Bi-annual
Magazine of Punjabis- worldwide

iCmwhI rswlw pMjwbIAW

From Amritsar Since 1997

Home

Current Issue

Archives

Buy old Nos.

yahoomessages

Kartarpur Ads. Support us About us

Contact us

Advertisers

Sponsers
Who have donated
funds

S.Gurinder Singh Bajwa Batala

Baba Balbir Singh Bedi
Dera Baba Nanak

Akal Eye Hospital Jalandhar

Dr.J.P.S.
Chhina
Ortho-paedician

Dr. Gurvinder Singh  Amritsar

Jammu Hospital Jalandhar

Gee Bee Hospital Phagwara

Preet Hospital Amritsar

Dr. Chawla. Satjot Hospital Amritsar

Vision Plus Eye Hospital Amritsar

Johal Hospital Jalandhar

Khalsa College of Education Amritsar

SSSS College Amritsar

Guru Ramdas Oldage Home

Ramgarhia  College of Education Phagwara

Dr. Ranjit Singh Kalsi Batala

Makkarh Hospital Jalandhar

Sandhu Diagnostic Centre

Chhina Hospital Batala

An Appeal to Well Wishers of Punjab Monitor

pMjwb monItr dy SuBicMqkW L ApIl

Readers are aware that aim of publication of missionary magazine Punjab Monitor is not money making. Similarly the aim of our friends who are supporting us financially are not doing so to gain publicity through it.

Still there are people who gave us verbal orders for publication of their material as advertisement and have not made the promised payment to us despite reminders. This hinders our progress. We accordingly appeal to our well wishers to impress upon the following parties to kindly release our outstanding payments. Please see the magazine for details.

ਜਿਵੇਂ ਕਿ ਪਾਠਕ ਤੇ ਸ਼ੁਭਚਿੰਤਕ ਜਾਣਦੇ ਹਨ ਕਿ ਮਿਸ਼ਨਰੀ ਰਸਾਲਾ ਪੰਜਾਬ ਮੋਨੀਟਰ ਕਿਸੇ ਵਪਾਰ ਜਾਂ ਨਫਾ ਕਮਾਉਣ ਲਈ ਨਹੀ ਚਲ ਰਿਹਾ। ਏਸੇ ਕਰਕੇ ਹੀ ਸ਼ੁਭਚਿੰਤਕ ਜਿਹੜੇ ਮਦਦ ਕਰ ਰਹੇ ਹਨ ਉਹ ਸਿਰਫ ਸਾਡੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਾਡੇ ਨਾਲ ਜੁੜੇ ਹੋਏ ਹਨ ਨਾਂ ਕਿ ਆਪਣਾ ਵਪਾਰ ਚਮਕਾਉਣ ਖਾਤਰ ਜਾਂ ਰਸਾਲੇ ਰਾਹੀ ਸ਼ੋਹਰਤ ਪ੍ਰਾਪਤ ਕਰਨ ਖਾਤਰ।
ਪਰ ਫਿਰ ਵੀ ਕਈ ਅਜਿਹੇ ਵੀਰ ਹਨ ਜਿਨਾਂ ਨੇ ਪੰਜਾਬ ਮੋਨੀਟਰ ਲ਼ ਇਸ਼ਤਿਹਾਰ ਛਾਪਣ ਦੇ ਪਹਿਲਾਂ ਜਬਾਨੀ ਹੁਕਮ ਕੀਤੇ ਪਰ ਛਪਣ ਉਪਰੰਤ ਅਦਾਇਗੀਆਂ ਨਹੀ ਕੀਤੀਆਂ। ਸੋ ਅਸੀ ਇਨ੍ਹਾਂ ਵੀਰਾਂ ਲ਼ ਅਪੀਲ ਕਰਦੇ ਹਾਂ ਕਿ ਜੇ ਇਹ ਠੀਕ ਸਮਝਦੇ ਹੋਣ ਤਾਂ ਰਸਾਲੇ ਦੇ ਭਵਿਖ ਖਾਤਰ ਆਪਣਾ ਮੰਨਿਆ ਯੋਗਦਾਨ ਤੁਰੰਤ ਅਦਾ ਕਰ ਦੇਣ। ਤਾਂ ਕਿ ਇਹ ਨਿਮਾਣਾ ਜਿਹਾ ਪ੍ਰਕਾਸ਼ਨ ਚਲਦਾ ਰਹੇ। ਅਗਰ ਕੋਈ ਵੀਰ ਆਪਣੇ ਛੱਪ ਚੁਕੇ ਇਸ਼ਤਿਹਾਰ ਦੀ ਰਜਾਮੰਦ ਰਕਮ ਦੇਣ ਤੋਂ ਇਨਕਾਰੀ ਹੋਵੇ ਤਾਂ ਪੰਜਾਬ ਮੋਨੀਟਰ ਉਸ ਵੀਰ ਤੋਂ ਹੁਣੇ ਹੀ ਬਿਨਾ ਕਿਸੇ ਹਿਚਕਚਾਹਟ ਦੇ ਖਿਮਾ ਮੰਗਾਂਦਾ ਹੈ। ਪਰ ਘੱਟੋ ਘੱਟ ਉਹ ਵੀਰ ਸਾਲ਼ ਇਹ ਜਰੂਰ ਦੱਸ ਦੇਵੇ ਕਿ ਉਸ ਵਲੋ ਮਾਇਕ ਯੋਗਦਾਨ ਨਹੀ ਦਿਤਾ ਜਾਵੇਗਾ ਅਤੇ ਕਿਓ ਨਹੀ । ਜਿਹੜੇ ਸੱਜਣ ਆਪਣਾ ਯੋਗਦਾਨ ਇਸ ਅਪੀਲ ਉਪਰੰਤ ਜਮਾ ਕਰਾਉਣਗੇ ਅਗਲੇ ਅੰਕ ਵਿਚ ਉਨਾਂ ਲਈ ਧੰਨਵਾਦ ਛਾਪ ਦਿਤਾ ਜਾਵੇਗਾ।
 

