Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

ਇਕ ਸਾਜਿਸ਼ ਤਹਿਤ ਪੰਜਾਬ ਦਾ ਵਿਦਿਆ ਢਾਂਚਾ ਤਬਾਹ ਕੀਤਾ ਗਿਆ ਹੈ
ਕੇਂਦਰ ਨਹੀ ਚਾਹਦਾ ਕਿ ਪੰਜਾਬ ਦੇ ਦਲਿਤ ਵਦਿਆ ਹਾਸਲ ਕਰਨ

24 ਜੂਨ ਦੀ ਪੰਜਾਬੀ ਟ੍ਰਿਬਿਊਨ ਵਿਚੋਂ ਲੈ ਕੇ ਡਾ .ਟੀ .ਆਰ ਸ਼ਰਮਾ ਜੀ ਦਾ ਲੇਖ ਹੇਠਾਂ ਛਾਪ ਰਹੇ ਹਾਂ ਜਿਸ ਵਿਚ ਉਨਾਂ ਨੇ ਸਰਕਾਰੀ ਸਿਖਿਆ ਪ੍ਰਣਾਲੀ ਦੀ ਤਬਾਹੀ ਦਾ ਕਾਰਨ ਅਮੀਰ ਹੁਕਮਰਾਨ ਦੀ ਗਰੀਬ ਪ੍ਰਤੀ ਬੇਰੁਖੀ ਦੱਸਿਆ ਹੈ। ਪਰ ਅਸੀਂ ਸ਼ਰਮਾਂ ਜੀ ਨਾਲ ਸਹਿਮਤ ਨਹੀ ਕਿਉਕਿ ਗਵਾਂਢ ਹਿਮਾਚਲ ਵਿਚ ਦਾ ਹੁਕਮਰਾਨ ਕਿਹੜਾ ਪੰਜਾਬ ਤੋਂ ਮੁਖਤਲਿਫ ਹੈ। ਓਥੋਂ ਦੇ ਦੂਰ ਦੁਰਾਡੇ ਪਹਾੜੀ ਇਲਾਕਿਆਂ 'ਚ ਬੱਚੇ ਪੜ ਰਹੇ ਹਨ, ਪੰਜਾਬੀਆਂ ਤੋਂ ਅੱਗੇ ਨਿਕਲ ਗਏ ਹਨ। ਗਵਾਂਢ ਰਾਜਸਥਾਨ ਦਾ ਮਰਦ ਸਾਖਰਤਾ ਦਰ ਪੰਜਾਬ ਤੋਂ ਕਿਤੇ ਅੱਗੇ ਨਿਕਲ ਗਿਆ ਹੈ। ਸਮਝਦੇ ਹਾਂ ਕਿ ਜਿਥੋਂ ਤਕ ਪੰਜਾਬ ਦੀ ਸਿਖਿਆ ਦੀ ਮੰਦਹਾਲੀ ਦਾ ਸਬੰਧ ਹੈ ਇਹ ਪੰਜਾਬ ਖਿਲਾਫ ਸਾਜਸ਼ ਦਾ ਹਿੱਸਾ ਹੈ ਅਤੇ ਦਿੱਲੀ ਦੇ ਇਸ਼ਾਰੇ ਮੁਤਾਬਿਕ ਜਾਣ ਬੁਝ ਕੇ ਸਿਖਿਆ ਪੱਖੋ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਵਿਦਵਾਨ ਮੰਨਦੇ ਹਨ ਕਿ ਪੰਜਾਬੀ ਲੋਕ ਪੁਰਾਣੀ ਰੂੜੀਵਾਦੀ ਕਦਰਾਂ ਕੀਮਤਾਂ ਤੇ ਸੰਸਕਾਰਾਂ ਨੂੰ ਤਿਆਗਣ ਲਈ ਝੱਟ ਤਿਆਰ ਹੋ ਜਾਂਦੇ ਹਨ ਜਦੋਂ ਉਨਾਂ ਨੂੰ ਕੋਈ ਵਿਗਆਨਕ ਬਿਹਤਰੀ ਦੀ ਝਲਕ ਦਿਖਾਈ ਜਾਵੇ ਤਾਂ । ਇਹੀ ਕਾਰਨ ਹੈ ਸਦੀਆਂ ਤੋਂ ਇਥੇ ਜਾਤ ਪਾਤ ਦਾ ਨਫਰਤਵਾਦੀ ਪ੍ਰਕੋਪ ਬਾਕੀ ਦੇ ਪ੍ਰਾਂਤਾਂ ਤੋਂ ਘੱਟ ਰਿਹਾ ਹੈ । ਜਦੋਂ ਪੰਜਾਬੀਆਂ ਨੂੰ ਖੇਤੀ ਬਾੜੀ ਦੇ ਵਿਗਿਆਨਕ ਤਰੀਕੇ ਦੱਸੇ ਤਾਂ ਇਨ੍ਹਾਂ ਨੇ ਝੱਟ ਉਨ੍ਹਾਂ ਨੂੰ ਅਪਣਾ ਲਿਆ । ਦੂਸਰੇ ਕਿਰਸਾਨ ਆਪਣੇ ਪ੍ਰੰਪਰਾਵਾਦੀ ਖੇਤੀ ਸੰਦਾਂ, ਬੀਆਂ ਤੇ ਤਰੀਕਿਆਂ ਨੂੰ ਤਿਆਗਣ ਲਈ ਤਿਆਰ ਹੀ ਨਹੀਂ ਸੀ ਮਾਰਕਸਵਾਦ ਦਾ ਫੈਲਾਅ ਵੀ ਇਥੇ ਬਹੁਤ ਤੇਜੀ ਨਾਲ ਹੋਇਆ । ਇਹ ਗਲ ਅਲੱਗ ਹੈ ਕਿ ਪੰਜਾਬ ਦਾ ਮਾਰਕਸੀ ਦੁਨੀਆਂ ਦੇ ਨਵੀਨ ਧਰਮ ਦੇ ਮੁਕਾਬਲੇ ਤੇ ਖੜਾ ਹੋ ਗਿਆ । 19ਵੀ ਸਦੀ ਦੇ ਅਖੀਰ 'ਚ ਜਦੋਂ ਅੰਗਰੇਜਾਂ ਪੱਛਮੀ ਤਰਜ ਦੀ ਵਿਦਿਆ ਨੂੰ ਪੰਜਾਬ ਵਿਚ ਪੇਸ਼ ਕੀਤਾ, ਤਾਂ ਪੰਜਾਬ 'ਚ ਇਕ ਦਮ ਵਿਦਿਆ ਦਾ ਇਨਕਲਾਬ ਆ ਗਿਆ । 1911 ਤੋਂ 1921 ਦੀ ਮਰਦਮ ਸ਼ੁਮਾਰੀ ਵਿਚ ਪੰਜਾਬ ਸਿਖਿਆ ਪੱਖੋ ਭਾਰਤ ਦੇ ਮੋਹਰੀ ਸੂਬਿਆਂ 'ਚ ਆ ਗਿਆ।
ਭਾਰਤ ਦੇ ਆਜਾਦ ਹੁੰਦੇ ਸਾਰ ਹੀ ਪੰਜਾਬੀਆਂ ਨੇ ਪੰਜਾਬ ਸੂਬੇ ਦਾ ਨਾਹਰਾ ਮਾਰ ਦਿਤਾ ਤੇ ਲੰਮੀ ਜੱਦੋ ਜਹਿਦ ਉਪਰੰਤ 1966 ਵਿਚ ਸੂਬਾ ਤਾਂ ਬਣਾ ਦਿਤਾ ਗਿਆ ਪਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪੰਜਾਬੀਆਂ ਤੇ ਅੰਦਰੋ ਖਫਾ ਹੋ ਗਈ । ਉਸਦੀ ਲਾਈ ਐਮਰਜੈਂਸੀ ਵੇਲੇ ਸਿਰਫ ਸਿੱਖ ਲੋਕ ਹੀ ਬਗਾਵਤ ਦੀ ਸੁਰ 'ਚ ਰਹੇ। ਸਾਡਾ ਅੰਦਾਜਾ ਹੈ ਕਿ ਲਗ-ਪਗ ਉਨਾਂ ਦਿਨਾਂ 'ਚ ਜਾਂ ਜਰਾ ਕੁ ਮਗਰੋਂ ਪੰਜਾਬੀਆਂ ਨੂੰ ਟਿਕਾਣੇ ਰੱਖਣ ਖਾਤਰ ਇਕ ਗੁਪਤ ਖੁਫੀਆ ਅਜੈਂਸੀ ਜਿਸਨੂੰ 'ਤੀਸਰੀ ਅਜੈਂਸੀ' ਕਿਹਾ ਜਾਂਦਾ ਹੈ ਦਾ ਗਠਨ ਕੀਤਾ ਗਿਆ । ਉਸ ਤੋਂ ਜਲਦੀ ਹੀ ਮਗਰੋਂ ਹਰਮੰਦਰ ਸਾਹਿਬ ਦੇ ਹਮਲੇ ਤੇ ਸਿਖਾਂ ਬਗਾਵਤ ਕਰ ਦਿਤੀ ਜਿਸ ਕਰਕੇ 'ਤੀਸਰੀ ਅਜੈਂਸੀ' ਦੀ ਅਹਿਮੀਅਤ ਹੋਰ ਵੱਧ ਗਈ।
ਪੰਜਾਬ 'ਚ ਸਿਖਿਆ ਦੀ ਬਰਬਾਦੀ ਦਾ ਕਾਰਨ ਵੀ ਇਹੋ ਤੀਸਰੀ ਅਜੈਂਸੀ ਹੀ ਬਣਦੀ ਹੈ। ਕਿਹਾ ਜਾਂਦਾ ਹੈ ਕਿ ਇਸ ਅਜੈਂਸੀ ਦੀ ਸੋਚ ਹੈ ਕਿ :
ਕਿਉਂਕੀ ਪੰਜਾਬ ਵਿਚਲਾ ਗਰੀਬ ਤਬਕਾ ਜਿਆਦਾ ਅਖੌਤੀ ਸ਼ੂਦਰ ਲੋਕਾਂ ਤੋਂ ਹੈ, ਲਗਪਗ 95% ਹੀ। ਸਰਕਾਰ ਦੀ ਸੋਚ ਹੈ ਕਿ ਜੇ ਪੰਜਾਬ ਅੰਦਰਲੇ ਸ਼ੂਦਰ ਨੂੰ ਤੁਸੀਂ ਪੜਾ ਦਿਓਗੇ ਤਾਂ ਉੁਹ ਹਿੰਦੂ ਧਰਮ ਅੰਦਰ ਜੋ ਸ਼ੂਦਰ ਨੂੰ ਦਰਜਾ ਦਿਤਾ ਗਿਆ ਹੈ ਨੂੰ ਵੇਖ ਕੇ ਬ੍ਰਾਹਮਣੀ ਮੱਤ ਨੂੰ ਨਫਰਤ ਕਰਨ ਲਗਦਾ ਹੈ ਤੇ ਸਿੱਖ ਧਰਮ 'ਚ ਪ੍ਰਪੱਕ ਹੋ ਜਾਂਦਾ ਹੈ। ਇਹੀ ਕਾਰਨ ਹੈ ਪੰਜਾਬ ਦੇ ਅਖੌਤੀ ਸ਼ੂਦਰ ਪੜ ਲਿਖ ਕੇ ਆਪਣੇ ਬੱਚਿਆਂ ਦੇ ਨਾਵਾਂ ਨਾਲ ਸਿੰਘ ਜਾਂ ਕੌਰ ਲਾਉਣਾ ਸ਼ੁਰੂ ਕਰ ਦਿੰਦੇ ਹਨ। ਫਿਰ ਪਿੱਛੇ ਜੋ ਬਗਾਵਤ ਉਠੀ ਸੀ ਉਸ ਵਿਚ ਵੀ ਜਿਆਦਾ ਇਸੇ ਤਬਕੇ ਦੇ ਲੋਕ ਸਨ, ਪਰ ਜਿਹੜੇ ਥੋੜਾ ਬਹੁਤ ਪੜੇ ਲਿਖੇ ਸਨ। ਤੀਸਰੀ ਅਜੈਂਸੀ ਦੀ ਸੋਚ ਹੈ ਕਿ ਪੜ ਲਿਖ ਕੇ ਇਨ੍ਹਾਂ ਲੋਕਾਂ ਨੇ ਆਪਣਾ ਹੱਕ ਮੰਗ ਹੀ ਲੈਣਾ ਹੈ।
