ ਪ੍ਰਧਾਨ ਜਨਰਲ ਜਿਆ ਉਲ ਹੱਕ ਖੁੱਦ ਮਿਲਿਆ।
ਧਰ ਲਿਖਦਾ ਹੈ ਕਿ ਪਾਕਿਸਤਾਨ ਨੇ ਹੀ ਯੋਜਨਾਬੱਧ ਤਰੀਕੇ ਨਾਲ ਜਲੰਧਰ, ਲੁਧਿਆਣਾ, ਬਟਾਲਾ ਤੇ
ਗੋਵਿੰਦਵਾਲ ਦੇ ਸਨਅੱਤੀ ਸ਼ਹਿਰਾਂ ਦੇ ਉਦਯੋਗਪਤੀਆਂ ਨੂੰ ਨਿਸ਼ਾਨਾ ਬਣਾਇਆ। ਇਸ ਗਲ ਵਿਚ ਵੀ
ਸਾਨੂੰ ਕੋਈ ਸੱਚਾਈ ਨਜਰ ਨਹੀਂ ਆਉਂਦੀ। ਸਗੋਂ ਭਾਰਤ ਸਰਕਾਰ ਨੇ ਸੋਚੀ ਸਮਝੀ ਯੋਜਨਾ ਤਹਿਤ ਇਥੋਂ
ਕਾਰਖਾਨੇ ਉਜਾੜੇ ਹਨ। ਇਹ ਇਕ ਅਲੱਗ ਮਸਲਾ ਹੈ ਜੋ ਹੁਣ ਨੰਗਾ ਹੋ ਚੁਕਾ ਹੈ।
ਧਰ ਅਨੁਸਾਰ ਖੁਫੀਆ ਰਪਟਾਂ ਆਈਆਂ ਸਨ ਕਿ 1984 'ਚ ਆਈ ਐਸ ਆਈ ਨੇ ਕੈਪਟਨ ਸ਼ਾਹਿਦ ਨਾਂ ਦਾ ਇਕ
ਜਸੂਸ ਕਾਠਮੰਡੂ ਦੇ ਰਸਤੇ ਪੰਜਾਬ ਅੰਦਰ ਦਾਖਲ ਕਰਵਾਇਆ। ਉਹ ਭਿੰਡਰਾਵਾਲੇ ਨੂੰ ਵੀ ਮਿਲਿਆ।
ਅਖੇ ਫਿਰ ਜਗਜੀਤ ਸਿੰਘ ਚੌਹਾਨ ਦਾ ਇਕ ਨੁਮਾਇਦਾ ਅਤੇ ਬੱਬਰ ਖਾਲਸਾ ਇੰਗਲੈਂਡ ਦੇ ਕੁਝ ਲੋਕ
ਕਰਾਚੀ ਤੇ ਇਸਲਾਮਾਬਾਦ ਆਏ ਤੇ ਆਈ ਐਸ ਆਈ ਦੇ ਬੰਦਿਆਂ ਨੂੰ ਮਿਲੇ।
ਧਰ ਇਥੇ ਇਕ ਹੋਰ ਕੁਫਰ ਤੋਲਦਾ ਹੈ ਕਿ ਉਦੋਂ ਭਿੰਡਰਾਵਾਲੇ ਨੇ ਖਾਲਿਸਤਾਨ ਬਣਾਉਣ ਦਾ ਐਲਾਨ
ਕਰ ਦਿਤਾ ਸੀ ਤੇ ਉਸ ਦੀ ਤਕਰੀਰ ਦੀਆਂ ਟੇਪਾਂ ਭਾਰਤੀ ਗੁਰਦੁਆਰਿਆਂ 'ਚ ਆਮ ਮਿਲਦੀਆਂ ਸਨ। ਇਹ
ਇਕ ਮੰਨੀ ਹੋਈ ਗਲ ਹੈ ਕਿ ਭਿੰਡਰਾਵਾਲੇ ਨੇ ਕਦੀ ਵੀ ਸਿੱਧੇ ਰੂਪ ਖਾਲਿਸਤਾਨ ਬਣਾਉਣ ਦੀ ਗਲ
ਨਹੀਂ ਸੀ ਕਹੀ।
ਧਰ ਕਹਿੰਦੈ 1984 'ਚ ਇੰਦਰਾ ਗਾਂਧੀ ਵਾਸਤੇ ਮੁਸੀਬਤ ਬਣ ਹੋਈ ਸੀ ਲੋਕੀਂ ਉਹ ਨੂੰ ਪਸੰਦ ਨਹੀਂ
ਸਨ ਕਰ ਰਹੇ ਜਦ ਕਿ ਚੋਣਾਂ ਸਿਰ ਤੇ ਸਨ। ਓਧਰ ਬਾਹਰ ਅਮਰੀਕਾ, ਕਨੇਡਾ, ਇੰਗਲੈਂਡ, ਜਰਮਨੀ
ਖਾਲਿਸਤਾਨੀਆਂ ਨੂੰ ਚੁਕਣਾ ਦੇ ਰਹੇ ਸਨ। ਮਈ 1984 'ਚ ਫਿਰ ਕੌਮਾਂਤਰੀ ਸਿੱਖ ਯੂਥ ਫੈਡਰੇਸ਼ਨ
ਦੀ ਮੀਟਿੰਗ ਓਟਾਵਾ ਕਨੇਡਾ ਵਿਚ ਆਈ ਐਸ ਆਈ ਨਾਲ ਹੋਈ। ਜਿਸ ਵਿਚ ਕਿਹਾ ਗਿਆ ਕਿ ਸਿੱਖ ਭਾਰਤ
ਵਿਚ ਅੱਤਵਾਦੀ ਕਾਰਵਾਈਆਂ ਵਧਾਉਣ।
ਅਖੇ ਓਦੋਂ ਦਾ ਪ੍ਰਸ਼ਾਸ਼ਨ ਅੱਤਵਾਦੀਆਂ ਅੱਗੇ ਗੋਡੇ ਟੇਕ ਚੁਕਾ ਸੀ। ਸਿਵਾਏ ਸਖਤਾਈ ਕਰਨ ਦੇ
ਇੰਦਰਾ ਕੋਲ ਹੋਰ ਕੋਈ ਰਸਤਾ ਨਹੀ ਬਚਿਆ। ਭਿੰਡਰਾਵਾਲੇ ਨੇ ਹਰਮੰਦਰ ਸਾਹਿਬ ਦੀ ਕਿਲੇਬੰਦੀ
ਕੀਤੀ ਹੋਈ ਸੀ ਜਿਸ ਤੇ ਫਿਰ ਫੌਜ ਚੜਾਈ ਗਈ। ਅਖੇ ਜੇ 1984 ਦੇ ਸਾਕਾ ਨੀਲਾ ਤਾਰਾ ਦੀ ਤੁਲਨਾ
1988 ਦੇ ਅਪ੍ਰੇਸ਼ਨ ਕਾਲੀ ਗਰਜ ਨਾਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਪਹਿਲੀ ਕਾਰਵਾਈ
ਯੋਜਨਾ ਤੇ ਵੇਗ ਪੱਖੋਂ ਢਿੱਲੀ ਸੀ।
ਅਖੇ ਸਾਕਾ ਨੀਲਾ ਤਾਰਾ ਉਪਰੰਤ ਭਿੰਡਰਾਵਾਲੇ ਦੇ ਸੇਵਕ ਪੂਰੇ ਪੰਜਾਬ ਵਿਚ ਖਿੰਡ ਪੁੰਡ ਗਏ।
ਦਲ ਖਾਲਸਾ ਤੇ ਫੈਡਰੇਸ਼ਨ ਦੇ ਲੋਕ ਪਾਕਿਸਤਾਨ ਦੌੜ ਗਏ। ਪਾਕਿਸਤਾਨ ਨੇ ਬਾਂਹਵਾ ਖਿਲਾਰ ਇਨਾਂ
ਦਾ ਸੁਆਗਤ ਕੀਤਾ।
''ਇਸ ਸਮੇਂ 6 ਜੁਲਾਈ 1984 ਨੂੰ ਫੈਡਰੇਸ਼ਨ ਕਾਰਕੁੰਨ ਇਕ ਹਵਾਈ ਜਹਾਜ ਅਗਵਾ ਕਰਕੇ ਲਾਹੌਰ ਲੈ
ਉਤਰੇ ਤੇ ਜਿਆ ਉਲ ਹੱਕ ਜਿੰਦਾਬਾਦ ਦੇ ਨਾਹਰੇ ਲਾਏ। ਉਪਰੰਤ ਫਿਰ ਇਕ ਹੋਰ ਜਹਾਜ ਅਗਵਾ ਕਰਕੇ
ਲਹੌਰ ਖੜਿਆ ਗਿਆ। ਓਥੇ ਹੀ ਖੁਦ ਆਈ ਐਸ ਆਈ ਦੇ ਇਕ ਬੰਦੇ ਨੇ ਉਨਾਂ ਨੂੰ ਪਿਸਤੌਲ ਦੇ ਦਿਤਾ।
ਜਹਾਜ ਨੂੰ ਦੁੱਬਈ ਲਿਜਾਂਇਆ ਗਿਆ ਜਿਥੇ ਅਗਵਾਕਾਰਾਂ ਨੇ ਫਿਰ ਆਤਮ ਸਮਰਪਣ ਕਰ ਦਿਤਾ।''
30 ਅਕਤੂਬਰ 1984 ਨੂੰ ਇੰਦਰਾਂ ਗਾਂਧੀ ਨੂੰ ਕਤਲ ਕਰ ਦਿਤਾ ਗਿਆ। ਉਪਰੰਤ ਸਿੱਖ ਵਿਰੋਧੀ ਦੰਗੇ
ਹੋਏ। ਬਾਹਰਲੇ ਸੂਬਿਆਂ ਤੋਂ ਬਹੁਤ ਸਾਰੇ ਸਿੱਖ ਪੰਜਾਬ ਭੱਜ ਆਏ। ਜਿਸ ਕਰਕੇ ਅੱਤਵਾਦ ਨੂੰ ਇਕ
ਹੋਰ ਹੀ ਦਿਸ਼ਾ ਮਿਲ ਗਈ। ''
''ਇਸ ਸਮੇਂ ਫਿਰ ਪਾਕਿਸਤਾਨ ਦੀ ਸਿੱਧੀ ਦਖਲਅੰਦਾਜੀ ਦੇਖੀ ਗਈ ਹੈ। ਜਿਹੜੇ ਸਿੱਖ ਮੁੰਡੇ
ਪਾਕਿਸਤਾਨ ਦੌੜ ਗਏ ਸਨ ਉਨਾਂ ਨੂੰ ਆਈ ਐਸ ਆਈ ਨੇ ਆਧੁਨਿਕ ਹਥਿਆਰਾਂ ਦੀ ਸਿਖਲਾਈ ਪ੍ਰਦਾਨ
ਕੀਤੀ। ਇਸ ਉਪਰੰਤ ਫਿਰ ਬੰਬ ਧਮਾਕਿਆਂ ਦਾ ਦੌਰ ਸ਼ੁਰੂ ਹੋਇਆ। ਏਅਰ ਇੰਡੀਆ ਦੇ ਕਨਿਸ਼ਕ ਜਹਾਜ
ਨੂੰ ਇੰਗਲੈਂਡ ਲਾਗੇ ਬੰਬ ਧਮਾਕੇ ਰਾਹੀਂ ਉਡਾ ਦਿਤਾ ਗਿਆ। ਇਹ ਜੁਰਮ ਬੱਬਰ ਖਾਲਸਾ ਦੇ
ਤਲਵਿੰਦਰ ਸਿੰਘ ਪ੍ਰਮਾਰ ਨੇ ਕੀਤਾ। ''
ਰੱਬ ਜਾਣੇ ਸੱਚਾਈ ਕੀ ਹੈ ਪਰ ਖੁਦ ਧਰ ਨੇ ਆਪਣੀ ਪਿਛਲੀ ਕਿਤਾਬ ਵਿਚ ਜਿਕਰ ਕੀਤਾ ਹੈ ਕਿ
ਕਨੇਡਾ ਨਿਵਾਸੀ ਪ੍ਰਮਾਰ ਭਾਰਤੀ ਖੁਫੀਆ ਅਜਂੈਸੀ ਦੀ ਨਿਗਾਹ ਤਹਿਤ ਸੀ ਤੇ ਉਸ ਤੱਕ ਅਜੈਂਸੀ
ਨੇ ਸੰਪਰਕ ਬਣਾ ਰੱਖਿਆ ਸੀ। ਇਸ ਤੋਂ ਲਗਦੈ ਕਿ ਕਨਿਸ਼ਕ ਜਹਾਜ ਦੇ ਹਾਦਸੇ ਦੀ ਪੂਰਬ ਜਾਣਕਾਰੀ
ਭਾਰਤੀ ਅਜੈਂਸੀ ਨੂੰ ਸੀ। ਪਰ ਅਜੈਂਸੀ ਨੇ ਜਾਣਬੁਝ ਕੇ ਇਹ ਜਾਣਕਾਰੀ ਕਨੇਡਾ ਸਰਕਾਰ ਨਾਲ
ਸਾਂਝੀ ਨਾ ਕੀਤੀ ਤਾਂ ਕਿ ਸਿੱਖ ਬਦਨਾਮ ਹੋ ਜਾਣ ਤੇ ਕੌਮਾਂਤਰੀ ਭਾਈਚਾਰੇ 'ਚ ਇਨਾਂ ਦੀ
ਹਮਦਰਦੀ ਖਤਮ ਹੋ ਜਾਵੇ। ਕਈ ਲੋਕ ਇਹ ਵੀ ਸ਼ੱਕ ਕਰਦੇ ਹਨ ਕਿ ਇਹ ਕਾਰਾ ਖੁੱਦ ਭਾਰਤੀ ਅਜੈਂਸੀ
ਨੇ ਹੀ ਕਰਵਾਇਆ ਸੀ।
ਬਾਕੀ ਜਿਹੜੀ ਗਲ ਧਰ ਨੇ ਲਿਖੀ ਹੈ ਕਿ ਸਿੱਖ ਮੁੰਡਿਆਂ ਨੂੰ ਪਾਕਿਸਤਾਨ ਨੇ ਹਥਿਆਰਾਂ ਦੀ
ਸਿਖਲਾਈ ਦਿਤੀ ਇਹ ਵੀ ਗੱਲ ਸ਼ੱਕੀ ਲਗਦੀ ਹੈ ਕਿਉਂਕਿ ਐਸ ਵੇਲੇ ਬਜਾਰ ਵਿਚ ਇਕ ਜਸਵੰਤ ਸਿੰਘ
ਨਾਂ ਦੇ ਲਿਖਾਰੀ ਦੀ ਕਿਤਾਬ ਮਿਲਦੀ ਹੈ ਜਿਸ ਵਿਚ ਉਸ ਨੇ ਬੜਾ ਵਿਸਥਾਰ ਪੂਰਬਕ ਵਰਣਨ ਦਿਤਾ
ਹੈ ਕਿ ਪਾਕਿਸਤਾਨ ਪਹੁੰਚੇ ਸਿੱਖਾਂ ਨਾਲ ਕੀ ਬੀਤੀ। ਉਸ ਮੁਤਾਬਿਕ ਤਾਂ ਇਨਾਂ ਮੁੰਡਿਆ ਨੂੰ
ਬਾਰਡਰ ਪਾਰ ਕਰਦੇ ਸਾਰ ਫੜ ਕੇ ਪਹਿਲਾਂ ਇਕ ਕੋਠੀ 'ਚ ਨਜਰਬੰਦ ਕਰ ਦਿਤਾ ਗਿਆ ਤੇ ਉਪਰੰਤ ਜੇਲ
ਵਿਚ ਸੁੱਟ ਦਿਤਾ ਗਿਆ। ਇਨ੍ਹਾਂ ਮੁੰਡਿਆ ਇਕ ਵਰਾਂ ਜੇਲ 'ਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਤੇ
ਕਿੰਨੇ ਹੀ ਲੋਕ ਜੇਲ ਦੀ ਕੰਧ ਟੱਪ ਬਾਹਰ ਆ ਗਏ ਤੇ ਹੌਲੀ ਹੌਲੀ ਇਕ ਦੋ ਦਿਨਾਂ 'ਚ ਹੀ ਸਾਰੇ
ਫੜੇ ਗਏ। ਤਾਂ ਇਕ ਜਣਾ ਕਈ ਦਿਨਾਂ ਬਾਅਦ ਸਰਹੱਦ ਨੇੜਿਓਂ ਫੜਿਆ ਗਿਆ।
ਅਧਿਆਇ 11- ਸਾਕਾ ਨੀਲਾ ਤਾਰਾ ਉਪਰੰਤ ਆਈ ਐਸ ਆਈ ਦੀ ਭੂਮਿਕਾ।
ਧਰ ਲਿਖਦਾ ਹੈ ਕਿ ਦਰ ਅਸਲ ਭਾਰਤੀ ਪੰਜਾਬ ਆਈ ਐਸ ਆਈ ਦੀ ਤਜੱਰਬਾਗਾਹ ਸੀ ਕਿਉਂਕਿ ਇਸ ਨੇ
ਸਾਰੇ ਮਹਾਂਦੀਪਾਂ ਵਿਚ ਜੁ ਫੈਲਨਾ ਹੋਇਆ।
ਅੱਗੇ ਲਿਖਦੈ :-
''ਇਹ ਨਹੀਂ ਕਿ ਦਿੱਲੀ ਸਰਕਾਰ ਅਨਜਾਣ ਸੀ ਕਿ ਅਕਾਲੀ ਦਲ (ਬਰਨਾਲਾ) ਦੀ ਸਰਕਾਰ ਬਣਦਿਆਂ ਹੀ
ਆਈ ਐਸ ਆਈ ਤੇ ਸਿੱਖ ਖਾੜਕੂਆਂ ਦਰਮਿਆਨ ਉਚ ਪੱਧਰੀ ਮਿਲਣੀ ਹੋਈ। ''
''ਮਿਲਟਰੀ ਤੇ ਅਰਧ ਸੈਨਾ ਤਾਕਤਾਂ ਨੇ ਖਾੜਕੂ ਮੁੰਡਿਆਂ ਨੂੰ ਫੜਨ ਖਾਤਰ ਇਕ ਮੁਹਿੰਮ ਵਿੱਢੀ
''ਆਪ੍ਰੇਸ਼ਨ ਮੁੰਡਾ'' ਪਰ ਇਹ ਸਾਰਾ ਅਭਿਆਸ ਉਲਟਾ ਪਿਆ। ਕਿੰਨੇ ਹੀ ਮੁੰਡੇ ਪਾਕਿਸਤਾਨ ਦੌੜ