Name of defaulter party Telephone No. Amount Due Due Date
Dr. Harpreet Singh's Liver Centre, Mall Road Amritsar 0183-2222510 11000 April 2008
Pritam Singh Sons,
Gandhi Chowk Batala
0171-240421,
9814009289
4000 Aug. 04
Dr. Harinder Singh Gill
Adesh Hospital Mukatsar
(Cost of 150 magazines)
01633-262164,
9814002012
1500 Aug. 04
Guru Nanak Engg. & Foundry Works, Focal Point Mehta Road Amritsar 0183-583542,
9814050146
2500 Aug. 02
Santokh Singh & Sons
(tyre Retreaders)
Focal Point Mehta Road Amritsar
0183-231655 2000 Oct.'99
New Burma Machine Industries
98 East Mohan Nagar Amritsar
0183-231712
230993
1000 Apr. 01
Mrs. Bela Handa Mama's Rasoi, Dalhousie Road, Village Bungal, PO Badhani, Pathankot 01870- 50373 3000 May ''98
Panna Synthetics Pvt. Ltd.
Gali Banke Bihari, Kashmir Road Amritsar
0183-263939
-40-41-42
3000 May ''98
Sond Engg. Works
GT Road, PO Golden Temple
Amritsar
0183-230735
230636
4000 May ''98
Kochar Rice Mills, Tarn Taran Road, Amritsar 01871-41925
41926
8000 May ''98
Suraj Foundry & Engg. Works
Ind. Estate Batala
0183-226306 1000 March ''98
Daily Needs (Sweets) G.T Road, Near, Khalsa College, Amritsar 0183-226657 500 Nov.'97
Ritz Hotel, The Mall, Amritsar   4000 Nov.'97
Sokhey Industries, Janta Nagar Gill Road, Ludhiana 0161-491770
Through G.
Singh Bedi
500 Nov.'97
Bhagya Luxmi Hosiery Mills
Mali Ganj Ludhiana
Through G.
Singh Bedi
1000 Nov.'97
Jagmohan Lahor Band , Bazar Bansan, Amritsar 0183-555383 4000 Sept.'97
Principal (S. M.S.Dhillon) Khalsa College Amritsar   20000 July.'97