ਇਹੀ ਕਾਰਨ ਹੈ ਪੰਜਾਬ 'ਚ ਸਿਖਿਆ ਦੇ ਮਹਿਕਮੇ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰ ਦਿਤਾ ਗਿਆ ਹੈ। ਕਿਉਂਕਿ ਇਹ ਗਰੀਬ ਤੇ ਅਖੌਤੀ ਸ਼ੂਦਰ ਹੀ ਹੈ ਜੋ ਸਰਕਾਰੀ ਸਕੂਲ 'ਚ ਜਾਂਦਾ ਹੈ। ਬਾਕੀ ਲੋਕ ਆਪਣੇ ਬੱਚੇ  ਨੂੰ  ਪ੍ਰਾਈਵੇਟ ਸਕੂਲਾਂ 'ਚ ਭੇਜਦੇ ਨੇ। ਅੱਜ ਪੰਜਾਬ ਦੇ ਸਕੂਲ ਟੀਚਰ ਤੇਂ ਸੱਖਣੇ ਹਨ। 48000 ਪੋਸਟਾਂ ਤੇ ਟੀਚਰ ਲਾਏ ਹੀ ਨਹੀਂ ਗਏ ਜਿਨਾਂ ਚੋਂ 26000 ਪੋਸਟਾਂ ਹੀ ਖਤਮ ਕਰ ਦਿਤੀਆਂ ਗਈਆਂ ਹਨ। ਕੁਦਰਤੀ ਹੈ ਜੇ ਟੀਚਰ ਹੀ ਨਹੀਂ, ਬਲੈਕ ਬੋਰਡ ਹੀ ਨਹੀਂ ਤਾਂ ਬੱਚਿਆਂ ਸੁਆਹ ਪੜਨਾ ਹੈ। ਸਰਕਾਰੀ ਸਕੂਲਾਂ ਦੇ ਪਾਸ ਨਤੀਜੇ ਸਿਰਫ 30% ਦੇ ਨੇੜੇ ਤੇੜੇ ਹਨ। ਜਦ ਕਿ ਪ੍ਰਾਈਵੇਟ ਸਕੂਲ 98% ਰਿਸੱਲਟ ਦੇ ਰਹੇ ਹਨ। ਸਿਖਿਆ ਤੇ ਸਿਰਫ 2.75% ਖਰਚ ਕੀਤੇ ਜਾ ਰਹੇ ਹਨ ਜਦ ਕਿ ਤਰੱਕੀਸ਼ੀਲ ਮੁਲਕ ਆਪਣੇ ਜੀ ਐਨ ਪੀ ਦਾ 10% ਤਕ ਲਾ ਦਿੰਦੇ ਨੇ।
ਐਨੀ ਬਰਬਾਦੀ ਹੋਣ ਦੇ ਬਾਵਜੂਦ ਪੰਜਾਬ ਦਾ ਟੀਚਰ ਚੁੱਪ ਹੈ ਕਦੀ ਕਿਤੇ ਸ਼ੋਰ ਨਹੀਂ ਕਰਦਾ ਲੇਖ ਨਹੀਂ ਲਿਖਦਾ। ਟੀਚਰਾਂ ਦੀ ਯੂਨੀਅਨ ਦੇ ਲੀਡਰਾਂ ਤੇ ਥਰਡ ਅਜੈਂਸੀ ਨੇ ਹੱਥ ਸਾਫ ਕਰ ਦਿਤਾ ਹੈ। ਅਧਿਆਪਕਾਂ ਦੀ ਜਿਹੜੀ ਥੋੜੀ ਬਹੁਤ ਨਫਰੀ ਬਚੀ ਹੈ ਉਨਾਂ ਕੋਲੋ ਵੀ ਅਲੱਗ ਅਲੱਗ ਕਿਸਮ ਦੇ ਗੈਰ ਸਿਖਿਅਕ ਕੰਮ ਲਏ ਜਾ ਰਹੇ ਹਨ। ਕਦੀ ਕੋਈ ਸਰਵੇ ਕਦੀ ਮਰਦਮ ਸ਼ੁਮਾਰੀ ਕਦੀ ਵੋਟਾਂ ਦਾ ਕੰਮ। ਟੀਚਰ ਨੂੰ ਕੁਲੀ ਬਣਾ ਦਿਤਾ ਗਿਆ ਹੈ।
ਉਹ ਪੰਜਾਬ ਜੋ ਕਿਸੇ ਵੇਲੇ ਸਿਖਿਆ ਦੇ ਖੇਤਰ ਵਿਚ ਭਾਰਤ ਵਿਚ ਮੋਹਰੀ ਸੀ ਅੱਜ 16 ਨੰਬਰ ਤੇ ਹੈ। ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਹਿਮਾਚਲ ਤੇ ਉਤਰਾਂਚਲ ਜਿਹੇ ਪਹਾੜੀ ਸੂਬੇ ਵੀ ਪੰਜਾਬ ਤੋਂ ਅੱਗੇ ਜਾ ਚੁੱਕੇ ਹਨ ਜਿਥੇ ਸਕੂਲ ਜਾਣ ਲਈ ਦੁਰਗਮ ਰਸਤਿਆਂ ਥਾਣੀ ਮੀਲਾਂ ਤਕ ਪੈਦਲ ਚਲਣਾ ਪੈਂਦਾ ਹੈ।
ਜਿਥੋਂ ਤਕ ਮਰਦਾਂ ਦੀ ਸਾਖਰਤਾ ਦਾ ਸਬੰਧ ਹੈ ਅੱਜ ਰਾਜਸਥਾਨ, ਹਰਿਆਣਾ, ਉੜੀਸਾ, ਸਿਕਮ ਆਦਿ ਵੀ ਪੰਜਾਬ ਤੋਂ ਅੱਗੇ ਲੰਘ ਚੁੱਕੇ ਹਨ ਪੰਜਾਬ 25ਵੇਂ ਸਥਾਨ ਤੇ ਡਿੱਗ ਚੁੱਕਾ ਹੈ।
ਦੁਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਅਕਾਲੀ ਦਲ ਦੇ ਰਾਜ ਵੇਲੇ ਸਿਖਿਆ ਪੱਖੋ ਪੰਜਾਬ ਨੂੰ ਹੋਰ ਕੰਗਾਲ ਕਰ ਦਿਤਾ ਗਿਆ ਕਿਉਂਕਿ ਕੇਂਦਰ ਨੇ ਆਰ ਐਸ ਐਸ ਰਾਂਹੀ ਪਾਰਟੀ ਮੁਖੀ ਨੂੰ ਆਪਣੀ ਬੁਕਲ ਵਿਚ ਲੈ ਲਿਆ ਹੋਇਆ ਹੈ।


ਅਮੀਰ ਹੁਕਮਰਾਨ ਨਹੀ ਚਾਹੁੰਦਾ
ਕਿ ਗਰੀਬ ਲੋਕ ਪੜ੍ਹ ਲਿਖ ਜਾਣ

ਡਾ. ਟੀ.ਆਰ. ਸ਼ਰਮਾ
#6-14 ਸਾਲ ਦੀ ਉਮਰ ਜੁੱਟ ਦੇ ਬੱਚਿਆਂ ਲਈ ਲਾਜਮੀ, ਮੁਫਤ ਐਲੀਮੈਂਟਰੀ ਸਿੱਖਿਆ ਦਾ ਬਿੱਲ 2004 ਵਿੱਚ ਪਾਸ ਹੋ ਗਿਆ ਸੀ ਪਰ ਇਸ ਦੀ ਅਗਲੀ ਪ੍ਰਕਿਰਿਆ ਦਾ ਬਿੱਲ ਸਰਕਾਰ ਅਜੇ ਤੱਕ ਸੰਸਦ ਵਿੱਚ ਨਹੀਂ ਲਿਆਈ ਕਿਉਂਕਿ ਇਸ ਦਾ ਲਾਭ ਕੇਵਲ ਗਰੀਬਾਂ ਨੂੰ ਹੀ ਹੋਣਾ ਹੈ। ਪਤਵੰਤਿਆਂ ਜਾਂ ਅਮੀਰਾਂ ਨੂੰ ਨਹੀਂ । ਕੇਂਦਰੀ ਸਿੱਖਿਆ ਸਲਾਹਕਾਰ ਕਮੇਟੀ ਸਾਂਝਾ ਸਕੂਲ ਪ੍ਰਣਾਲੀ ਦੀ ਸਿਫਾਰਿਸ਼ 2005 ਵਿੱਚ ਹੀ ਕਰ ਚੁੱਕੀ ਹੈ, ਕੁਠਾਰੀ ਸਿੱਖਿਆ ਕਮਿਸ਼ਨ ਨੇ ਇਸ ਦੀ ਸਿਫਾਰਿਸ਼ 1966 'ਚ ਕੀਤੀ ਸੀ ਪਰ ਅੱਜ ਤੱਕ ਸਰਕਾਰ ਇਸ ਸਬੰਧ ਵਿੱਚ ਸੰਸਦ ਵਿੱਚ ਬਿੱਲ ਨਹੀਂ ਲਿਆਈ ਕਿਉਂਕਿ ਪ੍ਰਣਾਲੀ ਦਾ ਲਾਭ ਪਤਵੰਤੇ ਵਰਗ ਨੂੰ ਨਹੀਂ ਹੈ।
ਸਾਰੀ ਸੰਸਦ ਅਮੀਰਾਂ ਜਾਂ ਅਪਰਾਧੀਆਂ ਦੀ ਬਣੀ ਹੋਈ ਹੈ, ਰਾਜ ਸਭਾ ਵਿੱਚ ਸਾਰੇ ਦੇ ਸਾਰੇ ਮੈਂਬਰ ਅਮੀਰ ਅਤੇ ਪੜ੍ਹੇ ਲਿਖੇ ਬਸ਼ਰ ਹਨ। ਗਰੀਬਾਂ ਬਾਰੇ ਕੋਈ ਨਹੀਂ ਸੋਚ ਰਿਹਾ। ਗਰੀਬਾਂ ਦੀ ਕੋਈ ਰਾਇ ਹੈ, ਉਨ੍ਹਾਂ ਦੀ ਰਾਇ ਪੈਸੇ ਦੇ ਕੇ ਬਣਾਈ ਜਾਂਦੀ ਹੈ ਜੇ ਰਾਇਦ ਬਣਾਉਣ ਵਾਲਿਆਂ ਦਾ ਹੱਕ ਵਿੱਚ ਹੀ ਹੁੰਦੀ ਹੈ। ਗਰੀਬ ਬੰਦਾ ਹੀ, ਜਾਨ ਗਿਲਬਰਥ ਦੇ ਕਥਨ ਅਨੁਸਾਰ ਅਨਪੜ੍ਹ ਹੁੰਦਾ ਹੈ ਅਤੇ ਅਨਪੜ੍ਹ ਹੀ ਗਰੀਬ ਹੁੰਦਾ ਹੈ। ਇਸੇ ਤਰ੍ਹਾਂ ਗਰੀਬ ਹੀ ਅਪਰਾਧੀ ਹੁੰਦਾ ਹੈ, ਜੇਲ੍ਹਾਂ ਗਰੀਬਾਂ ਨਾਲ ਹੀ ਭਰੀਆਂ ਪਈਆਂ ਹਨ, ਹਾਲਾਂਕਿ ਅਪਰਾਧ ਤਾਂ ਅਮੀਰ ਜਾਂ ਅਮੀਰਾਂ ਦੇ ਸਾਹਬਜ਼ਾਦੇ ਹੀ ਕਰਦੇ ਹਨ। ਕਚਹਿਰੀਆਂ ਗਵਾਹੀਆਂ ਖਰੀਦ ਲੈਂਦੇ ਹਨ, ਗਰੀਬ ਮਰਤਾ ਕਿਆ ਨਾ ਕਰਤਾ, ਵਿੱਕ ਜਾਂਦਾ ਹੈ, ਅਮੀਰ ਬੇਗੁਨਾਹ ਸਾਬਤ ਕਰ ਦਿੱਤਾ ਜਾਂਦੈ, ਸਜਾ ਗਰੀਬ ਨੂੰ ਹੀ ਭੋਗਣੀ ਪੈਂਦੀ ਹੈ।