ਗਏ।''
''ਵੱਖ ਵੱਖ ਟੁਕੜਿਆਂ 'ਚ ਵੰਡੀ ਸਟੂਡੈਂਟ ਫੈਡਰੇਸ਼ਨ ਤੋਂ ਖਾੜਕੂ ਪੈਦਾ ਹੁੰਦੇ ਗਏ ਜਦ ਕਿ
ਬਾਕੀ ਧੜਿਆ ਦੇ ਨਾਂ ਇਸ ਪ੍ਰਕਾਰ ਹਨ :-
• ਬੱਬਰ ਖਾਲਸਾ (ਪਾਕਿਸਤਾਨ ਅਧਾਰਤ ਸੁਖਦੇਵ ਸਿੰਘ ਦੇਸੂਵਾਲ, ਸੁਖਦੇਵ ਸਿੰਘ ਸਖੀਰਾ ਅਤੇ
ਤਲਵਿੰਦਰ ਸਿੰਘ ਪ੍ਰਮਾਰ ਵਾਲੇ ਧੜੇ)
• ਖਾਲਿਸਤਾਨ ਕਮਾਂਡੋ ਫੋਰਸ (ਮਨਬੀਰ ਸਿੰਘ ਚਹੇੜੂ)
• ਖਾਲਿਸਤਾਨ ਲਿਬਰੇਸ਼ਨ ਆਰਮੀ (ਤਰਸੇਮ ਸਿੰਘ ਕੋਹਾੜ)
• ਜਰਨੈਲ ਸਿੰਘ ਬਬਲਾ ਧੜਾ (ਲੋਂਗੋਵਾਲ ਨੂੰ ਮਾਰਨਵਾਲੇ)
• ਮੱਥਰਾ ਸਿੰਘ ਧੜਾ (ਜਿਨਾਂ ਲਲਿਤ ਆਕਨ ਤੇ ਜਰਨਲ ਵੈਦ ਨੂੰ ਮਾਰਿਆ ਸੀ।)
• ਰੋਸ਼ਨ ਲਾਲ ਬੈਰਾਗੀ ਧੜਾ
• ਖਾਲਿਸਤਾਨ ਆਰਮਡ ਪੁਲਿਸ (ਮਨਜੀਤ ਸਿੰਘ ਖੁਜਾਲਾ)
• ਖਾਲਿਸਤਾਨ ਲਿਬਰੇਸ਼ਨ ਫੋਰਸ (ਤੱਤ ਖਾਲਸਾ - ਅਵਤਾਰ ਸਿੰਘ ਬ੍ਰਹਮਾਂ)
• ਭਿੰਡਰਾਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ (ਮਾਨੋਚਾਹਲ)
• ਮਾਈ ਭਾਗੋ ਰਜਮੈਂਟ (ਬੀਬੀ ਭਾਗ ਕੌਰ)
• ਮਾਤਾ ਸਾਹਿਬ ਕੌਰ ਕਮਾਂਡੋ ਫੋਰਸ (ਹਰਸ਼ਰਨ ਕੌਰ)
ਧਰ ਲਿਖਦਾ ਹੈ ਕਿ ਖਾੜਕੂਆਂ ਦੇ ਜਿਆਦਾ ਧੜੇ ਹੋਣ ਦਾ ਕਾਰਣ ਪਾਕਿਸਤਾਨ ਸੀ। ਕਿਉਂਕਿ ਉਹ ਨਹੀਂ
ਸੀ ਚਾਹੁੰਦਾ ਕਿ ਸਿੱਖਾਂ ਦਾ ਇਕੋ ਇਕ ਧੜਾ ਹਵੋੇ ਤੇ ਕਲ ਨੂੰ ਉਹ ਭਾਰਤ ਸਰਕਾਰ ਨਾਲ ਇਕੱਲਾ
ਦੁਕੱਲਾ ਆਪੇ ਹੀ ਨਾ ਗਲ ਬਾਬਤ ਸ਼ੁਰੂ ਕਰ ਦੇਵੇ।''
ਹੋ ਸਕਦੈ ਇਹ ਧਰ ਦੀ ਐਵੇਂ ਕੋਈ ਕਿਆਸ ਅਰਾਈ ਹੀ ਹੋਵੇਗ ਪਰ ਇਹ ਮਸਲਾ ਵੀ ਗੌਰ ਫਰਮਾਉਣ ਦੇ
ਲਾਇਕ ਹੈ। ਓਨੀ ਦਿਨੀ ਖਾੜਕੂਆਂ ਦੇ ਕੋਈ 40 ਦੇ ਕਰੀਬ ਧੜੇ ਬਣੇ ਹੋਏ ਸਨ। ਜਦ ਕਿ ਸਿੱਖ
ਜੁਝਾਰੂਆਂ ਦੀ ਫਿਤਰਤ ਹੈ ਕਿ ਮੁਸੀਬਤ ਵੇਲੇ ਇੱਕਠੇ ਹੋ ਜਾਦੇ ਹਨ, ਜਦ ਜਾਨ ਤੇ ਬਣੀ ਹੋਵੇ।
ਉਸਨੇ (ਰਾਜੀਵ ਗਾਂਧੀ) ਨੇ ਰਾਗੀ ਦਰਸ਼ਨ ਸਿੰਘ ਤੇ ਜੈਨ ਪ੍ਰਚਾਰਕ ਸੁਸ਼ੀਲ ਮੁਨੀ ਨੂੰ ਵਰਤਦੇ
ਹੋਇਆਂ ਅਮਨ ਵਾਲੀ ਗਲ ਚਲਾਉਣੀ ਚਾਹੀ ਸੀ। ਪਰ ਬੁਰੀ ਤਰਾਂ ਨਾਕਾਮ ਹੋਇਆ।''
''ਰਾਜੀਵ ਗਾਂਧੀ ਦੀ ਸਰਕਾਰ ਪਾਕਿਸਤਾਨ ਦੇ ਪ੍ਰਧਾਨ ਜਿਆ ਉਲ ਹੱਕ ਦੇ ਭਾਰਤੀ ਪੰਜਾਬ ਨਾਲ
ਲਗਾਅ ਨੂੰ ਨਾਪਣ ਤੋਂ ਨਾਕਾਮ ਰਹੀ ਸੀ। ਜਿਆ ਦਾ ਅਰਾਈ ਪ੍ਰਵਾਰ ਜਲੰਧਰੋਂ ਪਨਾਹਗੀਰ ਬਣ ਕੇ
ਪਾਕਿਸਤਾਨ ਗਿਆ ਸੀ। ਫਿਰ ਆਈ ਐਸ ਆਈ ਦਾ ਮੁਖੀ ਵੀ ਜਲੰਧਰੀ ਸੀ।''
''ਜਿਸ ਤਰੀਕੇ ਨਾਲ ਜਿਆ ਉਲ ਹੱਕ ਭਾਰਤੀ ਪੰਜਾਬ 'ਚ ਹਲਚਲ ਕਰਵਾਉਣ ਵਿਚ ਪਹਿਲ ਕਦਮੀ ਕਰ ਰਿਹਾ
ਸੀ ਉਸ ਤੋਂ ਸਪੱਸ਼ਟ ਸੀ ਕਿ ਪਾਕਿਸਤਾਨ ਕਿਵੇਂ ਭਾਰਤ ਦੀਆਂ ਦੁਖਦੀਆਂ ਰਗਾਂ ਤੇ ਹੱਥ ਰੱਖਣਾ
ਲੋੜਦੈ। ਇਹ ਗਲ ਦਿਲਚਸਪੀ ਭਰੀ ਹੈ ਕਿ ਕਿਵੇਂ ਆਈ ਐਸ ਆਈ ਤੇ ਅਲ ਕਾਇਦਾ ਨੇ ਅਟੱਕ ਦੇ ਲਾਗੇ
ਸਾਂਝਾ ਸਿਖਲਾਈ ਕੈਂਪ ਲਾ ਰਖਿਆ ਸੀ ਜਿਥੇ ਸਿੱਖ ਤੇ ਕਸ਼ਮੀਰੀ ਮੁਜਾਹੀਦੀਨਾਂ ਨੂੰ ਸਿਖਲਾਈ
ਦਿਤੀ ਜਾ ਰਹੀ ਸੀ। ''
''1984 - 85 ਤਕ ਆਈ ਐਸ ਆਈ ਇਸ ਹਾਲਤ ਵਿਚ ਪਹੁੰਚ ਚੁਕੀ ਸੀ ਕਿ ਅਮਰੀਕੀ ਸੀ ਆਈ ਏ ਦਾ ਵਾਧੂ
ਅਮਲਾ ਤੇ ਪੈਸਾ ਸਿੱਖ ਖਾੜਕੁਆਂ
ਨੂੰ ਭੇਜਿਆ ਜਾਂਦਾ ਸੀ। ''
ਐਹ ਵੀ ਧਰ ਦੀ ਐਂਵੇ ਗੱਪ ਹੀ ਹੈ। ਖਾੜਕੂ ਦੌਰ ਨੂੰ ਸੀਨੇ ਤੇ ਹੰਢਾਉਣ ਵਾਲੇ ਮਨਜੀਤ ਸਿੰਘ
ਭੋਮਾ ਵਰਗੇ ਲੀਡਰਾਂ ਨਾਲ ਜਦੋਂ ਅਸਾਂ ਇਹ ਗੱਲਾਂ ਸਾਝੀਆਂ ਕੀਤੀਆਂ ਤਾਂ ਉਨੇ ਵੀ ਕਿਹਾ ਕਿ
ਉਹ ਧਰ ਦੀ ਗਲ ਨਾਲ ਸਹਿਮਤ ਨਹੀਂ। ਭੋਮਾ ਨੇ ਦੱਸਿਆ ਕਿ ਜਿੰਨਾ ਵੀ ਅਸਲਾ ਖਾੜਕੂ ਲਈ ਫਿਰਦੇ
ਹੁੰਦੇ ਸਨ ਸਭ ਖਰੀਦਿਆ ਹੁੰਦਾ ਸੀ। ਬਹੁਤਾ ਪਾਕਿਸਤਾਨੋਂ ਤੇ ਕੁਝ ਭਾਰਤੀ ਸੋਮਿਆਂ ਤੋਂ। ਇਸ
ਸਬੰਧ 'ਚ ਅਸਾਂ ਨਕਸਲੀਆਂ ਨਾਲ ਵੀ ਗਲ ਕੀਤੀ ਖਾਸ ਕਰਕੇ ਅਜਨਾਲੇ ਦੇ ਇਲਾਕੇ ਦੇ ਨਕਸਲੀਆਂ
ਨਾਲ ਉਨਾਂ ਦਾ ਵੀ ਇਹੋ ਕਹਿਣਾ ਸੀ ਕਿ ਹਥਿਆਰ ਖਾੜਕੂ ਆਪ ਖਰੀਦਿਆ ਕਰਦੇ ਸਨ।
ਧਰ ਲਿਖਦਾ ਹੈ ਕਿ ਪਾਕਿਸਤਾਨ ਇਕ ਹੱਦ ਤੱਕ ਹੀ ਪੰਜਾਬੀ ਖਾੜਕੂਆਂ ਨੂੰ ਮਦਦ ਦੇ ਰਿਹਾ ਸੀ।
ਪਾਕਿਸਤਾਨ ਨੂੰ ਪਤਾ ਸੀ ਕਿ ਇਕ ਨਾ ਇਕ ਦਿਨ ਖਾੜਕੂਆਂ ਦਾ ਪਾਕਿਸਤਾਨ ਪ੍ਰਤੀ ਭਰਮ ਭਾਅ ਨੰਗਾ
ਹੋ ਜਾਣਾ ਹੈ। ਖਾੜਕੂ ਵੀ ਇਹ ਸਮਝਦੇ ਸਨ ਕਿ ਪਾਕਿਸਤਾਨ ਕਿਸੇ ਵੀ ਸੂਰਤ ਵਿਚ ਉਹ ਕੰਮ ਨਹੀਂ
ਕਰੇਗਾ ਜਿਹੜਾ ਭਾਰਤ ਨੇ ਬੰਗਲਾਦੇਸ਼ ਨੂੰ ਅਜਾਦ ਕਰਾਉਣ ਵਾਸਤੇ ਕੀਤਾ ਸੀ। ਕਿਉਂਕਿ ਪਾਕਿਸਤਾਨ
ਦਾ ਅਸਲੀ ਨਿਸ਼ਾਨਾਂ ਕਸ਼ਮੀਰ ਸੀ। ਪੰਜਾਬ ਤਾਂ ਐਂਵੇ ਭਾਰਤ ਨੂੰ ਉਲਝਾਉਣ ਵਾਸਤੇ ਸੀ।
''ਜਿਆ ਉਲ ਹੱਕ ਨੇ ਆਪਣੀ ਪੰਜਾਬ ਯੋਜਨਾ ਸੰਨ 1978-79 ਵਿਚ ਬਾਹਰ ਗਏ ਹੋਏ ਸਿੱਖਾਂ (ਸ਼ਾਇਦ
ਇਸ਼ਾਰਾ ਗੰਗਾ ਸਿੰਘ ਢਿੱਲੋਂ ਵੱਲ ਹੈ।) ਤੇ ਸ਼੍ਰੋਮਣੀ ਕਮੇਟੀ ਦੇ ਉਘੇ ਲੀਡਰਾਂ ਨੂੰ ਮਿਲਨ
ਉਪਰੰਤ ਘੜੀ ਸੀ।
''ਫਿਰ ਪਾਕਿਸਤਾਨ ਨੇ ਉਨਾਂ ਖਾੜਕੂਆਂ ਤੋਂ ਲਾਭ ਲਿਆ ਜਿਹੜੇ ਦੌੜ ਕੇ ਪਾਕਿਸਤਾਨ ਆ ਗਏ ਸਨ।
ਖਾਸ ਕਰਕੇ ਸਾਕਾ ਨੀਲਾ ਤਾਰਾ, ਆਪ੍ਰੇਸ਼ਨ ਮੰਡ, ਤੇ ਆਪ੍ਰੇਸ਼ਨ ਜੰਗਲੀ ਫੁਲ (ਵੁਡ ਰੋਜ) ਉਪਰੰਤ।
ਏਥੇ ਧਰ ਨੇ ਜੋ ਨਾਮ ਗਿਣੇ ਹਨ ਉਹ ਇਸ ਪ੍ਰਕਾਰ ਹਨ : ਭਿੰਡਰਾਵਾਲੇ ਪ੍ਰਵਾਰ ਦਾ ਜੁਆਈ
ਗੁਰਜੀਤ ਸਿੰਘ, ਕੰਵਰ ਸਿੰਘ ਧਾਮੀ, ਨਰਾਇਣ ਸਿੰਘ। ਉਪਰੰਤ 120 ਮੁੰਡਿਆ ਨੂੰ 1985-86 'ਚ
ਟਰੇਨਿੰਗ ਦਿਤੀ ਗਈ। ਇਨਾਂ ਨੂੰ ਕਿਹਾ ਗਿਆ ਸੀ ਕਿ ਵੱਡੀ ਗਿਣਤੀ ਵਿਚ ਹਿੰਦੂ ਲੋਕਾਂ ਦੇ
ਕਤਲਿਆਮ ਕੀਤੇ ਜਾਣ।
''ਨਵੰਬਰ 1984 'ਚ ਆਈ ਐਸ ਆਈ ਨੇ ਆਪਣੇ ਦੋ ਅਫਸਰ ਪੰਜਾਬ ਭੇਜੇ ਤਾਂ ਕਿ ਧਰਾਤਲ ਦੀਆਂ
ਸੱਚਾਈਆਂ ਦਾ ਪਤਾ ਲਾਇਆ ਜਾ ਸਕੇ ਤੇ ਖਾੜਕੂ ਜੱਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਲਿਆ ਕੇ
ਕੋਈ ਪੰਥਕ ਕਮੇਟੀ ਵਰਗੀ ਜਥੇਬੰਦੀ ਬਣਾਈ ਜਾ ਸਕੇ ਜਿਸ ਨਾਲ ਖਾੜਕੂਆਂ ਵਿਚ ਕੋਈ ਆਪਸੀ ਤਾਲ
ਮੇਲ ਬਣ ਸਕੇ।''
ਏਥੇ ਧਰ ਦੀ ਸੋਚ ਆਪਾ ਵਿਰੋਧੀ ਹੈ। ਪਹਿਲਾਂ ਤੇ ਲਿਖਿਆ ਹੈ ਖਾੜਕੂਆਂ ਦੀਆਂ ਦਰਜਨਾਂ ਦੇ
ਹਿਸਾਬ ਵੱਖ ਵੱਖ ਜੱਥੇਬੰਦੀਆਂ ਦੀ ਹੋਂਦ ਪਾਕਿਸਤਾਨ ਦੀ ਨੀਤੀ ਦਾ ਨਤੀਜਾ ਸੀ।
''ਫਿਰ ਇੰਗਲੈਂਡ ਵਿਚ ਅੰਤਰਰਾਸ਼ਟਰੀ ਯੂਥ ਫੈਡਰੇਸ਼ਨ ਭਿੰਡਰਾਵਾਲੇ ਦੇ ਭਤੀਜੇ ਨੇ ਬਣਾਈ।
ਕਨੇਡਾ 'ਚ ਲਖਬੀਰ ਸਿੰਘ ਰੋਡੇ, ਸਤਿੰਦਰਪਾਲ ਸਿੰਘ ਗਿੱਲ ਤੇ ਪੁਸਪਿੰਦਰ ਪਾਲ ਸਿੰਘ ਸਚਦੇਵ
ਨੇ ਅਹਿਮ ਭੁਮਿਕਾ ਨਿਭਾਈ। ਅਮਰੀਕਾ 'ਚ ਡਾ: ਅਰਜਿੰਦਰ ਪਾਲ ਸਿੰਘ ਸੇਖੋਂ ਨੇ ਅਗਵਾਈ ਕੀਤੀ।
ਇਹਨਾਂ ਨੇ ਆਈ ਐਸ ਆਈ ਨਾਲ ਵੀ ਸਬੰਧ ਬਣਾ ਲਏ। ਪਾਕਿਸਤਾਨ ਵਿਚ ਸ਼ਾਮ ਸਿੰਘ ਸਿੰਧੀ ਇਨਾਂ ਦਾ
ਸੰਪਰਕ ਬਣਿਆ ।
ਕਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪ੍ਰਾਂਤ 'ਚ ਤਲਵਿੰਦਰ ਸਿੰਘ ਪ੍ਰਮਾਰ, ਸੁਰਜਨ ਸਿੰਘ ਗਿੱਲ,
ਇੰਦਰਜੀਤ ਸਿੰਘ ਰਿਆਤ, ਰਿਪੁਦਮਨ ਸਿੰਘ ਮਲਿਕ, ਅਜੈਬ ਸਿੰਘ ਬਾਗੜੀ ਨੇ ਰਲਕੇ ਬੱਬਰ ਖਾਲਸਾ
ਇੰਟਰਨੈਸ਼ਨਲ ਦੀ ਨੀਂਹ ਰੱਖੀ। ਪ੍ਰਮਾਰ ਤਿੰਨ ਵਾਰੀ ਪਾਕਿਸਤਾਨ ਗਿਆ ਤੇ ਆਈ ਐਸ ਆਈ ਦੇ ਹੁਕਮ
ਤਹਿਤ ਸੀ।
ਖਾਲਿਸਤਾਨ ਦਾ ਐਲਾਨ - ਧਰ ਅਨੁਸਾਰ ਜਦੋਂ ਅਜੈਬ ਸਿੰਘ (ਯੂ ਪੀ) ਪਾਕਿਸਤਾਨ ਤੋਂ ਪਰਤਿਆ ਤਾਂ
ਵੱਖਵਾਦੀਆਂ ਨੂੰ ਵੱਡਾ ਉਤਸ਼ਾਹ ਮਿਲਿਆ। ਉਸ ਨੇ ਆ ਕੇ ਦਮਦਮੀ ਟਕਸਾਲ ਰਾਹੀਂ ਖਾੜਕੂਆਂ ਦੀ ਇਕ
ਮੀਟਿੰਗ ਬੁਲਾਈ ਜਿਸ ਨੇ ਇਹ ਤਹਿ ਕੀਤਾ ਕਿ 26 ਜਨਵਰੀ 1986 ਇਕ ਸਰਬਤ ਖਾਲਸਾ ਸੱਦਿਆ ਜਾਵੇ।
ਜਿਥੇ ਫਿਰ ਪੰਥਕ ਕਮੇਟੀ ਬਣਾਈ ਜਾਵੇ।
ਓਸੇ ਹਦਾਇਤ ਅਨੁਸਾਰ ਫਿਰ 28 ਅਪ੍ਰੈਲ 1986 ਨੂੰ ਡਾ: ਸੋਹਨ ਸਿੰਘ, ਬਲਦੇਵ ਸਿੰਘ ਸਹੋਤਾ,
ਮਨਬੀਰ ਸਿੰਘ ਚਹੇੜੂ, ਦਲੀਪ ਸਿੰਘ ਭਿੰਡਰਾਵਾਲੇ ਦਾ ਡਰਾਈਵਰ) ਨੇ ਖਾਲਿਸਤਾਨ ਬਣਾਉਣ ਖਾਤਰ
ਜੱਦੋ ਜਹਿਦ ਦਾ ਫੈਸਲਾ ਕੀਤਾ ਤੇ ਜਿਸ ਦਾ ਐਲਾਨ ਅਗਲੇ ਦਿਨ ਪ੍ਰੈਸ ਕਾਨਫਰੰਸ ਵਿਚ ਕੀਤਾ ਗਿਆ।
ਤੇ ਧਰ ਦਾ ਝੂਠ ਜਾਹਿਰ ਹੁੰਦਾ ਹੈ : -
ਹੁਣ ਦੇਖੋ ਸੰਗਤ ਸਿੰਘ ਦੀ ਪੁਸਤਕ ਪੰਨਾ 452 (ਅੰਗਰੇਜੀ ਜਿਲਦ)
''ਕੇਂਦਰੀ ਸਰਕਾਰ ਦੇ ਦੂਤਾਂ ਨੇ ਬਾਬਾ ਜੋਗਿੰਦਰ ਸਿੰਘ ਨਾਲ ਗਲਬਾਤ ਕੀਤੀ ਕਿ ਵਸਾਖੀ 13
ਅਪ੍ਰੈਲ 1986 ਨੂੰ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨ ਕੀਤਾ ਜਾਵੇ। ਬਾਬਾ ਨਹੀ ਮੰਨਿਆ।
''
''ਜਸਵੰਤ ਸਿੰਘ ਭੁੱਲਰ ਦੀ ਵਰਲਡ ਸਿੱਖ ਆਰਗਨਾਈਜੇਸ਼ਨ ਦੇ ਪੈਸੇ ਦੇ ਰਸੂਖ ਸਦਕਾ ਇਹ ਕੰਮ
ਪੰਥਕ ਕਮੇਟੀ ਰਾਹੀਂ ਲਿਆ ਗਿਆ। ਜਿਸ ਵਿਚ ਅਰੂੜ ਸਿੰਘ, ਧੰਨਾ ਸਿੰਘ, ਵੱਸਣ ਸਿੰਘ ਜੱਫਰਵਾਲ,
ਗੁਰਬਚਨ ਸਿੰਘ ਮਾਨੋਚਾਹਲ ਅਤੇ ਗੁਰਦੇਵ ਸਿੰਘ ਉਸਮਾਨਵਾਲਾ ਨੇ ਗੁਰਮੱਤਾ ਕੀਤਾ ਕਿ ਖਾਲਿਸਤਾਨ
ਲਈ ਸੰਘਰਸ਼ ਦਾ ਐਲਾਨ ਕੀਤਾ ਜਾਂਦਾ ਹੈ। ਪਰ 28 ਅਪ੍ਰੈਲ ਨੂੰ ਦਿੱਲੀ ਦੇ ਅਖਬਾਰਾਂ ਦੀ ਹੜਤਾਲ
ਸੀ ਇਸ ਕਰਕੇ ਐਲਾਨ ਨਾਮਾ ਅਗਲੇ ਦਿਨ ਤੇ ਪਾ ਦਿਤਾ ਗਿਆ। ''
ਅਜੀਤ ਅਖਬਾਰ ਦੇ ਪਤ੍ਰ ਪ੍ਰੇਰਕ ਹਰਬੀਰ ਸਿੰਘ ਭੰਵਰ ਨੇ 14 ਮਈ 1986 ਦੇ ਅਖਬਾਰ ਵਿਚ ਉਸ
ਐਲਾਨਨਾਮੇ ਦੀ ਬੜੀ ਸਪੱਸ਼ਟ ਤਸਵੀਰ ਖਿੱਚੀ ਹੈ। ਅਖੇ 29 ਅਪ੍ਰੈਲ 1986 ਨੂੰ ਦਰਬਾਰ ਸਾਹਿਬ
ਦੀ ਪ੍ਰਕਰਮਾ ਦੇ ਕਮਰਾ ਨੰ: 46 ਨੇ ਆਪਣੀਅਆਂ ਬੱਝੀਆਂ ਹੋਈਆਂ ਦਾਹੜੀਆਂ ਨੂੰ ਖੋਲਿਆ, ਪੈਂਟ
ਕਮੀਜਾਂ ਦੀ ਥਾਂ ਲੰਮੇ ਲੰਮੇ ਚੋਲੇ ਪਾ ਲਏ। ਪੱਗਾ ਵੀ ਸੰਤ ਭਿੰਡਰਾਵਾਲੇ ਦੀ ਪੱਗ ਵਾਂਙੂ
ਗੋਲ ਕਰ ਲਈਆਂ। ਮੋਢਿਆਂ ਤੇ ਕੇਸਰੀ ਜਾਂ ਚਿੱਟੇ ਦੁਸ਼ਾਲੇ ਰੱਖ ਲਏ। ਤੇ 10 ਪੰਨਿਆਂ ਦਾ
ਖਾਲਿਸਤਾਨ ਐਲਾਨਨਾਮਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਖੁਦ ਬੂਟਾ ਸਿੰਘ ਵਜੀਰ ਦੇ ਕਮਰੇ 'ਚ
ਐਲਾਨਨਾਮਾ ਪਾਸ ਕੀਤਾ ਗਿਆ ਸੀ । ਇਸ ਐਲਾਨ ਤੋਂ ਬਾਅਦ ਫਿਰ ਖਾਲਿਸਤਾਨੀਆਂ ਨੇ ਆਪਣੇ ਚੋਲੇ
ਲਾਹ ਕੇ ਸਫਾਰੀ ਸੂਟ ਪਾ ਲਏ ਤੇ ਭੀੜ ਵਿਚ ਲੁਕ ਗਏ ।''
ਇਸ ਵਿਸਥਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਧਰ ਦੀ ਕਿਤਾਬ ਇਕ ਪ੍ਰਾਪੇਗੰਡਾ ਦਸਤਾਵੇਜ ਹੈ ਜਿਸ
ਵਿਚ ਪਾਕਿਸਤਾਨ ਤੇ ਸਿੱਖਾਂ ਨੁੰ ਬਦਨਾਮ ਕੀਤਾ ਗਿਆ ਹੈ।
ਖੈਰ ਇਹ ਐਲਾਨਨਾਮਾ ਭਾਵੇ ਪਾਕਿਸਤਾਨ ਨੇ ਕਰਵਾਇਆ ਜਾਂ ਹਿੰਦੁਸਤਾਨ ਨੇ ਵੱਖਵਾਦੀ ਸਿੱਖਾਂ ਨੇ
ਇਸ ਨੂੰ ਇਕ ਪਵਿਤ੍ਰ ਧਾਰਮਿਕ ਐਲਾਨ ਵੱਜੋਂ ਲੈ ਲਿਆ ਹੈ। ਵੱਖਵਾਦੀਆਂ ਦਾ ਸੋਚਨਾ ਹੈ ਕਿ ਸਾਰੇ
ਜੀਵ ਉਸ ਅਕਾਲ ਪੁਰਖ ਦੇ ਮੋਹਰੇ ਹਨ। ਤੇ ਨਾਲੇ ਦਲੀਲ ਦਿੰਦੇ ਹਨ ਕਿ ਖੁਦ ਪਾਕਿਸਤਾਨ ਦੇ
ਸੰਕਲਪ ਨੂੰ ਵੀ ਹਿੰਦੂ ਕਾਂਗਰਸ ਨੇ ਹੀ ਜਿਆਦਾ ਉਭਾਰਿਆ ਸੀ। ਪ੍ਰਮਾਤਮਾ ਆਪ ਜੀਵਾਂ ਵਿਚ ਵੱਸ
ਸਾਰੇ ਕੰਮ ਕਰਾਉਦਾ ਹੈ।
ਧਰ ਲਿਖਦਾ ਹੈ ਕਿ ਇਸ ਐਲਾਨਨਾਮੇ ਉਪਰੰਤ ਬਾਹਰ ਦੇ ਸਿੱਖਾਂ ਨੂੰ ਖਾਲਿਸਤਾਨ ਦੇ ਪ੍ਰਾਪੇਗੰਡੇ
ਨੂੰ ਸਿਖਰ ਤਕ ਪੁਚਾ ਦਿਤਾ। ਪੀਰੂ ਮੁਲਕ ਵਿਚ ਖਾਲਿਸਤਾਨ ਦਾ ਦਫਤਰ ਵੀ ਖੋਲ ਦਿਤਾ ਗਿਆ। ਆਈ
ਐਸ ਆਈ ਨੇ ਇਸ ਮੌਕੇ ਖਾਲਿਸਤਾਨੀਆਂ ਦੀ ਮਦਦ ਕੀਤੀ।
ਅੱਗੇ ਲਿਖਦਾ ਹੈ ਕਿ ਪੰਥਕ ਕਮੇਟੀ ਨੂੰ ਖਾਲਿਸਤਾਨ ਸੰਕਲਪ ਬਾਰੇ ਪੂਰੀ ਸੋਝੀ ਨਹੀਂ ਸੀ। ਸਾਡੇ
ਸੂਤਰਾਂ ਨੇ ਇਸ ਟਿਪਣੀ ਨੂੰ ਵੀ ਗਲਤ ਦੱਸਿਆ ਹੈ। ਇਸ ਪੜਚੋਲੀਏ ਨੇ ਖੁਦ ਮਾਨੋਚਾਹਲ ਦੇ ਕਈ
ਬਿਆਨ ਪੜੇ ਹਨ।
ਖੈਰ ਧਰ ਲਿਖਦਾ ਹੈ ਕਿ ਪਾਕਿਸਤਾਨ ਇਸ ਐਲਾਨਨਾਮੇ ਤੇ ਪ੍ਰਸੰਨ ਹੋ ਗਿਆ ਤੇ 275 ਸਿੱਖ
ਮੁੰਡਿਆਂ ਨੂੰ ਹਥਿਆਰਾਂ ਦੀ ਸਿਖਲਾਈ ਲਈ ਮੰਜੂਰ ਕਰ ਲਿਆ।
''ਦਰਸ਼ਨ ਸਿੰਘ ਰਾਗੀ ਨੂੰ ਅਕਾਲ ਤਖਤ ਦਾ ਜਥੇਦਾਰ ਲਾਉਣਾ, ਸਿਮਰਨਜੀਤ ਸਿੰਘ ਮਾਨ ਦੀ ਅਗਵਾਈ
ਹੇਠ ਸੰਯੁਕਤ ਅਕਾਲੀ ਦਲ ਦਾ ਗਠਨ ਤੇ ਕੇਂਦਰ ਨਾਲ ਗਲਬਾਤ ਦੀ ਸ਼ੁਰੂਆਤ ਜਿਹੀਆਂ ਖਬਰਾਂ ਕਰਕੇ
ਪਾਕਿਸਤਾਨ ਤ੍ਰਬਕ ਗਿਆ। ਫਿਰ ਆਈ ਐਸ ਆਈ ਦੇ ਮੇਜਰ ਕਰੀਮ ਨੂੰ 1987 ਦੇ ਸ਼ੁਰੂ ਵਿਚ ਹੀ
ਪੰਜਾਬ ਭੇਜਿਆ ਗਿਆ। ਖਾੜਕੂਆਂ ਨੇ ਰਾਗੀ ਦਰਸ਼ਨ ਸਿੰਘ ਦੁਆਰਾ ਬੁਲਾਇਆ ਇਕੱਠ ਠੁੱਸ ਕਰਵਾ ਦਿਤਾ
ਤੇ ਰਾਗੀ ਤੇ ਦਬਾਅ ਬਣਾਇਆ ਕਿ ਉਹ ਵੀ ਖਾਲਿਸਤਾਨ ਦਾ ਐਲਾਨ ਕਰੇ। ਰਾਗੀ ਮਜਬੂਰ ਹੋ ਕੇ ਅਕਾਲ
ਤਖਤ ਤੋਂ ਭੱਜ ਗਿਆ। ''
''ਰਾਗੀ ਦਰਸ਼ਨ ਸਿੰਘ ਹੀ ਭਾਰਤ ਸਰਕਾਰ ਦਾ ਇੱਕਲਾ ਮੋਹਰਾ ਨਹੀਂ ਸੀ ਕਿ ਅਮਨ ਦੀ ਗਲ ਬਾਤ ਸ਼ੁਰੂ
ਕੀਤੀ ਜਾਵੇ। ਅਜਾਦੀ ਘੁਲਾਟੀਏ ਤਰਲੋਚਨ ਸਿੰਘ ਰਿਆਸਤੀ ਜੋ ਖਾੜਕੂ ਸਫਾ ਵਿਚ ਸਤਿਕਾਰਿਆਂ
ਜਾਂਦਾ ਸੀ ਉਸ ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਰਿਆਸਤੀ ਨੂੰ ਬਾਅਦ ਵਿਚ ਖਾੜਕੂਆਂ ਚ ਦੂਸਰੇ
ਧੜੇ ਨੇ ਮਾਰ ਦਿਤਾ।
ਪਾਕਿਸਤਾਨ ਨੂੰ ਹੋਰ ਝਟਕਾ ਓਦੋਂ ਲੱਗਾ ਜਦੋਂ ਪਤਾ ਲੱਗਾ ਕਿ ਭਾਰਤੀ ਪ੍ਰਧਾਨ ਮੰਤਰੀ
ਭਿੰਡਰਾਵਾਲੇ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਅਕਾਲ ਤਖਤ ਦਾ ਜਥੇਦਾਰ ਬਾਣਉਣ ਦੀਆਂ
ਤਿਆਰੀਆਂ ਚਲ ਰਹੀਆਂ ਹਨ ਤਾਂ ਕਿ ਅਮਨ ਦੀ ਪਹਿਲ ਲਈ ਗਲਬਾਤ ਸ਼ੁਰੂ ਕੀਤੀ ਜਾ ਸਕੇ। ਦਮਦਮੀ
ਟਕਸਾਲ ਦਾ ਹੀ ਦੂਸਰਾ ਧੜਾ ਜਿਸ ਦਾ ਮੁਖੀ ਮੋਹਕਮ ਸਿੰਘ ਸੀ ਇਸ ਗਲਬਾਤ ਵਾਲੀ ਪਹਿਲ ਦਾ
ਵਿਰੋਧੀ ਸੀ। ਉਸ ਨੂੰ ਆਈ ਐਸ ਆਈ ਵਰਤ ਰਹੀ ਸੀ । ਇਸ ਧੜੇ ਨੇ ਇਲਜਾਮ ਲਾ ਦਿਤਾ ਕਿ ਰੋਡੇ
ਭਾਰਤੀ ਖੁਫੀਆ ਅਜੈਂਸੀਆਂ ਦਾ ਮੋਹਰਾ ਬਣਿਆ ਹੋਇਆ ਹੈ।