ਪੰਜਾਬ ਵਿੱਚ ਹੁਣੇ ਜਿਹੇ ਮਿਡਲ, ਮੈਟ੍ਰਿਕ ਅਤੇ +2 ਦੇ ਨਤੀਜੇ ਘੋਸ਼ਤ ਕੀਤੇ ਗਏ ਹਨ। ਤਕਰੀਬਨ 3 ਲੱਖ ਬੱਚੇ ਫੇਲ੍ਹ ਹੋਏ ਹਨ, ਇਨ੍ਹਾਂ 'ਚ 95% ਸਰਕਾਰੀ ਸਕੂਲਾਂ ਦੇ ਹਨ ਜੋ ਗਰੀਬ ਹਨ। ਗੈਰ ਸਰਕਾਰੀ ਸਕੂਲਾਂ ਦਾ ਨਤੀਜਾ 95 - 98% ਹੈ ਜਦੋਂ ਕਿ ਸਰਕਾਰੀ ਸਕੂਲਾਂ ਦਾ ਨਤੀਜਾ 30 - 35% ਤੋਂ ਵੀ ਨੀਵਾਂ ਹੈ। ਬੇਸ਼ੁਮਾਰ ਸਰਕਾਰੀ ਸਕੂਲਾਂ ਵਿੱਚ ਇਕ ਵੀ ਬੱਚਾ ਪਾਸ ਨਹੀਂ ਹੋਇਆ। ਇਹ ਸਿਲਸਿਲਾ ਕਈ ਵਰ੍ਹਿਆਂ ਤੋਂ ਚਲਿਆ ਆ ਰਿਹਾ ਹੈ। ਪਰ ਮਜਾਲ ਹੈ ਕਿ ਇਸ ਧੱਕੇਸ਼ਾਹੀ ਦੇ ਵਿਰੁੱਧ ਕੋਈ ਵੀ ਮੂੰਹ ਖੁਲੇ। ਜਿਵੇਂ ਪਹਿਲੋਂ ਲਿਖਿਆ ਗਿਆ ਹੈ ਸ਼ਕਤੀ ਪਤਵੰਤੇ ਵਰਗਾਂ ਕੋਲ ਹੈ, ਉਨ੍ਹਾਂ ਦੇ ਬੱਚੇ ਪਾਸ ਹਨ ਕਿਉਂਕਿ ਉਹ ਚੰਗੇ ਸਕੂਲਾਂ ਵਿੱਚ ਪੜ੍ਹਦੇ ਹਨ।
ਭਾਰਤ ਵਿੱਚ ਗਰੀਬਾਂ ਲਈ ਨਾ ਸਿੱਖਿਆ ਹੈ, ਨਾ ਨੌਕਰੀ ਹੈ, ਨਾ ਇਨਸਾਫ ਹੈ ਕਿਉਂਕਿ ਉਹ ਗਰੀਬ ਹਨ, ਸ਼ਕਤੀਹੀਨ ਹਨ, ਬੇਜੁਬਾਨ ਹਨ। ਹਾਲਾਂਕਿ ਉਨ੍ਹਾਂ ਨੂੰ ਹੋਰਨਾਂ ਵਰਗਾਂ ਨਾਲੋਂ ਸਿੱਖਿਆ, ਇਲਾਜ ਅਤੇ ਰੁਜਗਾਰ ਦੀ ਜਿਆਦਾ ਲੋੜ ਹੈ। ਕਿਉਂਕਿ ਸਰਕਾਰਾਂ ਅਮੀਰਾਂ ਦੀਆਂ ਹਨ, ਪਤਵੰਤੇ ਵਰਗਾਂ ਦੀਆਂ ਹਨ, ਇਸ ਦੀ ਉਹ ਪਤਵੰਤੇ ਵਰਗਾਂ ਦਾ ਹੀ ਹਿੱਤ ਵੇਖਦੀਆਂ ਹਨ। ਸਰਕਾਰਾਂ ਦੇ ਨਾਅਰੇ ਗਰੀਬਾਂ ਦੇ ਹੱਕ ਵਿਚੱ ਹੁੰਦੇ ਹਨ ਪਰ ਸਰਕਾਰਾਂ ਦੇ ਕੰਮ ਸਾਰੇ ਦੇ ਸਾਰੇ ਅਮੀਰਾਂ ਦੇ ਹੱਕ ਵਿੱਚ ਹੁੰਦੇ ਹਨ।
ਗਰੀਬਾਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਤੋਂ ਵਾਂਝਿਆ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣਾ ਅਧਿਕਾਰ ਨਾ ਮੰਗਣ, ਉਹ ਸ਼ਕਤੀਸ਼ਾਲੀ ਨਾ ਹੋ ਜਾਣ, ਉਨ੍ਹਾਂ ਦਾ ਪੇਟ ਭਰੇਗਾ ਤਾਂ ਉਹ ਆਪਣੇ ਹੱਕ ਮੰਗਣਗੇ। ਉਨ੍ਹਾਂ ਨੂੰ ਸਿੱਖਿਆ ਮਿਲੇਗੀ ਤਾਂ ਉਹ ਹੱਕਾਂ ਬਾਰੇ ਸੁਚੇਤ ਹੋ ਜਾਣਗੇ। ਸਾਡੀ ਸਰਕਾਰ ਵੀ ਅੰਗਰੇਜੀ ਸਰਕਾਰ ਵਾਲੀਆਂ ਨੀਤੀਆਂ ਤੇ ਹੀ ਅਮਲ ਕਰ ਰਹੀ ਹੈ।
ਪੰਜਾਬ ਦੀ ਸਰਕਾਰ ਤਾਂ ਸਰਕਾਰੀ ਸਕੂਲਾਂ ਦੀ ਦੁਸ਼ਮਣ ਹੈ। ਸਰਕਾਰ ਨੇ 26000 ਟੀਚਰ ਪੋਸ਼ਟਾਂ ਰੱਦ ਕਰ ਦਿੱਤੀਆਂ ਹਨ, ਤਕਰੀਬਨ 22000 ਅਸਾਮੀਆਂ ਖਾਲੀ ਪਈਆਂ ਹਨ, ਟੀਚਰਾਂ ਤੋਂ ਸਖਣੇ ਹਜਾਰਾਂ ਹੀ ਸਕੂਲ ਬੰਦ ਪਏ ਹਨ। ਸਿੱਖਿਆ ਦੇ ਮਿਆਰ ਹੇਠਾਂ ਜਮੀਨ 'ਤੇ ਆ ਲੱਗੇ ਹਨ, ਟੀਚਰਾਂ ਨੇ ਪੜ੍ਹਾਉਣਾ ਹੀ ਬੰਦ ਕਰ ਦਿੱਤਾ ਹੈ, ਪਰ ਸਰਕਾਰ ਦੇ ਭਾਣੇ ਜਿਵੇਂ ਕੁਝ ਹੋਇਆ ਹੀ ਨਹੀਂ, 3 ਲੱਖ ਬੱਚੇ ਫੇਲ੍ਹ ਹੋ ਗਏ ਹਨ, ਕਿਹਾ ਜਾ ਰਿਹਾ ਹੈ ਕਿ ਦੇਸ਼ ੱਉਨਤੀ ਕਰ ਰਿਹਾ ਹੈ ਅਤੇ 2020 ਤੱਕ ਵਿਸ਼ਵ ਤਾਕਤ ਬਣ ਜਾਵੇਗਾ। ਜੇ ਕੇਵਲ ਗਰੀਬਾਂ ਦੀ ਸਿੱਖਿਆ ਦੀ ਹੀ ਗੱਲ ਕਰੀਏ ਕਿਉਂਕਿ ਸਿੱਖਿਆ ਹੀ ਮਨੁੱਖ ਦੇ ਵਿਕਾਸ ਦਾ ਜ਼ੋਰਦਾਰ ਸਾਧਨ ਹੈ ਤਾਂ ਕੁਝ ਸਰਵੇਖਣ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਦੇ ਹਨ:
ਨੈਸ਼ਨਲ ਸੈਂਪਲ ਸਰਵੇ 2000- 01 ਦੱਸਦਾ ਹੈ 10 ਬੱਚਿਆਂ ਵਿਚੋਂ ਜਿਹੜੇ ਪਹਿਲੀ ਵਿੱਚ ਦਾਖਲ ਹੁੰਦੇ ਹਨ ਕੇਵਲ 3 ਦਸਵੀਂ ਤੱਕ ਪਹੁੰਚਦੇ ਹਨ, 7 ਜਾਂ 8 ਰਸਤੇ ਵਿੱਚ ਹੀ ਝੜ ਜਾਂਦੇ ਹਨ, ਡਰਾਪ ਕਰਨ ਵਾਲੇ ਬੱਚੇ ਪੇਂਡੂ ਹਨ ਜਾਂ ਗਰੀਬ ਹਨ ਜਿਨ੍ਹਾਂ ਦੇ ਸਰਕਾਰੀ ਸਕੂਲ ਹਰ ਤਰ੍ਹਾਂ ਨਾਲ ਘਟੀਆ ਹਨ।
ਪੰਜਾਬ ਸਰਕਾਰ ਦਾ ਸਰਵੇਖਣ (ਇੰਡੀਅਨ ਐਕਸਪ੍ਰੈਸ 11-06-06) ਦੱਸਦਾ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦੂਜੀ ਤੋਂ ਪੰਜਵੀਂ ਜਮਾਤ ਵਿੱਚ 30% ਬੱਚੇ ਨਾ ਲਿਖ ਸਕਦੇ ਹਨ, ਨਾ ਪੜ੍ਹ ਸਕਦੇ ਹਨ, ਉਹ ਨਿਰਖਰ ਹੀ ਸਕੂਲ ਆਉਂਦੇ ਹਨ ਅਤੇ ਨਿਰਖਰ ਹੀ ਸਕੂਲ ਛੱਡ ਜਾਂਦੇ ਹਨ। ਇਕ ਅਧਿਐਨ ਇਹ ਵੀ ਦੱਸਦਾ ਹੈ ਕਿ ਪਹਿਲੀ, ਦੂਜੀ ਜਮਾਤ ਦੇ ਕੇਵਲ 30% ਬੱਚੇ ਇਕ ਅੰਕ ਵਾਲੀਆਂ ਦੋ ਰਕਮਾਂ ਦਾ ਸਹੀ ਜੋੜ ਕਰ ਸਕਦੇ ਹਨ, 70% ਬੱਚਿਆਂ ਨੂੰ ਜੋੜ ਕਰਨਾ ਵੀ ਨਹੀਂ ਆਉਂਦਾ।