ਪਾਕਿਸਤਾਨ ਨੇ ਡਾ: ਸੋਹਨ ਸਿੰਘ ਤੇ ਵੱਸਣ ਸਿੰਘ ਜਫਰਵਾਲ ਨੂੰ ਸੁਨੇਹਾ ਭੇਜਿਆ ਕਿ ਪਾਕਿਸਤਾਨ
ਸਿੱਖਾਂ ਦੀ ਅਜਾਦੀ ਵਿਚ ਉਨਾਂ ਦੀ ਮਦਦ ਲਈ ਮੁਫਤ ਹਥਿਆਰ ਤੇ ਗੋਲੀ ਸਿੱਕਾ ਤੇ ਅਧੁਨਿਕ
ਸੰਚਾਰ ਪ੍ਰਣਾਲੀ ਯਾਨਿ ਵਾਇਰਲੈਸ ਵਗੈਰਾ ਮੁਫਤ ਦੇਣ ਨੁੰ ਤਿਆਰ ਹੈ। ਕਾਠਮੰਡੂ ਵਿਖੇ ਪੰਥਕ
ਕਮੇਟੀ ਦੇ ਇਕ ਮੈਂਬਰ ਰਾਹੀ ਮਾਇਆ ਦਾ ਗੱਫਾ ਵੀ ਪਹੁੰਚਾਇਆ ਗਿਆ ਤਾਂ ਕਿ ਦਿੱਲੀ ਦੀ ਅਮਨ
ਪਹਿਲ ਨੂੰ ਠੁੱਸ ਕੀਤਾ ਜਾ ਸਕੇ। ਪਾਕਿਸਤਾਨ ਦੀ ਚਾਲ ਸੀ ਕਿ ਪਹਿਲੀ ਪੰਥਕ ਕਮੇਟੀ ਭੰਗ ਕਰਕੇ
ਇਕ ਜਿਆਦਾ ਖਾੜਕੂ ਸੁਭਾਅ ਵਾਲੀ ਕਮੇਟੀ ਬਣਾਈ ਜਾਵੇ। ਡਾ: ਸੋਹਨ ਸਿੰਘ ਆਈ ਐਸ ਆਈ ਦੇ ਸਿਕੰਜੇ
ਵਿਚ ਆ ਚੁਕਾ ਸੀ। ਕੁਝ ਵੀ ਹੋਵੇ ਪਾਕਿਸਤਾਨ, ਓਹੇ ਜਿਹੇ ਤਾਲਿਬਾਨ ਪੰਜਾਬ 'ਚ ਪੈਦਾ ਕਰਨ
ਵਿਚ ਨਾ ਕਾਮਯਾਬ ਹ ਚੁਕਾ ਸੀ ਜਿਹੋ ਜਿਹੇ ਉਸ ਨੇ ਅਫਗਾਨਿਸਤਾਨ ਵਿਚ ਪੈਦਾ ਕੀਤੇ ਸਨ ।
ਇਨੀ ਦਿਨੀ ਆਈ ਐਸ ਆਈ ਨੇ ਆਪਣਾ ਅਫਸਰ ਆਇਨ ਉਲ ਹੱਕ ਉਰਫ ਸ਼ਮਸ਼ੇਰ ਸਿੰਘ ਏਧਰ ਭੇਜਿਆ। ਉਸ ਨੇ
ਵੱਖਵਾਦੀਆਂ ਨੂੰ ਕਿਹਾ ਕਿ ਜੇ ਸਿੱਖ ਸੱਚਮੁਚ ਅਜਾਦੀ ਚਾਹੁੰਦੇ ਹਨ ਤਾਂ ਪਾਕਿਸਤਾਨ ਉਨਾਂ ਦੀ
ਹਰ ਮੁਮਕਨ ਮਦਦ ਕਰਨ ਨੂੰ ਤਿਆਰ ਹੈ। ਉਸ 2 ਕਰੋੜ ਰੁਪਏ ਦੇਣ ਦਾ ਵਾਇਦਾ ਕੀਤਾ ਜਿਹੜਾ ਕਿ
ਕਾਠਮੰਡੂ ਵਾਲਾ ਅਜੈਂਟ ਹੀ ਡਕਾਰ ਗਿਆ ।
ਹਾਲਾਤਾਂ ਤੋਂ ਦੁਖੀ ਹੋਏ ਪਾਕਿਸਤਾਨ ਨੇ ਦੋ ਪੰਥਕ ਕਮੇਟੀ ਮੈਂਬਰਾਂ ਨੂੰ ਕਾਠਮੰਡੂ ਸੱਦਿਆ।
ਤਾਂ ਕਿ ਉਨਾਂ ਨੂੰ ਹਦਾਇਤਾਂ ਤੇ ਰੁਪਿਆ ਪੈਸਾ ਦਿਤਾ ਜਾਵੇ। ਗਲ ਸਿੱਧੀ ਜਿਹੀ ਸੀ ਕਿ ਕਿਸੇ
ਤਰਾਂ ਜਸਬੀਰ ਸਿੰਘ ਨੂੰ ਫੇਲ ਕਰਨਾ ਹੈ।''
ਉਪਰੰਤ ਧਰ ਇਕ ਵਾਰ ਫਿਰ ਝੂਠ ਲਿਖਦਾ ਹੈ ਕਿ ਪਾਕਿਸਤਾਨ ਨੇ ਵੱਡੀ ਮਾਤਰਾ ਵਿਚ ਹਥਿਆਰ ਤੇ
ਬੰਬ ਬਰੂਦ ਪੰਜਾਬ ਵਿਚ ਧੱਕ ਦਿਤਾ ਤਾ ਕਿ ਸਿਖਾਂ ਦੀ ਅਜਾਦੀ ਦੀ ਆਖਰੀ ਲੜਾਈ ਦਰਬਾਰ ਸਾਹਿਬ
ਤੋਂ ਅਰੰਭੀ ਜਾਵੇ।
ਪਹਿਲੀ ਪੰਥਕ ਕਮੇਟੀ ਦੀ ਜਗ੍ਹਾ ਫਿਰ ਦੂਸਰੀ ਕਮੇਟੀ 4 ਨਵੰਬਰ 198 ਨੂੰ ਬਣਾ ਦਿਤੀ ਗਈ ਜਿਸ
ਵਿਚ ਵਧਾਵਾ ਸਿੰਘ (ਬੱਬਰ) ਮਹਿਲ ਸਿੰਘ (ਬੱਬਰ) ਸਤਿੰਦਰ ਪਾਲ ਸਿੰਘ (ਕਨੇਡਾ) ਧੰਨਾ ਸਿੰਘ
ਤੇ ਡਾ: ਸੋਹਨ ਸਿੰਘ ਮੁਖ ਮੈਂਬਰ ਸਨ। ਅਤਿੰਦਰ ਪਾਲ ਸਿੰਘ ਨੁੰ ਵੀ ਇਸ ਵਿਚ ਲੈ ਲਿਆ ਗਿਆ।
ਸੰਨ 1988 ਵਿਚ ਸਰਹੱਦ ਨੇੜੇ ਆਈ ਐਸ ਆਈ ਵੱਖਵਾਦੀਆਂ
ਨੂੰ ਹਥਿਆਰ ਸਪਲਾਈ ਕਰਦੀ ਵੇਖੀ ਗਈ ।
'ਪਾਕਿਸਤਾਨ ਦੀ ਕਾਲੀ ਨਜ਼ਰ ਪੰਜਾਬ ਤੇ ਹੈ'..ਸਫਾ 27 ਦੀ ਬਾਕੀ.....1988 ਦੇ ਅਖੀਰ ਤੱਕ
ਖਾੜਕੂ ਸਪੱਸ਼ਟ ਤੌਰ ਤੇ ਦੋ ਧੜਿਅ ਵਿਚ ਵੰਡੇ ਜਾ ਚੁਕੇ ਸਨ।
ੳ) ਦਮਦਮੀ ਟਕਸਾਲ, ਸਟੂਡੈਂਟ ਫੈਡਰੇਸ਼ਨ (ਗੁਰਨਾਮ ਸਿ ਬੰਡਾਲਾ ਗਰੁੱਪ,) ਪਹਿਲੀ ਪੰਥਕ ਕਮੇਟੀ
ਖਾਲਿਸਤਾਨ ਕਮਾਂਡੋ ਫੋਰਸ ਤੇ ਮਾਨੋਚਾਹਲ ਵਾਲੀ ਭਿੰਡਰਾਵਾਲਾ ਟਾਈਗਰ ਫੋਰਸ
ਅ) ਦੂਸਰਾ ਧੜਾ - ਸਟੂਡੈਂਟ ਫੈਡਰੇਸ਼ਨ (ਦਲਜੀਤ ਸਿੰਘ ਬਿੱਟੂ) ਦੂਸਰੀ ਪੰਥਕ ਕਮੇਟੀ,
ਖਾਲਿਸਤਾਨ ਲਿਬਰੇਸ਼ਨ ਫੋਰਸ, ਕਮਾਂਡੋ ਫੋਰਸ (ਜਫਰਵਾਲ) ਅਤੇ ਬੱਬਰ ਖਾਲਸਾ।
ਦਮਦਮੀ ਟਕਸਾਲ ਵਾਲਾ ਧੜਾ ਸਰਕਾਰੀ ਸਮਝਿਆ ਜਾਣ ਲੱਗਾ ਤੇ ਸ਼ੱਕੀ ਹੋ ਗਿਆ। ਜਸਬੀਰ ਸਿੰਘ ਰੋਡੇ
ਵਾਲੀ ਚਾਲ ਫੇਲ ਕਰ ਦਿਤੀ ਗਈ।
ਮਈ 1989 ਵਿਚ, ਲਾਹੌਰ ਵਿਖੇ ਆਈ ਐਸ ਆਈ ਤੇ ਸਿੱਖ ਅੱਤਵਾਦੀਆਂ ਦੀ ਮੀਟਿੰਗ ਹੋਈ। ਇਸ ਵਿਚ
ਤਹਿ ਹੋਇਆ ਕਿ ਮਾਰਧਾੜ ਵਧਾ ਦਿਤੀ ਜਾਵੇ। ਖਾਲਿਸਤਾਨ ਦੇ ਮੁੱਦੇ ਤੇ ਹਿੰਦੂ ਤੇ ਸਿੱਖਾਂ ਵਿਚ
ਪਾੜਾ ਪਾ ਦਿਤਾ ਗਿਆ। ਹਿੰਦੂ ਭਾਰਤ ਦੇ ਖਿਲਾਫ ਪਾਕਿਸਤਾਨ ਕੋਲ ਇਕ ਹਥਿਆਰ ਆ ਚੁਕਾ ਸੀ।
ਮੁਜਾਹੀਦੀਨ ਵਾਲੇ ਹੀ ਸਿਖਲਾਈ ਕੈਂਪਾਂ ਵਿਚ ਕਈ ਵੇਰਾਂ ਸਿੱਖ ਵੀ ਵੇਖੇ ਗਏ।
ਪਾਕਿਸਤਾਨ ਦੀ ਪੰਜਾਬ ਬਾਬਤ ਨੀਤੀ 1989 ਦੇ ਮੱਧ ਤਕ ਸਪੱਸ਼ਟ ਹੋ ਚੁਕੀ ਸੀ। ਆਪਸ ਵਿਚ ਪਾਟੇ
ਹੋਏ ਸਿੱਖਾਂ ਤੋਂ ਦੁਖੀ ਹੋਇਆ ਪਾਕਿਤਸਾਨ ਸਿੱਖਾਂ ਦੀ ਮਦਦ ਇਕ ਹੱਦ ਤਕ ਹੀ ਚਾਹੁੰਦਾ ਸੀ।
ਇਸਲਾਮਾਬਾਦ ਤਾ ਬਸ ਚਾਹੁੰਦਾ ਸੀ ਪੰਜਾਬ 'ਚ ਹਲ ਚਲ ਮੱਚੀ ਰਹੇ ਤਾਂ ਕਿ ਕਸ਼ਮੀਰ ਵਲ ਧਿਆਨ ਨਾ
ਜਾਵੇ। ''
''ਚੰਦਰ ਸ਼ੇਖਰ ਦੀ ਸਰਕਾਰ ਆਉਣ ਉਪਰੰਤ ਆਈ ਐਸ ਆਈ ਨੇ ਫਿਰ ਆਪਣਾ ਕੈਪਟਨ ਸਫੀਕ ਨਾਂ ਦਾ ਦੂਤ
ਏਧਰ ਭੇਜਿਆ ਜੋ ਡਾ: ਸੋਹਨ ਸਿੰਘ ਤੇ ਉਸਦੇ ਦੋ ਸਾਥੀਆਂ ਨੂੰ ਹਿਮਾਚਲ ਦੇ ਕਿਸੇ ਸੇਬਾਂ ਦੇ
ਬਾਗ ਵਿਚ ਮਿਲਿਆ।''
ਅਗਸਤ 1990 ਨੂੰ ਬੇਨਜ਼ੀਰ ਭੁੱਟੋ ਨੂੰ ਲਾਹ ਦਿਤਾ ਗਿਆ ਸੀ ਤੇ ਨਵਾਜ ਸ਼ਰੀਫ ਬਾਅਦ ਵਿਚ
ਪ੍ਰਧਾਨ ਮੰਤਰੀ ਬਣਾਏ ਗਏ। ਉਨਾਂ ਦਿਨਾਂ ਬਾਬਤ ਧਰ ਲਿਖਦਾ ਹੈ ਕਿ: -
''ਭਾਰਤੀ ਖੁਫੀਆ ਅਜੈਂਸੀ ਨਾਲ ਬੱਬਰ ਖਾਲਸਾ ਦਾ ਸੰਪਰਕ ਹੋ ਚੁਕਾ ਸੀ । ਪਤ੍ਰਕਾਰ ਤੋਂ ਬਣੇ
ਰਾਜਨੇਤਾ ਅਤਿੰਦਰ ਪਾਲ ਸਿੰਘ ਐਮ ਪੀ ਬੱਬਰਾਂ ਨੁੰ ਢਿੱਲੇ ਕਰਨ ਵਿਚ ਸਹਾਈ ਹੋਇਆ।''
''ਫਿਰ ਜੋ ਚਾਹੁੰਦਾ ਸਾਂ ਓਦੋਂ ਹੋਇਆ ਜਦ ਡਾ: ਸੋਹਨ ਸਿੰਘ ਨੇ ਵਧਾਵਾ ਸਿੰਘ ਤੇ ਮਹਿਲ ਸਿੰਘ
ਬੱਬਰ ਨੁੰ ਪੰਥਕ ਕੇਟੀ ਚੋ ਕੱਢ ਦਿਤਾ ਤੇ ਦਲਜੀਤ ਸਿੰਘ ਬਿਟੂ
ਨੂੰ ਲੈ ਲਿਆ। ਪਰ ਬੱਬਰਾਂ ਦਾ
ਭਰੋਸਾ ਆਈ ਐਸ ਆਈ 'ਚ ਕਦੇ ਘੱਟ ਨਹੀਂ ਸੀ ਹੋਇਆ। ''
''ਜਫਰਵਾਲ, ਪੰਜਵੜ, ਗੁਰਜੰਟ ਸਿੰਘ ਬੁਧ ਸਿੰਘ ਵਾਲਾ ਦੇ ਅੱਤਵਾਦੀ ਧੜਿਆਂ ਨੈ ਫਿਰ ਆਈ ਐਸ
ਆਈ ਤੋਂ ਉਤਸ਼ਾਹਿਤ ਹੋ ਕੁਝ ਹਿੰਦੂਆਂ ਨੂੰ ਆਪਣਾ ਨਿਸ਼ਾਨਾ ਬਣਾਇਆ।''
''ਹੁਣ ਰੋਡੇ ਦਾ ਵਕਤ ਗੁਜਰ ਚੁਕਾ ਸੀ ਤੇ ਚੜਤ ਸੀ, ਡਾ: ਸੋਹਨ ਸਿੰਘ ਜਫਰਵਾਲ, ਮਾਨ ਤੇ ਬਿਟੂ
ਆਦਿ ਦੀ - ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੂੰ ਕੁਝ ਲੋਕਾਂ ਸੁਲਾਹ ਦਿਤੀ ਕਿ ਉਹ ਮਾਨ ਨਾਲ
ਸਿੱਧੀ ਗਲਬਾਤ ਕਰੇ।ਪਰ ਮਾਨ ਨੇ ਪੈਰ ਪਿਛੇ ਖਿੱਚ ਲਏ। ਓਦੋਂ ਫਿਰ ਸੋਹਨ ਸਿੰਘ ਨੂੰ ਕਾਠਮੰਡੂ
ਸੱਦ ਕੇ ਆਈ ਐਸ ਆਈ ਨੇ ਤਾੜਨਾ ਕੀਤੀ ਕਿ ਕੋਈ ਗਲਬਾਤ ਨਹੀਂ ਕਰਨੀ। ''
ਆਈ ਐਸ ਆਈ ਨੇ ਹੁਣ (1991 ਦਾ ਸ਼ੁਰੂ ) ਤਕ ਤਹਿ ਕਰ ਲਿਆ ਸੀ ਕਿ ਸਿੱਖ ਅੱਤਵਾਦੀਆਂ ਨੂੰ
ਮੁਫਤ ਹਥਿਆਰ ਨਹੀਂ ਦੇਣੇ। ਜਥੇਬੰਦੀਆਂ ਨੂੰ ਕਿਹਾ ਗਿਆ ਕਿ ਪੈਸਾ ਸੁੱਟੋ ਤੇ ਤਮਾਸ਼ਾ ਦੇਖੋ।
ਜੂਨ 1991 ਦੀਆਂ ਅਸੈਂਬਲੀ ਚੋਣਾਂ ਦਾ ਅੱਤਵਾਦੀਆਂ ਨੇ ਬਾਈਕਾਟ ਕੀਤਾ ਜਿਸ ਵਿਚ 2 ਉਮੀਦਵਾਰ
ਮਾਰ ਦਿਤੇ ਗਏ। ਪਾਕਿਸਤਾਨ ਤੋਂ ਨਿਰਦੇਸ਼ ਪ੍ਰਾਪਤ ਸੋਹਨ ਸਿੰਘ ਕਮੇਟੀ ਲੋਕਾਂ ਨੂੰ ਕਿ ਕਿਹਾ
ਕਿ ਚੋਣਾਂ ਵਾਲੇ ਦਿਨ ਲੋਕ ਕਰਫਿਊ ਲਾ ਦੇਣ। ਕਿਸੇ ਵੀ ਕੀਮਤ ਤੇ ਚੋਣਾਂ ਫੇਲ ਕੀਤੀਆਂ ਜਾਣ।