ਅਸੰਖ ਸਰਕਾਰੀ ਸਕੂਲਾਂ ਦੇ ਮਿਡਲ, ਮੈਟ੍ਰਿਕ ਅਤੇ +2 ਸਕੂਲਾਂ ਦੇ ਨਤੀਜੇ ਸਿਫਰ ਪ੍ਰਤੀਸ਼ਤ ਹਨ, ਸੈਂਕੜੇ ਸਕੂਲਾਂ ਦੇ ਨਤੀਜੇ 20% ਤੋਂ ਵੀ ਨੀਵੇਂ ਹਨ।
ਅਜਾਦੀ ਤੋਂ ਬਾਅਦ ਦੇ 59 ਵਰ੍ਹਿਆਂ ਦੇ ਯਤਨਾਂ ਤੋਂ ਬਾਅਦ ਵੀ 630 ਲੱਖ ਬੱਚੇ ਅਜੇ ਸਕੂਲਾਂ ਤੋਂ ਬਾਹਰ ਹਨ, ਇਹ ਕੇਵਲ ਉਹ ਬੱਚੇ ਹਨ ਜੋ ਗਰੀਬ ਹਨ। ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਨੂੰ ਬੁਨਿਆਦੀ ਅਧਿਕਾਰ ਤਾਂ ਦਿਤਾ ਗਿਆ ਹੈ ਪਰ ਗਰੀਬਾਂ ਅਤੇ ਅਮੀਰਾਂ ਨੂੰ ਸਿੱਖਿਆ ਦੇ ਇਕਸਾਰ ਮੌਕੇ ਨਹੀਂ ਦਿੱਤੇ ਜਾਂਦੇ, ਮੁਫਤ ਸਿੱਖਿਆ ਨਿਕੰਮੀ ਹੀ ਨਹੀਂ, ਗਲਤ ਵੀ ਹੈ, ਮਾੜੀ ਵੀ ਹੈ ਅਤੇ ਮਿਲਦੀ ਵੀ ਕਦੇ ਕਦੇ ਅਤੇ ਕਿਤੇ ਕਿਤੇ ਹੀ।
ਬੁਨਿਆਦੀ ਸਿੱਖਿਆ ਨਾਲ ਸਬੰਧਤ ਬਿੱਲ ਅਧੂਰਾ ਹੈ, ਇਸ 'ਚ ਸਰਕਾਰ ਨੂੰ ਇਹ ਨਹੀਂ ਕਿਹਾ ਗਿਆ ਹਕਿ ਉਹ ਸਿੱਖਿਆ ਲਈ ਬਜਟ ਦਾ ਪ੍ਰਬੰਧ ਕਰੇ, ਜਵਾਬਦੇਹੀ ਕੇਵਲ ਵਿਦਿਆਰਥੀਆਂ, ਟੀਚਰਾਂ ਅਤੇ ਮਾਪਿਆਂ ਦੀ ਹੀ ਰੇਖਾਂਕਤ ਕੀਤੀ ਗਈ ਹੈ। ਜਿਹੜੀ ਸਰਕਾਰ ਚੰਗੀ ਬੁਨਿਆਦੀ ਸਿੱਖਿਆ ਨਹੀਂ ਦਿੰਦੀ ਉਸ ਨੂੰ ਸਜਾ ਦੇਣ ਦਾ ਬਿੱਲ ਵਿੱਚ ਕੋਈ ਪ੍ਰਾਵਧਾਨ ਨਹੀਂ ਹੈ।
ਸਿੱਖਿਆ ਦਾ ਬਜਟ ਦਿਨੋਂ ਦਿਨ ਘੱਟ ਰਿਹਾ ਹੈ। 1989 'ਚ 4.4% ਸੀ ਅਤੇ 1989- 99 ਵਿੱਚ 2 75% ਹੀ ਰਹਿ ਗਿਆ ਸੀ। ਉੱਨਤ ਦੇਸ਼ 8 -10% ਜੀ ਐਨ ਪੀ ਸਿੱਖਿਆ 'ਤੇ ਖਰਚ ਰਹੇ ਹਨ।
ਸਰਕਾਰੀ ਸਕੂਲਾਂ 'ਚ ਭੌਤਿਕ ਸਹੂਲਤਾਂ ਨਾਂਹ ਦੇ ਬਰਾਬਰ ਹਨ। ਪਬਲਿਕ ਰਿਪੋਰਟ ਆਨ ਬੇਸਿਕ ਐਜੂਕੇਸ਼ਨ (ਪ੍ਰੋਬ 1999) ਵਿੱਚ ਕਿਹਾ ਗਿਆ ਹੈ ਕਿ 89% ਸਕੁਲਾਂ 'ਚ ਟਾਇਲਿਟਸ ਨਹੀਂ ਹਨ, 29% ਸਕੂਲਾਂ ਵਿੱਚ ਬਲੈਕ ਬੋਰਡ ਵੀ ਨਹੀਂ ਹਨ, 59% ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ, 80% ਸਕੂਲਾਂ ਵਿੱਚ ਕੋਈ ਲਾਇਬਰੇਰੀ ਨਹੀਂ ਹੈ। ਸਰਕਾਰ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਦੋ ਦੋ ਕਮਰੇ ਅਤੇ ਦੋ ਦੋ ਟੀਚਰ ਵੀ ਨਹੀਂ ਦੇ ਸਕੀ।
ਵਿਸ਼ਵ ਬੈਂਕ ਅਤੇ ਹਾਰਵਰਡ ਯੂਨੀਵਰਸਿਟੀ ਦੀ ਰਿਪੋਰਟ ਦੱਸਦੀ ਹੈ ਕਿ 25% ਟੀਚਰ ਸਕੂਲ ਨਹੀ ਜਾਂਦੇ, ਜਿਹੜੇ ਜਾਂਦੇ ਹਨ ਉਨ੍ਹਾਂ 'ਚੋ 50% ਜਮਾਤਾਂ ਨਹੀਂ ਲੈਂਦੇ।
ਪੰਜਾਬ ਦੇ ਪ੍ਰਾਇਮਰੀ ਸਕੂਲਾਂ 'ਚ 15570 ਅਸਾਮੀਆਂ ਅਤੇ ਸੈਕੰਡਰੀ ਸਰਕਾਰੀ ਸਕੂਲਾਂ ਵਿੱਚ 17000 ਅਸਾਮੀਆਂ ਖਾਲੀ ਪਈਆਂ ਹਨ, 80 ਪ੍ਰਤੀਸ਼ਤ ਸਕੂਲਾਂ ਕੋਲ ਮੁਖੀ ਹੀ ਨਹੀਂ ਹਨ। ਏਸ਼ੀਆ ਦੇ 14 ਦੇਸ਼ਾਂ ਦੀ ਰਿਪੋਰਟ ਦੱਸਦੀ ਹੈ ਕਿ 'ਵਿਦਿਅਕ ਯਤਨਾਂ ਦੇ ਸਰਵੇਖਣ' ਵਿੱਚ ਭਾਰਤ ਦਾ ਨੰਬਰ 9 ਹੈ, ਭਾਰਤ ਬੰਗਲਾਦੇਸ਼, ਕੰਬੋਡੀਆ ਅਤੇ ਸ੍ਰੀਲੰਕਾ ਤੋਂ ਵੀ ਪਿੱਛੇ ਹੈ ਸਰਕਾਰੀ ਬੱਚਿਆਂ ਲਈ ਚੰਗੇ ਸਕੂਲਾਂ ਦੀ ਘਾਟ ਨਹੀ ਹੈ। ਬਹੁਤੀਆਂ ਰਾਜ ਸਰਕਾਰਾਂ ਸਿੱਖਿਆ ਦਾ ਨਿਜੀਕਰਨ ਕਰ ਰਹੀਆਂ ਹਨ ਤਾਂ ਜੋ ਉਹ ਸਿੱਖਿਆ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਣ। ਇਹ ਕਦਮ ਗਰੀਬ ਬੱਚਿਆਂ ਲਈ ਹੋਰ ਵੀ ਘਾਤਕ ਸਿੱਧ ਹੋਵੇਗਾ।
ਨਾਲਿਜ ਕਮਿਸ਼ਨ ਦੇ ਚੇਅਰਮੈਨ ਡਾ.ਸੈਮ ਪੈਤਰੋਦਾ ਦਾ ਸੁਝਾਵ ਹੈ ਕਿ ਸਮੁੱਚੀ 2% ਸਿੱਖਿਆ ਸੈਸੋ ਵਜੋਂ ਇੱਕਠੇ ਹੋਏ 5000 ਕਰੋੜ ਰੁਪਏ ਐਲੀਮੈਂਟਰੀ ਸਿੱਖਿਆ 'ਤੇ ਖਰਚ ਹੋਣੇ ਚਾਹੀਦੇ ਹਨ ਤਾਂ ਜੋ ਦੇਸ਼ ਵਿੱਚ ਮੁਢਲੀ ਸਿੱਖਿਆ ਦੇ ਆਧਾਰ ਨੂੰ ਚੋੜਾ ਕੀਤਾ ਜਾ ਸਕੇ। ਉਨ੍ਹਾਂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਯੂਨੀਵਰਸਿਟੀਆਂ ਲਈ ਨਿਰਧਾਰਤ ਕੀਤੀਆਂ ਰਕਮਾਂ ਵੀ ਐਲੀਮੈਂਟਰੀ ਸਿੱਖਿਆ ਵੱਲ ਨੂੰ ਮੋੜ ਦੇਣੀਆਂ ਚਾਹੀਦੀਆਂ ਹਨ ਜਦੋਂ ਤੱਕ ਸਕੂਲੀ ਸਿੱਖਿਆ ਮਜਬੂਤ ਨਹੀਂ ਹੁੰਦੀ ਅਤੇ ਇਸ ਦਾ ਆਧਾਰ ਚੋੜਾ ਨਹੀਂ ਹੁੰਦਾ, ਉਚੇਰੀ ਸਿੱਖਿਆ ਵਿਸ਼ਵ ਪੱਧਰ ਦੀ ਸਿੱਖਿਆ ਵਰਗੀ ਨਹੀਂ ਬਣਾਈ ਜਾ ਸਕਦੀ। ਕਮਜੋਰ ਨੀਹਾਂ 'ਤੇ ਚੁਬਾਰੇ ਨਹੀਂ ਪਾਏ ਜਾ ਸਕਦੇ।