ਇਸ ਚੀਜ ਦੇ ਵਾਧੂ ਸਬੂਤ ਮਿਲਦੇ ਹਨ ਕਿ ਆਈ ਐਸ ਆਈ ਸਿੱਖ ਖਾੜਕੂਆਂ ਨਾਲ ਮਿਲੀ ਹੋਈ ਸੀ। ਲਗਦੈ
ਕਿ ਲੋਕਤੰਤਰੀ ਸਰਕਾਰ ਦਾ ਆਈ ਐਸ ਆਈ ਤੇ ਕੋਈ ਕੰਟਰੋਲ ਨਹੀਂ ਸੀ ਰਿਹਾ।
ਧਰ ਦੀ ਇਸ ਗਲ ਤੋਂ ਇਸ਼ਾਰਾ ਮਿਲਦਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕੋਈ ਸਮਝੋਤਾ ਹੋਇਆ
ਸੀ ਕਿ ਸਿੱਖ ਵੱਖਵਾਦੀਆਂ ਨੂੰ ਪਾਕਿਸਤਾਨ ਕੋਈ ਮਦਦ ਨਾ ਦੇਵੇ। ਤਾਂ ਹੀ ਤਾਂ ਧਰ ਕਹਿੰਦਾ ਹੈ
ਕਿ ਲੋਕਤੰਤਰੀ ਸਰਕਾਰ ਦਾ ਆਈ ਐਸ ਆਈ ਤੇ ਕੋਈ ਕੰਟਰੋਲ ਨਹੀਂ ਹੈ।
1992 ਵਿਚ ਫਿਰ ਆਈ ਐਸ ਆਈ ਤੇ ਸਿੱਖ ਅਤਿਵਾਦੀਆਂ ਬਿੱਟੂ, ਪੰਜਵੜ, ਜਫਰਵਾਲ, ਸੁਤਿੰਦਰ ਸਿੰਘ
(ਅਮਰੀਕਾ) ਤੇ ਹਰਭਜਨ ਸਿੰਘ ਬੈਂਸ (ਇੰਗਲੈਂਡ) ਵਿਚ ਮੀਟਿੰਗ ਹੋਈ ਕਿ ਕਿਸੇ ਤਰਾਂ ਅਤਿਵਾਦੀਆਂ
ਵਿਚ ਤਾਲਮੇਲ ਕਰਵਾਇਆ ਜਾਵੇ। ਇਕ ਵੇਰਾਂ ਬਿਟੂ ਅਫਗਾਨ ਮੁਜਾਹੀਦੀਨ ਗੁਲਬੁਦੀਨ ਹਿਕਮਤਯਾਰ
ਨਾਲ ਗਲਬਾਤ ਕਰਦਾ ਦੇਖਿਆ ਗਿਆ ।
1992 ਤੇ ਬਾਅਦ ਵਿਚ ਜਦੋਂ ਖਾੜਕੂਵਾਦ ਬਸ ਹੋ ਗਿਆ ਤਾਂ ਧਰ ਲਿਖਦਾ ਹੈ ਕਿ : -
ਪਾਕਿਸਤਾਨ ਨੇ ਸਿੱਖ ਅਤਵਾਦੀਆਂ ਦੀ ਮਦਦ ਜਾਰੀ ਰੱਖੀ ਉਨਾਂ ਨੇ ਛੁਪਣਗਾਹ ਦਿਤੀਆਂ ਪੈਸਾ ਦਿਤਾ
ਜਾਂਦਾ ਰਿਹਾ।
1995 ਵਿਚ ਬੇਅੰਤ ਸਿੰਘ ਮੁਖ ਮੰਤਰੀ ਨੂੰ ਮਾਰਨ ਉਪਰੰਤ ਬੱਬਰ ਖਾਲਸਾ ਹੀ ਪਾਕਿਸਤਾਨ ਵਿਚ ਸਭ
ਤੋਂ ਵੱਡੀ ਸਿੱਖ ਅਤਿਵਾਦੀ ਜਥੇਬੰਦੀ ਵਜੋਂ ਉਭਰ ਆਇਆ ਹੈ। 2005 ਵਿਚ ਹਵਾਰਾ ਦੀ ਗ੍ਰਿਫਤਾਰੀ
ਤੋਂ ਗਲ ਉਭਰੀ ਹੈ ਕਿ ਪਾਕਿਸਤਾਨ ਸਿੱਖ ਅਤਿਵਾਦ ਨੂੰ ਦੁਬਾਰਾ ਖੜਾ ਕਰਨਾ ਚਾਹੁੰਦਾ ਹੈ।
ਗੰਗਾ ਸਿੰਘ ਢਿੱਲੋਂ, ਮੁਸੱਰਫ, ਜਨਰਲ ਜਾਵੇਦ ਨਾਸਿਰ ਤੇ ਪ੍ਰਧਾਨ ਪਾਕਿਸਤਾਨ ਗੁਰਦੁਆਰਾ
ਕਮੇਟੀ ਦੀ ਜੋ ਮੀਟਿੰਗ ਹੋਈ ਹੈ ਜਿਸ ਵਿਚ ਲਸ਼ਕਰ ਏ ਤਾਇਬਾ ਵੀ ਜੁੜਿਆ ਸੀ ਤੋਂ ਲਗਦੈ ਹੈ ਕਿ
ਪਾਕਿਤਸਾਨ ਦੀ ਕੋਈ ਖਾਸ ਯੋਜਨਾ ਹੈ ਕਿ ਪੰਜਾਬ ਵਿਚ ਅੱਤਵਾਦ ਦੁਬਾਰਾ ਸਹੇੜਿਆ ਜਾਵੇ। ''
ਅਖੀਰ ਵਿਚ ਪੰਜਾਬ ਬਾਰੇ ਭਵਿੱਖਬਾਣੀ ਕਰਦਾ ਹੋਇਆ ਧਰ ਲਿਖਦਾ ਹੈ ਕਿ : - "ਅੱਜ ਪੰਜਾਬ ਵਿਚ
ਜੋ ਰਾਜਨੀਤਕ ਨਕਸ਼ਾ ਬਣਿਆ ਹੈ, ਜੋ ਸਮਾਜਕ ਤੇ ਆਰਥਿਕ ਹਾਲਾਤ ਬਣੇ ਹੋਏ ਨੇ, ਬੇਰੁਜਗਾਰੀ ਦਾ
ਆਲਮ ਹੈ, ਤੇ ਧਾਰਮਿਕ ਫਿਰਕਾਪ੍ਰਸਤੀ ਦੇ ਹਾਲਾਤ ਹਨ। ਜਿਵੇਂ ਖਾੜਕੂ ਧੜੇ ਸਿਰੀਆਂ ਚੁਕੇ ਹੋਏ
ਹਨ ਇਹ ਸਭ ਉਨਾਂ ਹਾਲਾਤਾਂ ਨਾਲ ਸਮਾਨਤਾ ਹੈ ਜਿਨਾਂ ਵੇਲੇ ਭਿੰਡਰਾਵਾਲੇ ਨੇ ਆਪਣੀ ਨਫਰਤ ਦੀ
ਲਹਿਰ ਅਰੰਭੀ ਸੀ ਤੇ ਪਾਕਿਸਤਾਨ ਨੇ ਭਾਰਤੀ ਪੰਜਾਬ ਵਿਚ ਦਖਲਅੰਦਾਜੀ ਅਰੰਭੀ ਸੀ। ਭਾਰਤ ਦੀ
ਪੰਜਾਬ ਰਗ ਐਸ ਵੇਲੇ ਦੁਖ ਰਹੀ ਹੈ ਇਸਦਾ ਇਲਾਜ ਕਰਨ ਵਾਸਤੇ ਕੁਝ ਨਹੀਂ ਕੀਤਾ ਗਿਆ। ਅੱਜ ਫਿਰ
ਪੰਜਾਬ ਆਈ ਐਸ ਆਈ ਦੇ ਨਿਸ਼ਾਨੇ ਤੇ ਹੈ।"Ð
ਤੁਹਾਡੀ ਟਿੱਪਣੀ---
'pwiksqwn dI kwlI
nzr pMjwb qy hY'
swbkw jsUs Dr dI NnvI ikqwb coN
pMjwb dy KwVkU dOr vyly pwiksqwn dI BUimkw
#swbkw BwrqI jsUs mloey ikRSn Dr
dI pusqk 'Epn sIkrytz' jdoN sMn 2004 ivc bjwr ivc AweI qW hlcl m`c geI sI[
Bwrq iKlwP j`do jihd kr rhy ikMny hI lIfrW nUM Dr ny nMigAW kr idqw ik auh
qW AMdr Kwqy srkwr dy mohry bxy hoey qy lokW dI A`KW 'c G`tw pw ky Bwrq dI
rwKI kIqI jw rhI hY[ ho skdY ienHW gupq BwrqI mohirAW (ijnHW dw AslI ichrw
Dr ny nMgw kIqw sI) ny srkwr kol hwl pwhirAW kIqI hovy[ ieh vI lgdY ik
srkwr ny Dr dI iKcweI kIqI hovy ik BweI qU mrXwdw t`p igAw ey[ pr
KuSiksmqI nwl Dr koeI is`K qW hY nhIN sI BeI PV ky AMdr kr idE[ ienW
hwlwqW dy m`dy nzr BwrqI KuPIAW AjYNsI ieMtYlIjYNs ibEro dy swbkw juAwieMt
fwierYkt ijs ny Awp bhuqw smW PIlf ivc rih ky hI kMm kIqw sI ny AwpxI
dUsrI pusqk ''burweI dI cUl - AweI AYs AweI - sI AweI ey qy Al kwiedw dw
gTjoV'' ilK mwrI hY qy ieh swbq krn dw dwAvw kIqw hY ik dunIAW 'c ijhVy
puAwVy cl rhy auhnW sB dI jVH ieho iqgVI hI hY[
gl SurU krn qoN pihlW auh swbq krdw hY ik ikvyN AmrIkn AjYNsI jo 1947 'c
ies krky KVI kIqI geI sI ik auh rwStrpqI nUM mulk qy dunIAW dy KuPIAW
hwlwqW qoN jwxU krweygI A`j Ku`d A`gy ho ky njwm dy PYsilAW nUM pRBwivq
krvw rhI ey[
pwiksqwn dI AweI AYs AweI qy gl SurU krn qoN pihlW Dr ilKdw hY ik BwrqI
aup mhWdIp dw dyS pwiksqwn Awpxy Awp nUM ihMdU BwrqIAW dy mukwbly ArbW,
pTwnW qy eIrwnIAW dy ijAwdw nyVy smJdw hY[ pwiksqwn dI bhu igxqI ihMdUAW
qoN muslmwn bxI jnqw dy idmwg 'c ieho ku`t ku`t ky BirAw jw irhw hY ik auh
KwndwnI Arb, qurk jW pTwn hn[
Dr ilKdw hY ik pwiksqwn ikvyN Awpxy dIvwlIeypn qoN auBrn Kwqr AmrIkw dI
godI 'c jw bYTw[ qy ikvyN pwiksqwn dI KuPIAw AjYNsI AweI AYs AweI ny sI
AweI ey, ibRits, PrWsIsI qy swaudI Arb dIAW KuPIAW AjYNsIAW nwl qwlmyl
SurU kr idqw[ Dr mMndw hY ik AweI AYs AweI nUM APgwinsqwn ivc v`fIAW
kwmXwbIAW imln auprMq iesdw iDAwn qyl qy aurjw dy sroqW v`l ho igAw hY[
APgwinsqwn ivc pihlW mjHb dy nW qy kurbwn hox vwly mujwhIdIn KVy kIqy[ rUs
nUM k`iFAw qy iPr qwilbwn KVy kr id`qy[
Dr ilKdw hY ik dr Asl pwiksqwnI AweI AYs AweI dy isr qy jhwd dw BUq svwr
hY[ swaUdI Arb dI vhwbI jW iPr idEbMdI ivcwrW nUM Apxwaux krky ieh mugl
kwl vwly ieslwmIkrn dy AsUl v`l D`kI clw jw irhw ey[ eysy ivcwr Dwrw wnUM
auqSwh idMdy hoey pwiksqwn jhwdIAW nUM ihMdU, iesweI qy XhUdI kwPrW iKlwP
lVn leI brwmd krI jw irhw hY[
AKy muslmwn-ihMdU duSmxI 1000 swl purwxI hY, ikauNik muslmwn fMfy dy jor
Drm qbdIlI loVdy hn qy kuJ Kws SrqW dy qihq hI kwPrW nUM jIx dw h`k idMdy
hn[
eysy hI qrHW dI BUimkw bMn ilKwrI ny Bwrq dy AmrIkw qy rUs qy cIn dy
sMbMDW dI ivAwiKAw kridAW AweI AYs AweI qy sI AweI ey dIAW sWJIAW krqUqW
v`l ieSwrw kridAW ikhw hY ik AmrIkw dUsry sMswr Xu`D auprMq iek nv-bsqIvwd
dw Durw bx cukw hY[ jd ik pwiksqwn ieslwmI jhwd dw Durw[
AKy AweI AYs AweI nUM qusIN inrw pwiksqwnI dI KuPIAw AjYNsI hI nhIN kih
skdy[ ieh ies qoN bhuq kuJ ijAwdw hY ies nUM smJx Kwqr quhwnUM njrIAw zrw
moklw krnw pvygw qy p`Dr ivSwl, ijs ivc ieqhws, ielwkweI rwjnIqI, qy dwA
Kyc vwlI isAwsq dy rwhI socxw pvygw[
dr hkIkq pwiksqwnI iemwrq cwr burjW qy KVI hY : imltrI, APsrSwhI, jgIrdwrI
qy AweI AYs AweI[ cUl sI AweI ey, Arb cUl Aqy burweI dIAW hor cUlW ijvyN
Eswmw ibn lwdyn dI Al kwiedw nwl APgwinsqwn dI kqlgwh A`j Swml hoeI AweI
AYs AweI nUM smJx vwsqy ies dIAW swQxW nUM vI smJxw pvygw[
Dr ilKdw hY ik vIhvIN sdI ivc dr Asl sMswr Br ivc cwr Dury BwrU rhy hn :
a) sovIAq rUs Durw (AYs vyly susq hY), A) jgq Durw Bwv AmrIkw, e) ivckwrlw
Durw qy s) pUrbI Durw Bwv pwiksqwn [
pMnw 23 qy Apxy mUMh mIAW im`TU bxn vwlI gl krdw hoieAw KuPIAw AjYNsIAW
inSwinAW qy Aw ky Dr ilKdw hY ik :-
''Bwrq qy pwiksqwn hI do nmUny dy audwhrx hn[ Bwrq ny AwpxIAW KuPIAW
AjYNsIAW nUM Swsn dI ibhqrI leI vriqAw jd ik pwiksqwn ny lokW AMdr
jmhUrIAq dI Avwj nUM dbwaux Kwqr qy k`tVvwdIAW dw ijhwdI AjYNfw lwgU krn
leI["
eysy Dr ny AwpxI ipClI pusqk 'Ku`ly Byd' ivc iliKAw sI ik BwrqI KuPIAw
AjYNsIAW dI kwrjnIqI Awr AYs AYs vwlw pRogrwm hI hY[
'burweI dy Dury' nW dI ies nvI 400 pMinAW dI AMgryjI dI pusqk ivc kul 22
AiDAwie hn[ ijs qoN pVHn qoN pqw lg jweygI ik pusqk dI kI idSw hY: -
1) pwiksqwn - ikvyN bixAw burweI dw Durw, 2) pwiksqwn dw KuPIAw qy
sur`iKAw FWcw,3) AweI AYs AweI, 4) pwiksqwn dy AMdrUnI AmilAW 'c dKl
AMdwjI, 5) Bwrq AMdr GuspYT, 6) inSwnW ADwirq kwrvweIAW, 7) Bwrq dw auqr
p`Cm, 8) DuMDlIAW phwVIAW qo pry vI, 9) kSmIr 'c dKlAMdwjI, 10) pMjwb 'c
kwrvweIAW, 11) sMn corwsI qoN bwAd dw pMjwb 'c rol , 12) BwrqI muslmwnW dI
AbwdI,
13) BwrqI muslmwnW ivc AweI AYs AweI dy kMm
14) Bwrq dI KuPIAw GyrwbMdI : inpwlI itkwxw
15) bMglwdyS : ijhwd qy bgwny Xu`D ivclI SmUlIAq
16) APgwnI dwsqwn - sMswr Dury dw shwiek
17) AweI AYs AweI qy Al kwiedw Al sulbw dIAW d`Kx pUrb eySIAw dIAW cVweIAW
18) Xurp ivc ijhwd qy aus ivc AweI AYs AweI
19) kyNdrI m`D eySIAw qy cIn ivclIAW kwrvweIAW
20) Al kwiedw - sI AweI ey qy AweI AYs AweI dw bcpn dw hwxI, 21) Al kwiedw
Al sulbw qy AweI AYs AweI dIAW kuJ sWJIAW kwrvweIAW, 22) burweI dy Dury dw
Biv`K
smyN dI Gwt krky, AsIN pusqk dI pVcol nUM ies dy pMjwb sMbMDI AiDAwieAw qk
hI sIimq r`iKAw[ suBwvk hY ik swnUM auqSukqw hY ik ipCy pMjwb ivc jo bgwvq
auTI sI aus bwbq jsUs kI socdY[
AweI AYs AweI BwrqI pMjwb ivc
jsUs ny cYptr dy SurU 'c hI mMinAw hY ik is`K homlYNf dI mMg qW gurU
goibMd isMG vyly auT peI sI[ 1920 'c ies mMg qy jor PiVAw qy 15 nvMbr 1948
nUM rsmI qOr qy AYlwn kIqw igAw[ ieQy swnUM smJ nhIN AweI ik Dr iks AYlwn
dI gl krdw hY[ Swied pMjwbI sUbw morcw dw AYlwn ies idn hoieAw hovy[
A`gy Dr lMmI cOVI khwxI ilK ieh gl krdw hY ik jgjIq isMG cOhwn pwiksqwn dw
mohrw bixAw irhw[ AwpxI ipClI ikqwb ivc aus ny cOhwn L AweI bI dw bMdw
ikhw sI[
pMjwb dy KUnI dOr nUM Dr kuJ hI lPjW ivc kuJ ies qrW smytdw hY :-
''kWgrsIAW qy AkwlIAW iek kwgj dw Syr ijMnUM iBMfrWvwly kihMdy hn,
bxwieAw[ AkwlIAW aus iv`c jwn pw id`qI qy aus qy svwrI kr JUtw lYxw
cwihAw[ Syr Awpxy isrjxhwirAW qy svwrW donW nUM ingl igAw qy ipCy iek nvIN
ivcwrDwrw C`f igAw ijnUM kihMdy hn; ''pwiksqwnI BweIvwlI nwl KVw kIqw igAw
hiQAwrbMd is`K sMGrS[''
Dr ny iliKAw hY ik 29 sqMbr 1981 nUM dl Kwlsw ny ieMfIAn eyArlweInj dw
jhwj Agvw kr ilAw[
iPr iBMfrwvwly dy bMidAW ny mMdrW ivc gaUAW dIAW pUCW qy isr sutxy SurU kr
idqy[............