ਇਹ ਧਾਰਨਾ ਸਰਾਸਰ ਗਲਤ ਹੈ ਕਿ ਪੇਂਡੂ ਅਤੇ ਗਰੀਬ ਬੱਚੇ ਨਾਲਾਇਕ ਹੁੰਦੇ ਹਨ, ਉਨ੍ਹਾਂ ਦੀ ਯੋਗਤਾ ਅਤੇ ਪ੍ਰਤਿਭਾ ਦਾ ਪਤਾ ਤਾਂ ਲੱਗੇਗਾ ਜਦੋਂ ਉਨ੍ਹਾਂ ਨੂੰ ਵੀ ਚੰਗੇ ਸਕੂਲ ਦਿੱਤੇ ਜਾਂਣ।Ð
ਤੁਹਾਡੀ ਟਿੱਪਣੀ---





iek swijS qihq pMjwb dw ividAw FWcw qbwh kIqw igAw hY

kyNdr nhI cw@dw ik pMjwb dy dilq vidAw hwsl krn

24 jUn dI pMjwbI itRibaUn ivcoN lY ky fw .tI .Awr Srmw jI dw lyK hyTW Cwp rhy hW ijs ivc aunW ny srkwrI isiKAw pRxwlI dI qbwhI dw kwrn AmIr hukmrwn dI grIb pRqI byruKI d`isAw hY[ pr AsIN SrmW jI nwl sihmq nhI ikauik gvWF ihmwcl ivc dw hukmrwn ikhVw pMjwb qoN muKqilP hY[ EQoN dy dUr durwfy phwVI ielwikAW 'c b`cy pV rhy hn, pMjwbIAW qoN A`gy inkl gey hn[ gvWF rwjsQwn dw mrd swKrqw dr pMjwb qoN ikqy A`gy inkl igAw hY[ smJdy hW ik ijQoN qk pMjwb dI isiKAw dI mMdhwlI dw sbMD hY ieh pMjwb iKlwP swjS dw ih`sw hY Aqy id`lI dy ieSwry muqwibk jwx buJ ky isiKAw p`Ko pMjwb nUM brbwd kIqw jw irhw hY[
ivdvwn mMndy hn ik pMjwbI lok purwxI rUVIvwdI kdrW kImqW qy sMskwrW nUM iqAwgx leI J`t iqAwr ho jWdy hn jdoN aunW nUM koeI ivgAwnk ibhqrI dI Jlk idKweI jwvy qW [ iehI kwrn hY sdIAW qoN ieQy jwq pwq dw nPrqvwdI pRkop bwkI dy pRWqW qoN G`t irhw hY [ jdoN pMjwbIAW nUM KyqI bwVI dy ivigAwnk qrIky d`sy qW ienHW ny J`t aunHW nUM Apxw ilAw [ dUsry ikrswn Awpxy pRMprwvwdI KyqI sMdW, bIAW qy qrIikAW nUM iqAwgx leI iqAwr hI nhIN sI mwrksvwd dw PYlwA vI ieQy bhuq qyjI nwl hoieAw [ ieh gl Al`g hY ik pMjwb dw mwrksI dunIAW dy nvIn Drm dy mukwbly qy KVw ho igAw [ 19vI sdI dy AKIr 'c jdoN AMgryjW p`CmI qrj dI ividAw nUM pMjwb ivc pyS kIqw, qW pMjwb 'c iek dm ividAw dw ienklwb Aw igAw [ 1911 qoN 1921 dI mrdm SumwrI ivc pMjwb isiKAw p`Ko Bwrq dy mohrI sUibAW 'c Aw igAw[
Bwrq dy Awjwd huMdy swr hI pMjwbIAW ny pMjwb sUby dw nwhrw mwr idqw qy lMmI j`do jihd auprMq 1966 ivc sUbw qW bxw idqw igAw pr pRDwn mMqrI ieMdrw gWDI pMjwbIAW qy AMdro KPw ho geI [ ausdI lweI AYmrjYNsI vyly isrP is`K lok hI bgwvq dI sur 'c rhy[ swfw AMdwjw hY ik lg-pg aunW idnW 'c jW jrw ku mgroN pMjwbIAW nUM itkwxy r`Kx Kwqr iek gupq KuPIAw AjYNsI ijsnUM 'qIsrI AjYNsI' ikhw jWdw hY dw gTn kIqw igAw [ aus qoN jldI hI mgroN hrmMdr swihb dy hmly qy isKW bgwvq kr idqI ijs krky 'qIsrI AjYNsI' dI AihmIAq hor v`D geI[
pMjwb 'c isiKAw dI brbwdI dw kwrn vI ieho qIsrI AjYNsI hI bxdI hY[ ikhw jWdw hY ik ies AjYNsI dI soc hY ik :
ikauNkI pMjwb ivclw grIb qbkw ijAwdw AKOqI SUdr lokW qoN hY, lgpg 95% hI[ srkwr dI soc hY ik jy pMjwb AMdrly SUdr nUM qusIN pVw idEgy qW auuh ihMdU Drm AMdr jo SUdr nUM drjw idqw igAw hY nUM vyK ky bRwhmxI m`q nUM nPrq krn lgdw hY qy is`K Drm 'c pRp`k ho jWdw hY[ iehI kwrn hY pMjwb dy AKOqI SUdr pV ilK ky Awpxy b`icAW dy nwvW nwl isMG jW kOr lwauxw SurU kr idMdy hn[ iPr ip`Cy jo bgwvq auTI sI aus ivc vI ijAwdw iesy qbky dy lok sn, pr ijhVy QoVw bhuq pVy ilKy sn[ qIsrI AjYNsI dI soc hY ik pV ilK ky ienHW lokW ny Awpxw h`k mMg hI lYxw hY[