ieh gl vI Dr dI glq lgdI hY ikauNik gaUAW dI pUCW nUM mMdrW ivc ijhVI
su`tx vwlI g`l hY auh gurqyj isMG ny iliKAw hY ik ieh krqUq AMimRqsr dy
iek kwrKwnydwr koloN srkwr ny Ku`d krvweI sI[
Dr ilKdw hY ik 1982 qy 83 ivc do vwrI is`K j`Qy ijhVy pwiksqwn gey auhnW
ivcoN kuJ Kws bMidAW nUM pwiksqwnI pRDwn jnrl ijAw aul h`k Ku`d imilAw[
Dr ilKdw hY ik pwiksqwn ny hI Xojnwb`D qrIky nwl jlMDr, luiDAwxw, btwlw qy
goivMdvwl dy snA`qI SihrW dy audXogpqIAW nUM inSwnw bxwieAw[ ies gl ivc vI
swnUM koeI s`cweI njr nhIN AwauNdI[ sgoN Bwrq srkwr ny socI smJI Xojnw
qihq ieQoN kwrKwny aujwVy hn[ ieh iek Al`g mslw hY jo hux nMgw ho cukw hY[
Dr Anuswr KuPIAw rptW AweIAW sn ik 1984 'c AweI AYs AweI ny kYptn Swihd nW
dw iek jsUs kwTmMfU dy rsqy pMjwb AMdr dwKl krvwieAw[ auh iBMfrwvwly nUM
vI imilAw[ AKy iPr jgjIq isMG cOhwn dw iek numwiedw Aqy b`br Kwlsw
ieMglYNf dy kuJ lok krwcI qy ieslwmwbwd Awey qy AweI AYs AweI dy bMidAW
nUM imly[
Dr ieQy iek hor kuPr qoldw hY ik audoN iBMfrwvwly ny Kwilsqwn bxwaux dw
AYlwn kr idqw sI qy aus dI qkrIr dIAW typW BwrqI gurduAwirAW 'c Awm
imldIAW sn[ ieh iek mMnI hoeI gl hY ik iBMfrwvwly ny kdI vI is`Dy rUp
Kwilsqwn bxwaux dI gl nhIN sI khI[
Dr kihMdY 1984 'c ieMdrw gWDI vwsqy musIbq bx hoeI sI lokIN auh nUM psMd
nhIN sn kr rhy jd ik coxW isr qy sn[ EDr bwhr AmrIkw, knyfw, ieMglYNf,
jrmnI KwilsqwnIAW nUM cukxw dy rhy sn[ meI 1984 'c iPr kOmWqrI is`K XUQ
PYfrySn dI mIitMg Etwvw knyfw ivc AweI AYs AweI nwl hoeI[ ijs ivc ikhw
igAw ik is`K Bwrq ivc A`qvwdI kwrvweIAW vDwaux[
AKy EdoN dw pRSwSn A`qvwdIAW A`gy gofy tyk cukw sI[ isvwey sKqweI krn dy
ieMdrw kol hor koeI rsqw nhI bicAw[ iBMfrwvwly ny hrmMdr swihb dI iklybMdI
kIqI hoeI sI ijs qy iPr POj cVweI geI[ AKy jy 1984 dy swkw nIlw qwrw dI
qulnw 1988 dy ApRySn kwlI grj nwl kIqI jwvy qW pqw lgdw hY ik pihlI
kwrvweI Xojnw qy vyg p`KoN iF`lI sI[
AKy swkw nIlw qwrw auprMq iBMfrwvwly dy syvk pUry pMjwb ivc iKMf puMf gey[
dl Kwlsw qy PYfrySn dy lok pwiksqwn dOV gey[ pwiksqwn ny bWhvw iKlwr ienW
dw suAwgq kIqw[
''ies smyN 6 julweI 1984 nUM PYfrySn kwrkuMn iek hvweI jhwj Agvw krky
lwhOr lY auqry qy ijAw aul h`k ijMdwbwd dy nwhry lwey[ auprMq iPr iek hor
jhwj Agvw krky lhOr KiVAw igAw[ EQy hI Kud AweI AYs AweI dy iek bMdy ny
aunW nUM ipsqOl dy idqw[ jhwj nUM du`beI iljWieAw igAw ijQy AgvwkwrW ny
iPr Awqm smrpx kr idqw[''
30 AkqUbr 1984 nUM ieMdrW gWDI nUM kql kr idqw igAw[ auprMq is`K ivroDI
dMgy hoey[ bwhrly sUibAW qoN bhuq swry is`K pMjwb B`j Awey[ ijs krky
A`qvwd nUM iek hor hI idSw iml geI[ ''
''ies smyN iPr pwiksqwn dI is`DI dKlAMdwjI dyKI geI hY[ ijhVy is`K muMfy
pwiksqwn dOV gey sn aunW nUM AweI AYs AweI ny AwDuink hiQAwrW dI isKlweI
pRdwn kIqI[ ies auprMq iPr bMb DmwikAW dw dOr SurU hoieAw[ eyAr ieMfIAw dy
kinSk jhwj nUM ieMglYNf lwgy bMb Dmwky rwhIN aufw idqw igAw[ ieh jurm b`br
Kwlsw dy qlivMdr isMG pRmwr ny kIqw[ ''
r`b jwxy s`cweI kI hY pr Kud Dr ny AwpxI ipClI ikqwb ivc ijkr kIqw hY ik
knyfw invwsI pRmwr BwrqI KuPIAw AjNYsI dI ingwh qihq sI qy aus q`k AjYNsI
ny sMprk bxw r`iKAw sI[ ies qoN lgdY ik kinSk jhwj dy hwdsy dI pUrb
jwxkwrI BwrqI AjYNsI nUM sI[ pr AjYNsI ny jwxbuJ ky ieh jwxkwrI knyfw
srkwr nwl sWJI nw kIqI qW ik is`K bdnwm ho jwx qy kOmWqrI BweIcwry 'c ienW
dI hmdrdI Kqm ho jwvy[ keI lok ieh vI S`k krdy hn ik ieh kwrw Ku`d BwrqI
AjYNsI ny hI krvwieAw sI[
bwkI ijhVI gl Dr ny ilKI hY ik is`K muMifAW nUM pwiksqwn ny hiQAwrW dI
isKlweI idqI ieh vI g`l S`kI lgdI hY ikauNik AYs vyly bjwr ivc iek jsvMq
isMG nW dy ilKwrI dI ikqwb imldI hY ijs ivc aus ny bVw ivsQwr pUrbk vrxn
idqw hY ik pwiksqwn phuMcy is`KW nwl kI bIqI[ aus muqwibk qW ienW muMifAw
nUM bwrfr pwr krdy swr PV ky pihlW iek koTI 'c njrbMd kr idqw igAw qy
auprMq jyl ivc su`t idqw igAw[ ienHW muMifAw iek vrW jyl 'coN B`jx dI
koiSS vI kIqI qy ikMny hI lok jyl dI kMD t`p bwhr Aw gey qy hOlI hOlI iek
do idnW 'c hI swry PVy gey[ qW iek jxw keI idnW bwAd srh`d nyiVEN PiVAw
igAw[
AiDAwie 11- swkw nIlw qwrw auprMq AweI AYs AweI dI BUimkw[
Dr ilKdw hY ik dr Asl BwrqI pMjwb AweI AYs AweI dI qj`rbwgwh sI ikauNik
ies ny swry mhWdIpW ivc ju PYlnw hoieAw[
A`gy ilKdY :-
''ieh nhIN ik id`lI srkwr Anjwx sI ik AkwlI dl (brnwlw) dI srkwr bxidAW hI
AweI AYs AweI qy is`K KwVkUAW drimAwn auc p`DrI imlxI hoeI[ ''
''imltrI qy ArD sYnw qwkqW ny KwVkU muMifAW nUM PVn Kwqr iek muihMm iv`FI
''AwpRySn muMfw'' pr ieh swrw AiBAws aultw ipAw[ ikMny hI muMfy pwiksqwn
dOV gey[''
''v`K v`K tukiVAW 'c vMfI stUfYNt PYfrySn qoN KwVkU pYdw huMdy gey jd ik
bwkI DiVAw dy nW ies pRkwr hn :-
• b`br Kwlsw (pwiksqwn ADwrq suKdyv isMG dysUvwl, suKdyv isMG sKIrw Aqy
qlivMdr isMG pRmwr vwly DVy)
• Kwilsqwn kmWfo Pors (mnbIr isMG chyVU)
• Kwilsqwn ilbrySn AwrmI (qrsym isMG kohwV)
• jrnYl isMG bblw DVw (loNgovwl nUM mwrnvwly)
• m`Qrw isMG DVw (ijnW lilq Awkn qy jrnl vYd nUM mwirAw sI[)
• roSn lwl bYrwgI DVw
• Kwilsqwn Awrmf puils (mnjIq isMG Kujwlw)
• Kwilsqwn ilbrySn Pors (q`q Kwlsw - Avqwr isMG bRhmW)
• iBMfrwvwly tweIgr Pors AwP Kwilsqwn (mwnocwhl)
• mweI Bwgo rjmYNt (bIbI Bwg kOr)
• mwqw swihb kOr kmWfo Pors (hrSrn kOr)
Dr ilKdw hY ik KwVkUAW dy ijAwdw DVy hox dw kwrx pwiksqwn sI[ ikauNik auh
nhIN sI cwhuMdw ik is`KW dw ieko iek DVw hvoy qy kl nUM auh Bwrq srkwr nwl
iek`lw duk`lw Awpy hI nw gl bwbq SurU kr dyvy[''
ho skdY ieh Dr dI AYvyN koeI ikAws ArweI hI hovyg pr ieh mslw vI gOr
Prmwaux dy lwiek hY[ EnI idnI KwVkUAW dy koeI 40 dy krIb DVy bxy hoey sn[
jd ik is`K juJwrUAW dI iPqrq hY ik musIbq vyly ie`kTy ho jwdy hn, jd jwn
qy bxI hovy[
ausny (rwjIv gWDI) ny rwgI drSn isMG qy jYn pRcwrk suSIl munI nUM vrqdy
hoieAW Amn vwlI gl clwauxI cwhI sI[ pr burI qrW nwkwm hoieAw[''
''rwjIv gWDI dI srkwr pwiksqwn dy pRDwn ijAw aul h`k dy BwrqI pMjwb nwl
lgwA nUM nwpx qoN nwkwm rhI sI[ ijAw dw ArweI pRvwr jlMDroN pnwhgIr bx ky
pwiksqwn igAw sI[ iPr AweI AYs AweI dw muKI vI jlMDrI sI[''
''ijs qrIky nwl ijAw aul h`k BwrqI pMjwb 'c hlcl krvwaux ivc pihl kdmI kr
irhw sI aus qoN sp`St sI ik pwiksqwn ikvyN Bwrq dIAW duKdIAW rgW qy h`Q
r`Kxw loVdY[ ieh gl idlcspI BrI hY ik ikvyN AweI AYs AweI qy Al kwiedw ny
At`k dy lwgy sWJw isKlweI kYNp lw riKAw sI ijQy is`K qy kSmIrI mujwhIdInW
nUM isKlweI idqI jw rhI sI[ ''
''1984 - 85 qk AweI AYs AweI ies hwlq ivc phuMc cukI sI ik AmrIkI sI AweI
ey dw vwDU Amlw qy pYsw is`K KwVkuAW L ByijAw jWdw sI[ ''
AYh vI Dr dI AYNvy g`p hI hY[ KwVkU dOr nUM sIny qy hMFwaux vwly mnjIq
isMG Bomw vrgy lIfrW nwl jdoN AsW ieh g`lW swJIAW kIqIAW qW auny vI ikhw
ik auh Dr dI gl nwl sihmq nhIN[ Bomw ny d`isAw ik ijMnw vI Aslw KwVkU leI
iPrdy huMdy sn sB KrIidAw huMdw sI[ bhuqw pwiksqwnoN qy kuJ BwrqI soimAW
qoN[ ies sbMD 'c AsW nkslIAW nwl vI gl kIqI Kws krky Ajnwly dy ielwky dy
nkslIAW nwl aunW dw vI ieho kihxw sI ik hiQAwr KwVkU Awp KrIidAw krdy sn[
Dr ilKdw hY ik pwiksqwn iek h`d q`k hI pMjwbI KwVkUAW nUM mdd dy irhw sI[
pwiksqwn nUM pqw sI ik iek nw iek idn KwVkUAW dw pwiksqwn pRqI Brm BwA
nMgw ho jwxw hY[ KwVkU vI ieh smJdy sn ik pwiksqwn iksy vI sUrq ivc auh
kMm nhIN krygw ijhVw Bwrq ny bMglwdyS nUM Ajwd krwaux vwsqy kIqw sI[
ikauNik pwiksqwn dw AslI inSwnW kSmIr sI[ pMjwb qW AYNvy Bwrq nUM aulJwaux
vwsqy sI[
''ijAw aul h`k ny AwpxI pMjwb Xojnw sMn 1978-79 ivc bwhr gey hoey is`KW
(Swied ieSwrw gMgw isMG iF`loN v`l hY[) qy SoRmxI kmytI dy auGy lIfrW nUM
imln auprMq GVI sI[
''iPr pwiksqwn ny aunW KwVkUAW qoN lwB ilAw ijhVy dOV ky pwiksqwn Aw gey
sn[ Kws krky swkw nIlw qwrw, AwpRySn mMf, qy AwpRySn jMglI Pul (vuf roj)
auprMq[
eyQy Dr ny jo nwm igxy hn auh ies pRkwr hn : iBMfrwvwly pRvwr dw juAweI
gurjIq isMG, kMvr isMG DwmI, nrwiex isMG[ auprMq 120 muMifAw nUM 1985-86
'c tryinMg idqI geI[ ienW nUM ikhw igAw sI ik v`fI igxqI ivc ihMdU lokW dy
kqilAwm kIqy jwx[
''nvMbr 1984 'c AweI AYs AweI ny Awpxy do APsr pMjwb Byjy qW ik Drwql dIAW
s`cweIAW dw pqw lwieAw jw sky qy KwVkU j`QybMdIAW nUM iek plytPwrm qy ilAw
ky koeI pMQk kmytI vrgI jQybMdI bxweI jw sky ijs nwl KwVkUAW ivc koeI
AwpsI qwl myl bx sky[''
eyQy Dr dI soc Awpw ivroDI hY[ pihlW qy iliKAw hY KwVkUAW dIAW drjnW dy
ihswb v`K v`K j`QybMdIAW dI hoNd pwiksqwn dI nIqI dw nqIjw sI[
''iPr ieMglYNf ivc AMqrrwStrI XUQ PYfrySn iBMfrwvwly dy BqIjy ny bxweI[
knyfw 'c lKbIr isMG rofy, siqMdrpwl isMG ig`l qy pusipMdr pwl isMG scdyv
ny Aihm Buimkw inBweI[ AmrIkw 'c fw: ArijMdr pwl isMG syKoN ny AgvweI
kIqI[ iehnW ny AweI AYs AweI nwl vI sbMD bxw ley[ pwiksqwn ivc Swm isMG
isMDI ienW dw sMprk bixAw [
knyfw dI ibRitS kolMbIAw pRWq 'c qlivMdr isMG pRmwr, surjn isMG ig`l,
ieMdrjIq isMG irAwq, irpudmn isMG milk, AjYb isMG bwgVI ny rlky b`br Kwlsw
ieMtrnYSnl dI nINh r`KI[ pRmwr iqMn vwrI pwiksqwn igAw qy AweI AYs AweI dy
hukm qihq sI[
Kwilsqwn dw AYlwn - Dr Anuswr jdoN AjYb isMG (XU pI) pwiksqwn qoN priqAw
qW v`KvwdIAW nUM v`fw auqSwh imilAw[ aus ny Aw ky dmdmI tkswl rwhIN
KwVkUAW dI iek mIitMg bulweI ijs ny ieh qih kIqw ik 26 jnvrI 1986 iek srbq
Kwlsw s`idAw jwvy[ ijQy iPr pMQk kmytI bxweI jwvy[
Esy hdwieq Anuswr iPr 28 ApRYl 1986 nUM fw: sohn isMG, bldyv isMG shoqw,
mnbIr isMG chyVU, dlIp isMG iBMfrwvwly dw frweIvr) ny Kwilsqwn bxwaux Kwqr