iehI kwrn hY pMjwb 'c isiKAw dy mihkmy nUM pUrI qrHW njr AMdwj kr idqw igAw hY[ ikauNik ieh grIb qy AKOqI SUdr hI hY jo srkwrI skUl 'c jWdw hY[ bwkI lok Awpxy b`cy L pRweIvyt skUlW 'c Byjdy ny[ A`j pMjwb dy skUl tIcr qyN s`Kxy hn[ 48000 postW qy tIcr lwey hI nhIN gey ijnW coN 26000 postW hI Kqm kr idqIAW geIAW hn[ kudrqI hY jy tIcr hI nhIN, blYk borf hI nhIN qW b`icAW suAwh pVnw hY[ srkwrI skUlW dy pws nqIjy isrP 30% dy nyVy qyVy hn[ jd ik pRweIvyt skUl 98% irs`lt dy rhy hn[ isiKAw qy isrP 2.75% Krc kIqy jw rhy hn jd ik qr`kISIl mulk Awpxy jI AYn pI dw 10% qk lw idMdy ny[
AYnI brbwdI hox dy bwvjUd pMjwb dw tIcr c`up hY kdI ikqy Sor nhIN krdw lyK nhIN ilKdw[ tIcrW dI XUnIAn dy lIfrW qy Qrf AjYNsI ny h`Q swP kr idqw hY[ AiDAwpkW dI ijhVI QoVI bhuq nPrI bcI hY aunW kolo vI Al`g Al`g iksm dy gYr isiKAk kMm ley jw rhy hn[ kdI koeI srvy kdI mrdm SumwrI kdI votW dw kMm[ tIcr nUM kulI bxw idqw igAw hY[
auh pMjwb jo iksy vyly isiKAw dy Kyqr ivc Bwrq ivc mohrI sI A`j 16 nMbr qy hY[ ies qoN v`fw kI sbUq ho skdw hY ik ihmwcl qy auqrWcl ijhy phwVI sUby vI pMjwb qoN A`gy jw cu`ky hn ijQy skUl jwx leI durgm rsiqAW QwxI mIlW qk pYdl clxw pYNdw hY[
ijQoN qk mrdW dI swKrqw dw sbMD hY A`j rwjsQwn, hirAwxw, auVIsw, iskm Awid vI pMjwb qoN A`gy lMG cu`ky hn pMjwb 25vyN sQwn qy if`g c`ukw hY[
duKI ihrdy nwl ilKxw pY irhw hY ik pMjwb dy h`kW dI rwKI krn vwlI AkwlI dl dy rwj vyly isiKAw p`Ko pMjwb nUM hor kMgwl kr idqw igAw ikauNik kyNdr ny Awr AYs AYs rWhI pwrtI muKI nUM AwpxI bukl ivc lY ilAw hoieAw hY[
AmIr hukmrwn nhI cwhuMdw
ik grIb lok pVH ilK jwx

fw. tI.Awr. Srmw
#6-14 swl dI aumr ju`t dy b`icAW leI lwjmI, muPq AYlImYNtrI is`iKAw dw ib`l 2004 iv`c pws ho igAw sI pr ies dI AglI pRikirAw dw ib`l srkwr Ajy q`k sMsd iv`c nhIN ilAweI ikauNik ies dw lwB kyvl grIbW nUM hI hoxw hY[ pqvMiqAW jW AmIrW nUM nhIN [ kyNdrI is`iKAw slwhkwr kmytI sWJw skUl pRxwlI dI isPwirS 2005 iv`c hI kr cu`kI hY, kuTwrI is`iKAw kimSn ny ies dI isPwirS 1966 'c kIqI sI pr A`j q`k srkwr ies sbMD iv`c sMsd iv`c ib`l nhIN ilAweI ikauNik pRxwlI dw lwB pqvMqy vrg nUM nhIN hY[