j`do jihd dw PYslw kIqw qy ijs dw AYlwn Agly idn pRYs kwnPrMs ivc kIqw
igAw[
qy Dr dw JUT jwihr huMdw hY : -
hux dyKo sMgq isMG dI pusqk pMnw 452 (AMgryjI ijld)
''kyNdrI srkwr dy dUqW ny bwbw joigMdr isMG nwl glbwq kIqI ik vswKI 13
ApRYl 1986 nUM Akwl qKq qoN Kwilsqwn dw AYlwn kIqw jwvy[ bwbw nhI mMinAw[
''
''jsvMq isMG Bu`lr dI vrlf is`K AwrgnweIjySn dy pYsy dy rsUK sdkw ieh kMm
pMQk kmytI rwhIN ilAw igAw[ ijs ivc ArUV isMG, DMnw isMG, v`sx isMG
j`Prvwl, gurbcn isMG mwnocwhl Aqy gurdyv isMG ausmwnvwlw ny gurm`qw kIqw
ik Kwilsqwn leI sMGrS dw AYlwn kIqw jWdw hY[ pr 28 ApRYl nUM id`lI dy
AKbwrW dI hVqwl sI ies krky AYlwn nwmw Agly idn qy pw idqw igAw[ ''
AjIq AKbwr dy pqR pRyrk hrbIr isMG BMvr ny 14 meI 1986 dy AKbwr ivc aus
AYlwnnwmy dI bVI sp`St qsvIr iK`cI hY[ AKy 29 ApRYl 1986 nUM drbwr swihb
dI pRkrmw dy kmrw nM: 46 ny AwpxIAAW b`JIAW hoeIAW dwhVIAW nUM KoilAw,
pYNt kmIjW dI QW lMmy lMmy coly pw ley[ p`gw vI sMq iBMfrwvwly dI p`g vW|U
gol kr leIAW[ moiFAW qy kysrI jW ic`ty duSwly r`K ley[ qy 10 pMinAW dw
Kwilsqwn AYlwnnwmw ijs bwry ikhw jWdw hY ik Kud bUtw isMG vjIr dy kmry 'c
AYlwnnwmw pws kIqw igAw sI [ ies AYlwn qoN bwAd iPr KwilsqwnIAW ny Awpxy
coly lwh ky sPwrI sUt pw ley qy BIV ivc luk gey [''
ies ivsQwr qoN sp`St huMdw hY ik Dr dI ikqwb iek pRwpygMfw dsqwvyj hY ijs
ivc pwiksqwn qy is`KW nuM bdnwm kIqw igAw hY[
KYr ieh AYlwnnwmw Bwvy pwiksqwn ny krvwieAw jW ihMdusqwn ny v`KvwdI is`KW
ny ies nUM iek pivqR Dwrimk AYlwn v`joN lY ilAw hY[ v`KvwdIAW dw socnw hY
ik swry jIv aus Akwl purK dy mohry hn[ qy nwly dlIl idMdy hn ik Kud
pwiksqwn dy sMklp nUM vI ihMdU kWgrs ny hI ijAwdw auBwirAw sI[ pRmwqmw Awp
jIvW ivc v`s swry kMm krwaudw hY[
Dr ilKdw hY ik ies AYlwnnwmy auprMq bwhr dy is`KW nUM Kwilsqwn dy
pRwpygMfy nUM isKr qk pucw idqw[ pIrU mulk ivc Kwilsqwn dw dPqr vI Kol
idqw igAw[ AweI AYs AweI ny ies mOky KwilsqwnIAW dI mdd kIqI[
A`gy ilKdw hY ik pMQk kmytI nUM Kwilsqwn sMklp bwry pUrI soJI nhIN sI[
swfy sUqrW ny ies itpxI nUM vI glq d`isAw hY[ ies pVcolIey ny Kud mwnocwhl
dy keI ibAwn pVy hn[
KYr Dr ilKdw hY ik pwiksqwn ies AYlwnnwmy qy pRsMn ho igAw qy 275 is`K
muMifAW nUM hiQAwrW dI isKlweI leI mMjUr kr ilAw[
''drSn isMG rwgI nUM Akwl qKq dw jQydwr lwauxw, ismrnjIq isMG mwn dI
AgvweI hyT sMXukq AkwlI dl dw gTn qy kyNdr nwl glbwq dI SurUAwq ijhIAW
KbrW krky pwiksqwn qRbk igAw[ iPr AweI AYs AweI dy myjr krIm nUM 1987 dy
SurU ivc hI pMjwb ByijAw igAw[ KwVkUAW ny rwgI drSn isMG duAwrw bulwieAw
iek`T Tu`s krvw idqw qy rwgI qy dbwA bxwieAw ik auh vI Kwilsqwn dw AYlwn
kry[ rwgI mjbUr ho ky Akwl qKq qoN B`j igAw[ ''
''rwgI drSn isMG hI Bwrq srkwr dw ie`klw mohrw nhIN sI ik Amn dI gl bwq
SurU kIqI jwvy[ AjwdI GulwtIey qrlocn isMG irAwsqI jo KwVkU sPw ivc
siqkwirAW jWdw sI aus dIAW syvwvW vI leIAW geIAW[ irAwsqI nUM bwAd ivc
KwVkUAW c dUsry DVy ny mwr idqw[
pwiksqwn nUM hor Jtkw EdoN l`gw jdoN pqw l`gw ik BwrqI pRDwn mMqrI
iBMfrwvwly dy BqIjy jsbIr isMG rofy nUM Akwl qKq dw jQydwr bwxaux dIAW
iqAwrIAW cl rhIAW hn qW ik Amn dI pihl leI glbwq SurU kIqI jw sky[ dmdmI
tkswl dw hI dUsrw DVw ijs dw muKI mohkm isMG sI ies glbwq vwlI pihl dw
ivroDI sI[ aus nUM AweI AYs AweI vrq rhI sI [ ies DVy ny ieljwm lw idqw ik
rofy BwrqI KuPIAw AjYNsIAW dw mohrw bixAw hoieAw hY[
pwiksqwn ny fw: sohn isMG qy v`sx isMG jPrvwl nUM sunyhw ByijAw ik
pwiksqwn is`KW dI AjwdI ivc aunW dI mdd leI muPq hiQAwr qy golI is`kw qy
ADuink sMcwr pRxwlI Xwin vwierlYs vgYrw muPq dyx nuM iqAwr hY[ kwTmMfU
ivKy pMQk kmytI dy iek mYNbr rwhI mwieAw dw g`Pw vI phuMcwieAw igAw qW ik
id`lI dI Amn pihl nUM Tu`s kIqw jw sky[ pwiksqwn dI cwl sI ik pihlI pMQk
kmytI BMg krky iek ijAwdw KwVkU suBwA vwlI kmytI bxweI jwvy[ fw: sohn isMG
AweI AYs AweI dy iskMjy ivc Aw cukw sI[ kuJ vI hovy pwiksqwn, Ehy ijhy
qwilbwn pMjwb 'c pYdw krn ivc nw kwmXwb h cukw sI ijho ijhy aus ny
APgwinsqwn ivc pYdw kIqy sn [
ienI idnI AweI AYs AweI ny Awpxw APsr Awien aul h`k aurP SmSyr isMG eyDr
ByijAw[ aus ny v`KvwdIAW nUM ikhw ik jy is`K s`cmuc AjwdI cwhuMdy hn qW
pwiksqwn aunW dI hr mumkn mdd krn nUM iqAwr hY[ aus 2 kroV rupey dyx dw
vwiedw kIqw ijhVw ik kwTmMfU vwlw AjYNt hI fkwr igAw [
hwlwqW qoN duKI hoey pwiksqwn ny do pMQk kmytI mYNbrW nUM kwTmMfU s`idAw[
qW ik aunW nUM hdwieqW qy ruipAw pYsw idqw jwvy[ gl is`DI ijhI sI ik iksy
qrW jsbIr isMG nUM Pyl krnw hY[''
auprMq Dr iek vwr iPr JUT ilKdw hY ik pwiksqwn ny v`fI mwqrw ivc hiQAwr qy
bMb brUd pMjwb ivc D`k idqw qw ik isKW dI AjwdI dI AwKrI lVweI drbwr swihb
qoN ArMBI jwvy[
pihlI pMQk kmytI dI jgHw iPr dUsrI kmytI 4 nvMbr 198 nUM bxw idqI geI ijs
ivc vDwvw isMG (b`br) mihl isMG (b`br) siqMdr pwl isMG (knyfw) DMnw isMG
qy fw: sohn isMG muK mYNbr sn[ AiqMdr pwl isMG nuM vI ies ivc lY ilAw
igAw[
sMn 1988 ivc srh`d nyVy AweI AYs AweI v`KvwdIAW L hiQAwr splweI krdI vyKI
geI [
'pwiksqwn dI kwlI nzr pMjwb qy hY'..sPw 27 dI bwkI.....1988 dy AKIr q`k
KwVkU sp`St qOr qy do DiVA ivc vMfy jw cuky sn[
a) dmdmI tkswl, stUfYNt PYfrySn (gurnwm is bMfwlw gru`p,) pihlI pMQk kmytI
Kwilsqwn kmWfo Pors qy mwnocwhl vwlI iBMfrwvwlw tweIgr Pors
A) dUsrw DVw - stUfYNt PYfrySn (dljIq isMG ib`tU) dUsrI pMQk kmytI,
Kwilsqwn ilbrySn Pors, kmWfo Pors (jPrvwl) Aqy b`br Kwlsw[
dmdmI tkswl vwlw DVw srkwrI smiJAw jwx l`gw qy S`kI ho igAw[ jsbIr isMG
rofy vwlI cwl Pyl kr idqI geI[
meI 1989 ivc, lwhOr ivKy AweI AYs AweI qy is`K A`qvwdIAW dI mIitMg hoeI[
ies ivc qih hoieAw ik mwrDwV vDw idqI jwvy[ Kwilsqwn dy mu`dy qy ihMdU qy
is`KW ivc pwVw pw idqw igAw[ ihMdU Bwrq dy iKlwP pwiksqwn kol iek hiQAwr
Aw cukw sI[ mujwhIdIn vwly hI isKlweI kYNpW ivc keI vyrW is`K vI vyKy gey[
pwiksqwn dI pMjwb bwbq nIqI 1989 dy m`D qk sp`St ho cukI sI[ Awps ivc pwty
hoey is`KW qoN duKI hoieAw pwikqswn is`KW dI mdd iek h`d qk hI cwhuMdw sI[
ieslwmwbwd qw bs cwhuMdw sI pMjwb 'c hl cl m`cI rhy qW ik kSmIr vl iDAwn
nw jwvy[ ''
''cMdr SyKr dI srkwr Awaux auprMq AweI AYs AweI ny iPr Awpxw kYptn sPIk nW
dw dUq eyDr ByijAw jo fw: sohn isMG qy ausdy do swQIAW nUM ihmwcl dy iksy
sybW dy bwg ivc imilAw[''
Agsq 1990 nUM bynzIr Bu`to nUM lwh idqw igAw sI qy nvwj SrIP bwAd ivc
pRDwn mMqrI bxwey gey[ aunW idnW bwbq Dr ilKdw hY ik: -
''BwrqI KuPIAw AjYNsI nwl b`br Kwlsw dw sMprk ho cukw sI [ pqRkwr qoN bxy
rwjnyqw AiqMdr pwl isMG AYm pI b`brW nuM iF`ly krn ivc shweI hoieAw[''
''iPr jo cwhuMdw sW EdoN hoieAw jd fw: sohn isMG ny vDwvw isMG qy mihl
isMG b`br nuM pMQk kytI co k`F idqw qy dljIq isMG ibtU L lY ilAw[ pr b`brW
dw Brosw AweI AYs AweI 'c kdy G`t nhIN sI hoieAw[ ''
''jPrvwl, pMjvV, gurjMt isMG buD isMG vwlw dy A`qvwdI DiVAW nY iPr AweI
AYs AweI qoN auqSwihq ho kuJ ihMdUAW nUM Awpxw inSwnw bxwieAw[''
''hux rofy dw vkq gujr cukw sI qy cVq sI, fw: sohn isMG jPrvwl, mwn qy
ibtU Awid dI - pRDwn mMqrI cMdr SyKr nUM kuJ lokW sulwh idqI ik auh mwn
nwl is`DI glbwq kry[pr mwn ny pYr ipCy iK`c ley[ EdoN iPr sohn isMG nUM
kwTmMfU s`d ky AweI AYs AweI ny qwVnw kIqI ik koeI glbwq nhIN krnI[ ''
AweI AYs AweI ny hux (1991 dw SurU ) qk qih kr ilAw sI ik is`K A`qvwdIAW
nUM muPq hiQAwr nhIN dyxy[ jQybMdIAW nUM ikhw igAw ik pYsw su`to qy qmwSw
dyKo[
jUn 1991 dIAW AsYNblI coxW dw A`qvwdIAW ny bweIkwt kIqw ijs ivc 2 aumIdvwr
mwr idqy gey[ pwiksqwn qoN inrdyS pRwpq sohn isMG kmytI lokW nUM ik ikhw
ik coxW vwly idn lok kriPaU lw dyx[ iksy vI kImq qy coxW Pyl kIqIAW jwx[
ies cIj dy vwDU sbUq imldy hn ik AweI AYs AweI is`K KwVkUAW nwl imlI hoeI
sI[ lgdY ik lokqMqrI srkwr dw AweI AYs AweI qy koeI kMtrol nhIN sI irhw[
Dr dI ies gl qoN ieSwrw imldw hY ik Bwrq qy pwiksqwn drimAwn koeI smJoqw
hoieAw sI ik is`K v`KvwdIAW nUM pwiksqwn koeI mdd nw dyvy[ qW hI qW Dr
kihMdw hY ik lokqMqrI srkwr dw AweI AYs AweI qy koeI kMtrol nhIN hY[
1992 ivc iPr AweI AYs AweI qy is`K AiqvwdIAW ib`tU, pMjvV, jPrvwl, suiqMdr
isMG (AmrIkw) qy hrBjn isMG bYNs (ieMglYNf) ivc mIitMg hoeI ik iksy qrW
AiqvwdIAW ivc qwlmyl krvwieAw jwvy[ iek vyrW ibtU APgwn mujwhIdIn gulbudIn
ihkmqXwr nwl glbwq krdw dyiKAw igAw [
1992 qy bwAd ivc jdoN KwVkUvwd bs ho igAw qW Dr ilKdw hY ik : -
pwiksqwn ny is`K AqvwdIAW dI mdd jwrI r`KI aunW ny Cupxgwh idqIAW pYsw
idqw jWdw irhw[
1995 ivc byAMq isMG muK mMqrI nUM mwrn auprMq b`br Kwlsw hI pwiksqwn ivc
sB qoN v`fI is`K AiqvwdI jQybMdI vjoN auBr AwieAw hY[ 2005 ivc hvwrw dI
igRPqwrI qoN gl auBrI hY ik pwiksqwn is`K Aiqvwd nUM dubwrw KVw krnw
cwhuMdw hY[
gMgw isMG iF`loN, mus`rP, jnrl jwvyd nwisr qy pRDwn pwiksqwn gurduAwrw
kmytI dI jo mIitMg hoeI hY ijs ivc lSkr ey qwiebw vI juiVAw sI qoN lgdY hY
ik pwikqswn dI koeI Kws Xojnw hY ik pMjwb ivc A`qvwd dubwrw shyiVAw jwvy[
''
AKIr ivc pMjwb bwry Biv`KbwxI krdw hoieAw Dr ilKdw hY ik : - "A`j pMjwb
ivc jo rwjnIqk nkSw bixAw hY, jo smwjk qy AwriQk hwlwq bxy hoey ny,
byrujgwrI dw Awlm hY, qy Dwrimk iPrkwpRsqI dy hwlwq hn[ ijvyN KwVkU DVy
isrIAW cuky hoey hn ieh sB aunW hwlwqW nwl smwnqw hY ijnW vyly iBMfrwvwly
ny AwpxI nPrq dI lihr ArMBI sI qy pwiksqwn ny BwrqI pMjwb ivc dKlAMdwjI
ArMBI sI[ Bwrq dI pMjwb rg AYs vyly duK rhI hY iesdw ielwj krn vwsqy kuJ
nhIN kIqw igAw[ A`j iPr pMjwb AweI AYs AweI dy inSwny qy hY["Ð
quhwfI it`pxI--- E-mail
editor@punjabmonitor.com
|