swrI sMsd AmIrW jW AprwDIAW dI bxI hoeI hY, rwj sBw iv`c swry dy swry mYNbr AmIr Aqy pVHy ilKy bSr hn[ grIbW bwry koeI nhIN soc irhw[ grIbW dI koeI rwie hY, aunHW dI rwie pYsy dy ky bxweI jWdI hY jy rwied bxwaux vwilAW dw h`k iv`c hI huMdI hY[ grIb bMdw hI, jwn iglbrQ dy kQn Anuswr AnpVH huMdw hY Aqy AnpVH hI grIb huMdw hY[ iesy qrHW grIb hI AprwDI huMdw hY, jylHW grIbW nwl hI BrIAW peIAW hn, hwlWik AprwD qW AmIr jW AmIrW dy swhbzwdy hI krdy hn[ kcihrIAW gvwhIAW KrId lYNdy hn, grIb mrqw ikAw nw krqw, iv`k jWdw hY, AmIr bygunwh swbq kr id`qw jWdY, sjw grIb nUM hI BogxI pYNdI hY[
pMjwb iv`c huxy ijhy imfl, mYitRk Aqy +2 dy nqIjy GoSq kIqy gey hn[ qkrIbn 3 l`K b`cy PylH hoey hn, ienHW 'c 95% srkwrI skUlW dy hn jo grIb hn[ gYr srkwrI skUlW dw nqIjw 95 - 98% hY jdoN ik srkwrI skUlW dw nqIjw 30 - 35% qoN vI nIvW hY[ bySumwr srkwrI skUlW iv`c iek vI b`cw pws nhIN hoieAw[ ieh islislw keI virHAW qoN cilAw Aw irhw hY[ pr mjwl hY ik ies D`kySwhI dy ivru`D koeI vI mUMh Kuly[ ijvyN pihloN iliKAw igAw hY SkqI pqvMqy vrgW kol hY, aunHW dy b`cy pws hn ikauNik auh cMgy skUlW iv`c pVHdy hn[
Bwrq iv`c grIbW leI nw is`iKAw hY, nw nOkrI hY, nw ienswP hY ikauNik auh grIb hn, SkqIhIn hn, byjubwn hn[ hwlWik aunHW nUM hornW vrgW nwloN is`iKAw, ielwj Aqy rujgwr dI ijAwdw loV hY[ ikauNik srkwrW AmIrW dIAW hn, pqvMqy vrgW dIAW hn, ies dI auh pqvMqy vrgW dw hI ih`q vyKdIAW hn[ srkwrW dy nwAry grIbW dy h`k ivc` huMdy hn pr srkwrW dy kMm swry dy swry AmIrW dy h`k iv`c huMdy hn[
grIbW nUM hr pRkwr dI is`iKAw qoN vWiJAw kIqw jw irhw hY qW jo auh Awpxw AiDkwr nw mMgx, auh SkqISwlI nw ho jwx, aunHW dw pyt Brygw qW auh Awpxy h`k mMgxgy[ aunHW nUM is`iKAw imlygI qW auh h`kW bwry sucyq ho jwxgy[ swfI srkwr vI AMgryjI srkwr vwlIAW nIqIAW qy hI Aml kr rhI hY[
pMjwb dI srkwr qW srkwrI skUlW dI duSmx hY[ srkwr ny 26000 tIcr poStW r`d kr id`qIAW hn, qkrIbn 22000 AswmIAW KwlI peIAW hn, tIcrW qoN sKxy hjwrW hI skUl bMd pey hn[ is`iKAw dy imAwr hyTW jmIn 'qy Aw l`gy hn, tIcrW ny pVHwauxw hI bMd kr id`qw hY, pr srkwr dy Bwxy ijvyN kuJ hoieAw hI nhIN, 3 l`K b`cy PylH ho gey hn, ikhw jw irhw hY ik dyS ~aunqI kr irhw hY Aqy 2020 q`k ivSv qwkq bx jwvygw[ jy kyvl grIbW dI is`iKAw dI hI g`l krIey ikauNik is`iKAw hI mnu`K dy ivkws dw zordwr swDn hY qW kuJ srvyKx ies qrHW dI qsvIr pyS krdy hn:
nYSnl sYNpl srvy 2000- 01 d`sdw hY 10 b`icAW ivcoN ijhVy pihlI iv`c dwKl huMdy hn kyvl 3 dsvIN q`k phuMcdy hn, 7 jW 8 rsqy iv`c hI JV jWdy hn, frwp krn vwly b`cy pyNfU hn jW grIb hn ijnHW dy srkwrI skUl hr qrHW nwl GtIAw hn[
pMjwb srkwr dw srvyKx (ieMfIAn AYkspRYs 11-06-06) d`sdw hY ik srkwrI pRwiemrI skUlW iv`c dUjI qoN pMjvIN jmwq iv`c 30% b`cy nw ilK skdy hn, nw pVH skdy hn, auh inrKr hI skUl AwauNdy hn Aqy inrKr hI skUl C`f jWdy hn[ iek AiDAYn ieh vI d`sdw hY ik pihlI, dUjI jmwq dy kyvl 30% b`cy iek AMk vwlIAW do rkmW dw shI joV kr skdy hn, 70% b`icAW nUM joV krnw vI nhIN AwauNdw[
AsMK srkwrI skUlW dy imfl, mYitRk Aqy +2 skUlW dy nqIjy isPr pRqISq hn, sYNkVy skUlW dy nqIjy 20% qoN vI nIvyN hn[
AjwdI qoN bwAd dy 59 virHAW dy XqnW qoN bwAd vI 630 l`K b`cy Ajy skUlW qoN bwhr hn, ieh kyvl auh b`cy hn jo grIb hn[ dyS iv`c pRwiemrI is`iKAw nUM buinAwdI AiDkwr qW idqw igAw hY pr grIbW Aqy AmIrW nUM is`iKAw dy iekswr mOky nhIN id`qy jWdy, muPq is`iKAw inkMmI hI nhIN, glq vI hY, mwVI vI hY Aqy imldI vI kdy kdy Aqy ikqy ikqy hI[
buinAwdI is`iKAw nwl sbMDq ib`l ADUrw hY, ies 'c srkwr nUM ieh nhIN ikhw igAw hik auh is`iKAw leI bjt dw pRbMD kry, jvwbdyhI kyvl ividAwrQIAW, tIcrW Aqy mwipAW dI hI ryKWkq kIqI geI hY[ ijhVI srkwr cMgI buinAwdI is`iKAw nhIN idMdI aus nUM sjw dyx dw ib`l iv`c koeI pRwvDwn nhIN hY[
is`iKAw dw bjt idnoN idn G`t irhw hY[ 1989 'c 4.4% sI Aqy 1989- 99 iv`c 2 75% hI rih igAw sI[ au~nq dyS 8 -10% jI AYn pI is`iKAw 'qy Krc rhy hn[
srkwrI skUlW 'c BOiqk shUlqW nWh dy brwbr hn[ pbilk irport Awn byisk AYjUkySn (pRob 1999) iv`c ikhw igAw hY ik 89% skulW 'c twieilts nhIN hn, 29% skUlW iv`c blYk borf vI nhIN hn, 59% skUlW iv`c pIx vwly pwxI dw pRbMD nhIN hY, 80% skUlW iv`c koeI lwiebryrI nhIN hY[ srkwr swry pRwiemrI skUlW nUM do do kmry Aqy do do tIcr vI nhIN dy skI[
ivSv bYNk Aqy hwrvrf XUnIvristI dI irport d`sdI hY ik 25% tIcr skUl nhI jWdy, ijhVy jWdy hn aunHW 'co 50% jmwqW nhIN lYNdy[
pMjwb dy pRwiemrI skUlW 'c 15570 AswmIAW Aqy sYkMfrI srkwrI skUlW iv`c 17000 AswmIAW KwlI peIAW hn, 80 pRqISq skUlW kol muKI hI nhIN hn[ eySIAw dy 14 dySW dI irport d`sdI hY ik 'ividAk XqnW dy srvyKx' iv`c Bwrq dw nMbr 9 hY, Bwrq bMglwdyS, kMbofIAw Aqy sRIlMkw qoN vI ip`Cy hY srkwrI b`icAW leI cMgy skUlW dI Gwt nhI hY[ bhuqIAW rwj srkwrW is`iKAw dw injIkrn kr rhIAW hn qW jo auh is`iKAw pRqI AwpxI ijMmyvwrI qoN mukq ho jwx[ ieh kdm grIb b`icAW leI hor vI Gwqk is`D hovygw[
nwilj kimSn dy cyArmYn fw.sYm pYqrodw dw suJwv hY ik smu`cI 2% is`iKAw sYso vjoN ie`kTy hoey 5000 kroV rupey AYlImYNtrI is`iKAw 'qy Krc hoxy cwhIdy hn qW jo dyS iv`c muFlI is`iKAw dy AwDwr nUM coVw kIqw jw sky[ aunHW ny qW ieQoN q`k ikhw hY ik XUnIvristIAW leI inrDwrq kIqIAW rkmW vI AYlImYNtrI is`iKAw v`l nUM moV dyxIAW cwhIdIAW hn jdoN q`k skUlI is`iKAw mjbUq nhIN huMdI Aqy ies dw AwDwr coVw nhIN huMdw, aucyrI is`iKAw ivSv p`Dr dI is`iKAw vrgI nhIN bxweI jw skdI[ kmjor nIhW 'qy cubwry nhIN pwey jw skdy[
ieh Dwrnw srwsr glq hY ik pyNfU Aqy grIb b`cy nwlwiek huMdy hn, aunHW dI Xogqw Aqy pRiqBw dw pqw qW l`gygw jdoN aunHW nUM vI cMgy skUl id`qy jWx[Ð

quhwfI it`pxI---

E-mail
editor@punjabmonitor.com